Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾਕੀ ਮਾਰਦੀ ਤੁਹਾਨੂੰ ਹਾਕਾਂ :: punjabizm.com
Sports
 View Forum
 Create New Topic
 Search in Forums
  Home > Communities > Sports > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਹਾਕੀ ਮਾਰਦੀ ਤੁਹਾਨੂੰ ਹਾਕਾਂ

  ਹਾਕੀ ਮਾਰਦੀ ਤੁਹਾਨੂੰ  ਹਾਕਾਂ
ਕੋਈ ਖੇਡ ਲਉ ਮੇਰੇ ਨਾਲ ਵੀ ਕਾਕਾ
ਸਬਦੀ ਹੁੰਦੀ ਸੀ ਮੈ ਪਿਆਰੀ
ਮਜੇਦਾਰ ਹੁੰਦੀ ਸੀ  ਹਰ ਏਕ ਪਾਰੀ
ਜੀ ਜਾਨ  ਲਾ ਕੇ ਖੇਡਦੇ ਸੀ ਖਿਡਾਰੀ
ਕ੍ਰਿਕਟ ਭੈਣ ਨੇ ਇਜ੍ਜ਼ਤ ਰੋਲਤੀ ਮੇਰੀ ਸਾਰੀ
ਲੈ ਜੋ ਹੁਣ  ਕੋਈ ਮੇਰਾ ਵੀ ਝਾਕਾ 
 ਹਾਕੀ ਮਾਰਦੀ ਤੁਹਾਨੂੰ  ਹਾਕਾਂ
ਕੋਈ ਖੇਡ ਲਉ ਮੇਰੇ ਨਾਲ ਵੀ ਕਾਕਾ
ਧਿਆਨ ,ਪੀਲੈ, ਤੇ ਉੱਦਮ ਦੀ ਸੀ ਮੈਂ ਹਰਮਨਪਿਆਰੀ
ਸਾਰੇ ਰੇਡਿਉ ਟੀ. ਵੀ ਚੈਨਲਾ ਤੇ ਸੀ ਮੇਰੀ ਸਰਦਾਰੀ
ਮੇਰਾ ਇਹ ਹੀ ਮਾਨ ਬਣ ਗਿਆ ਮੇਰੀ ਲਾਚਾਰੀ
ਮੇਰੇ ਆਪਣੇ ਹੀ ਪੁੱਤਾ ਨੇ ਮੈਂ ਦੁਰਕਾਰੀ
ਏ ਕੋਈ ਸਮੇ ਦੀ ਮਾਰ ਜਾਂ ਹੈ ਕੋਈ ਸਾਕਾ
 ਹਾਕੀ ਮਾਰਦੀ ਤੁਹਾਨੂੰ  ਹਾਕਾਂ
ਕੋਈ ਖੇਡ ਲਉ ਮੇਰੇ ਨਾਲ ਵੀ ਕਾਕਾ
ਖੇਡਣ ਵਾਲਿਆ ਦੇ ਨਹੀ ਮੈਂ ਹੱਥ ਬਦ੍ਮਾਸ਼ਾ ਦੇ ਆਗੀ
ਬੇਬੇ ਨੇ ਸੁੱਕੀ ਲੱਕੜ ਸਮਝ ਚੁੱਲੇ ਵਿਚ  ਮੈਂ ਮਚਾਤੀ
ਕਿਸੇ ਨੇ ਸ਼ੌ ਪੀਸ ਸਮਝ ਕੰਧ ਤੇ ਪੱਕੀ ਜੜਾਤੀ
ਜਾਂ ਬਾਪੁ ਜੀ ਦੇ ਹੱਥ ਘੁੰਮਣ ਫਿਰਨ ਨੂੰ ਫੜਾਤੀ
ਅਰਸ਼ ਫੜ ਲੈ ਮੈਨੂੰ ਖੋ ਨਾ ਲਵਾ ਮੈਂ ਆਪਾ
 ਹਾਕੀ ਮਾਰਦੀ ਤੁਹਾਨੂੰ  ਹਾਕਾਂ
ਕੋਈ ਖੇਡ ਲਉ ਮੇਰੇ ਨਾਲ ਵੀ ਕਾਕਾ

 

17 Oct 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bai g ik ik gal sach ae

apni haaki nu aapa nu aap hi ute chakan lai kuj karna pauga

17 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks 22 g jhaat maran layi haaki wal

 

 

17 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

WAH VEER G


BHUT VADIYA  HAKI TE CRICKET NU BHAIN BANATA


PAR CRICKET BHAIN DA JYADA NAM A


17 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

need of the hour really..... hockey must be revived..

Administration has continuously failed to do so....!!!

 

ਹਾਕੀ ਮਾਰਦੀ ਤੁਹਾਨੂੰ ਹਾਕਾਂ... sahi keha

17 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks both 22g to come here

17 Oct 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਸੱਚ ਕਿਹੈ ੨੨.... ਪਰ ਹਾਕੀ ਦੇ ਅਸਲੀ ਮੁਜਰਿਮ ਆਪਾਂ ਹੀ ਹਾਂ..... ਹਰ ਘਰ 'ਚ ਬੱਚਿਆਂ ਨੂੰ ਅਸੀ ਖੇਡਣ ਲਈ ਹਾਕੀ ਨਹੀਂ ਬਲਕਿ ਬੱਲਾ ਲਿਆ ਕੇ ਦਿੰਦੇ ਹਾਂ.....

18 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sahi keha 22 g

18 Jan 2011

Reply