|
HAND ART---- HAPPY DIWALI |
ਸਾਰੇ ਪੰਜਾਬੀਜਮ ਪਰਿਵਾਰ ਨੂੰ ਮੇਰੇ ਵੱਲੋਂ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ......
ਮੇਰੀ ਭਾਭੀ ਜੀ ਨੇ ਇਸ ਦਿਵਾਲੀ ਦੇ ਮੋਕੇ ਤੇ ਕੁਜ ਖਾਸ ਦੀਏ ਤਿਆਰ ਕੀਤੇ ਨੇ ... ਜੋ ਕੀ ਮੈਨ ਪੰਜਾਬੀਜਮ ਪਰਿਵਾਰ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ....
WISH ALL OF U MANY MANY HAPPY DIWALI
|
|
24 Oct 2011
|
|
|
|
vry nyc crearivity Bhai Ji.ਬਹੁਤ ਖੂਬ touch ਦਿਤਾ ਤੁਸੀਂ ਦੀਵੀਆ ਨੂੰ,
ਰੰਗਾ ਦਾ ਸੁਮੇਲ ਵੀ ਬਹੁਤ ਵਧੀਆਂ ਤਰੀਕੇ ਨਾਲ ਕੀਤਾ ਹੈ,
ਇਸੇ ਤਰਾਂ ਇਹ ਸਾਰੇ ਰੰਗ ਤੁਹਾਡੇ ਜੀਵਣ ਵਿੱਚ ਖੁਸ਼ੀਆਂ ਲੈਕੇ ਆਉਣ,
ਖੁਸ਼ ਰਹੋ,
ਸਮੂਹ ਪੰਜਾਬੀਜਮ ਦੇ ਪਰਿਵਾਰ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ.
Thx Sunil 4 Such a beautiful Pixs.
|
|
25 Oct 2011
|
|
|
|
Wow.....kamaal kiti payi eh taan....thnx 4 sharing..
Happy Diwali to everyone..!!
Enjoy it & stay safe...
|
|
25 Oct 2011
|
|
|
|
DIWALI DIYAN LAKH LAKH MUBARKA HOVAN JI,,,,,,,,,wah ji wah sunil veer kmal karti veer bhabi ji ne ,,,,,,,,,,,,,,,,,,bht hi sohne han ,,,,,,,,
|
|
25 Oct 2011
|
|
|
|
wowwwwwwwww.....bohat hi sohne deeve bnaye ne bhabi ji ne.....Diwali bohat bohat mubarak hove sareyan nu.....Happy Diwali to all of uuuuuuuu
|
|
25 Oct 2011
|
|
|
|
|
wow wow ....kmaal hai ji .....sunil bhabi ji nun sade valon is kirt laee bahut bahut vadhaia devi ........bahut sohna work kita ohna ne .......
Happy Diwali to all ur family ...........khush raho
|
|
25 Oct 2011
|
|
|
|
ਵਾਹ ਓਏ ੨੨ ਖੁਸ਼ ਕੀਤਾ
HAPPY DIWALI
|
|
25 Oct 2011
|
|
|
|
too good.....
Main classes lainian ne es karigari dian...
amazingly beautiful !!!
|
|
25 Oct 2011
|
|
|
|
ਮੇਰੇ ਵੱਲੋਂ ਸਾਰੇ ਪੰਜਾਬਇਜ੍ਮ ਪਰਿਵਾਰ ਨੂੰ ਦੀਵਾਲੀ ਦੀਆਂ ਲਖ ਲਖ ਮੁਬਾਰਕਾਂ ਭਾਬੀ ਜੀ ਦਾ ਕੰਮ ਬਹੁਤ ਸ਼ਾਲਾਂਗਾ ਯੋਗ ਏ ,,,, ਬਹੁਤ ਵਧੀਆ ਜੁਗ ਜੁਗ ਜੀਓ ,,,,,,,,,,,,,,,,,,,,,,,,,,
|
|
25 Oct 2011
|
|
|
Happy diwali all punjabizm family |
vah ji beautifull han sade valo bhabi ji nu thanks keh dena,,,,,,,,,,,,,,,,,,,bahut sohne deeve banaye ne
|
|
25 Oct 2011
|
|
|