Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਹੰਝੂ

ਹੰਝੂ

ਕੁਝ ਚੁਪ ਸਾਜ਼ ਹੀ ਚੰਗੇ ਨੇ, ਕੁਝ ਦੱਬੇ ਰਾਜ਼ ਹੀ ਚੰਗੇ ਨੇ
ਇਹਨਾਂ ਹੰਝੂਆਂ ਨੂੰ ਚੁਪ ਰੱਖੋ, ਇਹ ਬੇਆਵਾਜ਼ ਹੀ ਚੰਗੇ ਨੇ

ਕੁਝ ਦੁਖ ਲੋਕਾਂ ਦਾ ਵੰਡਦੇ ਨੇ, ਕੁਝ ਬੁੱਲਾਂ ਤੇ ਹਾਸੇ ਭਰਦੇ ਨੇ
ਕੀ ਕਰਨਾ ਉਹਨਾਂ ਰਬ ਪੂਜ ਕੇ, ਉਹ ਬਿਨ-ਨਮਾਜ਼ ਹੀ ਚੰਗੇ ਨੇ

ਕੁਝ ਗੁਮ ਗਏ ਵਿਚ ਇਬਾਦਤ ਦੇ, ਕੁਝ ਹੋ ਗਏ ਫ਼ਕੀਰ ਮੁਰ੍ਸ਼ਦ ਦੇ
ਇਹ ਅਡੰਬਰ ਤਾਂ ਦੁਨੀਆ ਲਈ ਨੇ, ਉਹ ਬੇਰਿਵਾਜ਼ ਹੀ ਚੰਗੇ ਨੇ

ਕੁਝ ਵਿਚ ਥਲ ਦੇ ਸੜਦੇ ਨੇ, ਕੁਝ ਪਹਾੜੋਂ ਨਦੀਆ ਕੱਢਦੇ ਨੇ
ਇਹ ਦੁਨੀਆਂ ਦੁਸ਼੍ਮਣ ਉਹਨਾਂ ਦੀ, ਉਹ ਬਿਨ ਸਮਾਜ ਹੀ ਚੰਗੇ ਨੇ

ਕੁਝ ਸਚ ਦੀ ਹਾਮੀ ਭਰਦੇ ਨੇ, ਸਚ ਕਹਣੋ ਕਦੇ ਨਾ ਡਰਦੇ ਨੇ
ਕੀ ਕਰਨਾ ਝੂਠਾ ਮੱਖਣ ਲਾ ਕੇ, ਉਹ ਬਦ੍ਮਿਜਾਜ਼ ਹੀ ਚੰਗੇ ਨੇ
-Arinder
18 Jul 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਵਾਹ ਡਾਕਟਰ ਸਾਹਿਬ, ਕਮਾਲ ਕਰ ਦਿੱਤੀ.... ਸਿਰੇ ਹੀ ਲਾ ਤਾ ਕੰਮ....

 

ਵਾਹ Arinder ji, ਕਮਾਲ ਕਰ ਦਿੱਤੀ.... ਸਿਰੇ ਹੀ ਲਾ ਤਾ ਕੰਮ....


Too good !!!

 

 

18 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਇਹਨਾਂ ਹੰਝੂਆਂ ਨੂੰ ਚੁਪ ਰੱਖੋ, ਇਹ ਬੇਆਵਾਜ਼ ਹੀ ਚੰਗੇ ਨੇ
ਵਾਹ ਵਾਹ .........ਬਹੁਤ ਖੂਬ ਜੀ ..........

ਇਹਨਾਂ ਹੰਝੂਆਂ ਨੂੰ ਚੁਪ ਰੱਖੋ, ਇਹ ਬੇਆਵਾਜ਼ ਹੀ ਚੰਗੇ ਨੇ

 

ਵਾਹ ਵਾਹ .........ਬਹੁਤ ਖੂਬ ਜੀ ..........

 

18 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Bahut khoob arinder ji sari rachna e kabil-e-tareef a
18 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Arinder bahut KHOOB hameshan dee taran...tfs

 

saari rachna vadhia hai par menu eh lines kush jyada pasand aayian ne..

 

ਕੁਝ ਦੁਖ ਲੋਕਾਂ ਦਾ ਵੰਡਦੇ ਨੇ, ਕੁਝ ਬੁੱਲਾਂ ਤੇ ਹਾਸੇ ਭਰਦੇ ਨੇ
ਕੀ ਕਰਨਾ ਉਹਨਾਂ ਰਬ ਪੂਜ ਕੇ, ਉਹ ਬਿਨ-ਨਮਾਜ਼ ਹੀ ਚੰਗੇ ਨੇ

18 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

wah ustaad wah....!!!

 

kamaal ae...

18 Jul 2010

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 

hameshaaaaaaaaaaan waang...

DR. saahibb chaaaaaaaa gaye..........

 

 

 

as......aaj hanju parh ke kujh sattraan chetee aa gayiaan..........

 

"hanjuaan da kkoi rang nahin hunda....hanju safed hunde ne biilkul safed...

je hanjuaan da kkoi rang hi hunda ,te pher jarur hi main tainu...

hanjuaaan di siaahi naal labrezz ikkhatt likhdi...

   afsos....................ki hanju enne safed hunde ne...ki sukk jaan magron....

aapni hoand ton vi inkaari hunde ne....

   sach...hanjuaan de vicchran da dukkh te uhna akhiyaan nu hunda...jiina akhiyaan naalon eh hanju vicchre ne... os be-dard nu ki...

jiis layi eh veh turrde ne.......

 

19 Jul 2010

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 

well written sir

 

Good Job

20 Jul 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

wow now this is an master blaster stroke...........m speechless........keep writing n keep sharing dr.saab........kamaal hai aap:))

24 Jul 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Rachna pasand karan layee shukriyaa...  rab rakha

26 Jul 2010

Showing page 1 of 2 << Prev     1  2  Next >>   Last >> 
Reply