Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Satbir Singh Noor
Satbir Singh
Posts: 24
Gender: Male
Joined: 16/Mar/2012
Location: Phagwara
View All Topics by Satbir Singh
View All Posts by Satbir Singh
 
ਹਰ ਬੇਸ਼ਕੀਮਤੀ ਸ਼ੈਅ ਦੀ ਮਾਲਕ

ਹਰ ਬੇਸ਼ਕੀਮਤੀ ਸ਼ੈਅ ਦੀ ਮਾਲਕ ਤੂੰ ਬਣ ਬੈਠੀਂ ਏਂ,
ਤੇਰੀ ਗੱਲਾਂ ਦਾ ਰੰਗ ਫੁੱਲਾਂ ਚੋਰੀ ਕਰ ਲੈਣਾ....

ਤੇਰੇ ਜਿਸਮ ਇਤਰ ਦੀਆਂ ਗੱਲਾਂ ਹੋਵਣ ਬਾਗਾਂ ਵਿਚ,
ਇਹ ਹੱਲਾ ਦਸ ਗੁਲਾਬਾਂ ਕੀਕਣ ਜਰ ਲੈਣਾ......

ਇਹ ਇਸ਼ਕ਼ ਸਮੁੰਦਰ ਯਾਰ ਲਮੇਰਾ ਡੂੰਘਾ ਹੁੰਦਾ ਏ,
ਪਰ ਤੂੰ ਦੇਵੇਂ ਜੇ ਸਾਥ ਤਾ ਆਪਾਂ ਤਰ ਲੈਣਾ.....

ਜਗਹ ਦੇਵੇਂ ਜੇ ਕਦਮਾਂ ਵਿਚ ਸੁਰਖਾਬ ਨੂੰ,
ਓਹਨੇ ਇਸੇ ਦੇ ਵਿਚ ਜੰਨਤ ਜਾਣ ਕੇ ਮਰ ਲੈਣਾ...

(ਸਤਬੀਰ 11 ਜੁਲਾਈ ,੨੦੧੨)

14 Jul 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬ ਜੀ ....ਲਿਖਦੇ ਰਹੋ .....

14 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Vadhia Jee...share karan layi Thanks

14 Jul 2012

Ashwani Kumar
Ashwani
Posts: 54
Gender: Male
Joined: 23/Apr/2012
Location: Banga
View All Topics by Ashwani
View All Posts by Ashwani
 
:KHOOOBSOORAT:
16 Jul 2012

Reply