Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
punjabizm de superstars...... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 
punjabizm de superstars......
ਚਲੋ ਬਈ fb ਤੇ ਗੱਲਾਂ ਕਰੀਏ
ਏਹਦੀ ਲੱਤ ਖਿਚੀਏ,ਓਹਦੀ ਬਾਹਂ ਫੜੀਏ
ਚਲੋ  ਆਪਾਂ
 ਆਪਨੇ ਪੰਜਾਬਿਜ੍ਮ ਦੀ ਹੀ ਗੱਲ ਕਰੀਏ
ਕੁਲਜੀਤ ਨੂ ਲੈਬ ਚੋ
 ਬਾਹਰ ਲੇਆਓ
ਅਰਿੰਦਰ ਤੁਸੀਂ
 ਹੀ ਜਰਾ ਏਹਨੂ ਸਮ੍ਜਾਓ,
ਹਰਵੇਲੇ
ਦਮਾਗ ਨਾਲ ਚਲਦੀ ਫਿਰਦੀ
ਕਦੀ
ਤਾਂ
ਦਿਲ ਦੀ ਸੁਣੀਏ,ਆਪਣੀ
 ਕਰੀਏ
ਚਲੋ ...................................
ਲਖਵਿੰਦਰ ਦਾ ਤਾਂ ਕੀ ਹੈ ਕਹਣਾ
ਸਾਨੂ
ਸਦਾ ਏਹਤੇ ਮਾਣ ਹੈ ਰਹਣਾ
ਪੱਗ ਵੇਖ ਏਹਦੀ ਅਸ਼੍ਹ ਅਸ਼੍ਹ ਕਰੀਏ
ਚਲੋ......................................
ਲਕੀ ਗਿੱਲ ਦੇ ਬਲਿਹਾਰੇ ਜਯਿਏ
ਆਤਮ ਨਿਰਭਰਤਾ ਦੀ
 ਇਹ ਨੇ ਮਿਸਾਲ
ਸੁਚੀਆਂ ਕਦਰਾਂ ਕੀਮਤਾਂ ਦੀ ਟਕਸਾਲ
ਕਹੰਦੇ ਪੁਰਾਣੀ ਸੋਚ ਦਾ ਜਾਮਾ ਲਾਯਿਏ
"ਪ੍ਰੀਤ" ਵਰਗੀਆਂ ਧੀਆਂ ਤੇ ਹੁਣ ਮਾਣ ਕਰੀਏ
ਚਲੋ.........................
ਸਿਧੂ ਸਾਬ ਨੂ
 ਹੁਣ ਫੜ ਲਓ
ਟਿਚਰ ਦੀ ਸੂਈ ਇਨ੍ਹਾ ਤੇ ਧਰ ਲਓ
ਕਿਤਾਬੀ ਕੀੜਾ ਇਹ ਹੈ ਬੰਦਾ
ਇੰਟਰਨੇਟ ਪਤਾ ਨਹੀ ਕੀ ਗੋਰਖ ਧੰਦਾ
ਟਿਚਰਾਂ ਦੀ ਸਪ੍ਰੇ ਇਨ੍ਹਾ ਤੇ ਕਰੀਏ
ਚਲੋ....................
ਬਲਿਹਾਰ ਸੰਧੂ ਦੀ ਵੀ ਗੱਲ ਕਰ ਲਓ
ਇਨ੍ਹਾ ਨੂ ਵੀ ਵਿਚੇ ਧਰ ਲਓ
ਦੋ ਦੋ ਫੋਟੋਆਂ ਲਾ ਕੇ ਬੇਹਂਦੇ
ਗੱਲ ਸਦਾ ਸਿਆਣੀ ਕਹੰਦੇ
ਬਸ ਟਿਚਰ ਕਰਨ ਨੂ,ਇਨ੍ਹਾ ਤੋਂ ਡਰੀਏ
ਚਲੋ..................................
ਅਮਨ ਗਿੱਲ ਹੈ ਸੁਚਾ ਨਾਂ
ਬੋਹੜ ਦੀ ਕੋਈ ਠੰਡੀ ਸ਼ਾਂ
ਪੜੰਨ ਲਿਖਣ ਦਾ ਸ਼ੌਂਕ ਕੁੜੀ ਨੂ
ਪਰ ਇੰਨਾ ਵੀ ਕਮਲੀਏ ਕੀਓ ਪੜੀਏ ?
ਚਲੋ........................
ਅਮਰਿੰਦਰ ਯੁਵੀ ਬਿਨਾ ਗੱਲ ਨਾ ਬਣਨੀ
ਰੈਣ ਬਸੇਰਾ ਪੰਜਾਬਿਜ੍ਮ ਬਣਇਆ
ਸਾਹਿਤ ਦਾ ਅੱਡਾ ਉਨਇਆ
ਚਲੋ ਆਪਾਂ ਆਪਣੀ ਵਾਰੀ ਲਾਇਏ
ਤੰਦ ਕਿਸੇ ਸਾਹਿਤ ਰੂਪ ਦੀ ਪਾਏਈਏ
 
ਆਪਾਂ ਨੇ
 ਵੀ ਹੇਕ ਉਚੀ ਚਕਨੀ
ਸਾਹਿਤ ਦੀ ਏਥੇਯ ਵਿਚਾਰ ਹੈ ਕਰਨੀ
ਫਾਲਤੂ ਗੱਲ
 ਕਿਸੇ ਨੂ ਨਹੀ ਕਰਨੀ
ਹਾਸਾ ਮਖੋਲ ਸਭ ਨੂ ਕਰੀਏ
ਦਿਲ ਕਿਸੇ ਦੇ ਨਾ,ਪਰ ਆਂਗਿਆਰ ਧਰੀਏ
ਚਲੋ ਪੰਜਾਬਿਜ੍ਮ ਦੀ ਗੱਲ ਕਰੀਏ
ਇੱਕ ਨਾਮ ਮੈਂ ਹੋਰ ਹੈ ਲੈਣਾ
ਪਰਵੇਜ਼ ਸੰਧੂ ਚ ਅਜੇਹੀ ਆਬ
ਜਿਦਾਂ ਕਿਸੇ ਗਭਰੂ ਦਾ ਸੋਹਣਾ ਖਾਬ
ਵਿਚ ਪਰਦੇਸਾਂ ਧੁਮਾਂ ਪਾਈਆਂ
 
ਪਰ ਜੜਾਂ ਪੰਜਾਬ ਵਿਚ ਹੀ ਲਾਈਆਂ
 
ਕਿਧਰੇ ਜਦ ਦਿਲ ਮੇਰਾ ਡੋਲ ਹੈ ਜਾਂਦਾ
ਕਹੰਦੇ
ਫਿਕਰ ਕਰ ਨਾ ਤੂ ਅੜੀਏ
ਚਲੋ ਜੀ ਹੁਣ ਪੰਜਾਬਿਜ੍ਮ ਤੇ ਗੱਲਾਂ ਕਰੀਏ
ਇੱਕ ਦੂਜੇ ਦੇ ਸਾਥ ਦੀ ਹਾਮੀ ਭਰੀਏ
 
(ਜਿਸ ਮੇਰੇ ਸਾਥੀ ਨੂ
ਕਿਸੇ ਗੱਲ ਦਾ ਗੁੱਸਾ ਲਗੇ, ਓਹ ਕਿਰਪਾ ਕਰਕੇ ਚੋਰੀ ਚੋਰੀ ਮੇਰੀ ਸੇਵਾ ਕਰ ਲਵੇ,ਕਿਸੇ ਸਾਥੀ ਨੂ
ਨਾ ਦਸੇ............ਮਾਫ਼ੀ ਜਰੁਰ ਮੇਰੀ ਝੋਲੀ ਪਾਉਣਾ)
 
ਸ਼ਬਦਾਂ ਦੀਆਂ ਅਨਗਿਨਤ ਗਲਤੀਆਂ ਹਨ
.............pls ignore ਕਰਨਾ
 
28 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hahahha.... great job..!!

 

hardeep ji...!!

 

hor baaki reh gaye... oh v kr deyio fit kite.. :P

28 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Great job di... I guess apan esnu nor aggey vadha deyiye, with addition of more names and people...


The show must go on ...

 

28 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hahahha... really...!!

28 Jun 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

bilkul g bilkul.............

 

jine shaitana da pata c.......oh fit kar ditey hun...........bus hun baki dostan naal v jida jidan raabta bani jana...........aapan add kari jana sab nu.............ehdan kidan koi sukka lang jau.......ha ha ha

 

thanx g honsla afjae lae........

 

naaley amrinder profile pic laga k vich haasa kyu paaya ?? hain vae..........dass mainu............

28 Jun 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਬਹੁਤ ਵਧੀਆ ਉਦਮ ਹੈ ਹਰਦੀਪ ਜੀ

28 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

happy23........very nice .....haedeep ji ........bahut hi vadhia .kujh vi 19-21 nahi .....grt job 

28 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

WoW   bahut vadhia Hardeep Jee...maza aa giya...Good Job

 

te haan eh ajey continue rehna chahida ae for more addition...

 

Te haan jee..... shabdan diyan galtiyan layi te bas SIDHU 22 ton muaafi mang liyo aapan te kush nai kehndey...hahahaha

28 Jun 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

thanx iqbal g, jass g , balihar g......

 

balihar g sarey sidhu saab ton darde kyu aa ?? main tan likhea c k galtian hai he bahut c................ha ha ha...........sidhu d bana daun rail main..........

29 Jun 2010

Reply