Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਣਕਾ-ਕਿਣਕਾ ...ਹਰਦੀਪ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਕਿਣਕਾ-ਕਿਣਕਾ ...ਹਰਦੀਪ

 

ਮੈਂ ਵੀ ਕਿਣਕਾ ਤੂੰ ਵੀ ਕਿਣਕਾ
ਫ਼ਰਕ ਨਹੀਂ ਕੋਈ ਮੇਰੇ ਯਾਰ
ਜੱਗ ਕਿਣਕੇ ਨੂੰ ਅਸੀਂ ਵੇਖਣ ਆਏ
ਭੇਜੇ ਓਸ ਕਰਤਾਰ
ਕਿਣਕਾ-ਕਿਣਕਾ ‘ਕੱਠਾ ਕਰਨ ਨੂੰ ਭੱਜੇ ਫਿਰਦੇ
ਕਰਦੇ ਮਾਰੋ-ਮਾਰ
ਜੀਹਦੇ ਕੋਲ਼ੇ ਬਹੁਤੇ ਕਿਣਕੇ
ਕਰਦੇ ਓਹ ਹੰਕਾਰ 
ਕਿਣਕੇ ਮੋਹ ‘ਚ
ਦਿਖੇ ਜਕੜਿਆ ਅੱਜ ਸਾਰਾ ਸੰਸਾਰ
ਸਭ ਕੁਝ ਏਥੇ ਛੱਡ ਤੁਰ ਜਾਣਾ
ਭੁੱਲ ਕਿਓਂ ਜਾਂਦੇ ਅਸੀਂ ਪਿਆਰ ... ਹਰਦੀਪ

ਮੈਂ ਵੀ ਕਿਣਕਾ ਤੂੰ ਵੀ ਕਿਣਕਾ

ਫ਼ਰਕ ਨਹੀਂ ਕੋਈ ਮੇਰੇ ਯਾਰ

 

ਜੱਗ ਕਿਣਕੇ ਨੂੰ ਅਸੀਂ ਵੇਖਣ ਆਏ

ਭੇਜੇ ਓਸ ਕਰਤਾਰ

 

ਕਿਣਕਾ-ਕਿਣਕਾ ‘ਕੱਠਾ ਕਰਨ ਨੂੰ ਭੱਜੇ ਫਿਰਦੇ

ਕਰਦੇ ਮਾਰੋ-ਮਾਰ

 

ਜੀਹਦੇ ਕੋਲ਼ੇ ਬਹੁਤੇ ਕਿਣਕੇ

ਕਰਦੇ ਓਹ ਹੰਕਾਰ 

 

ਕਿਣਕੇ ਮੋਹ ‘ਚ

ਦਿਖੇ ਜਕੜਿਆ ਅੱਜ ਸਾਰਾ ਸੰਸਾਰ

 

ਸਭ ਕੁਝ ਏਥੇ ਛੱਡ ਤੁਰ ਜਾਣਾ

ਭੁੱਲ ਕਿਓਂ ਜਾਂਦੇ ਅਸੀਂ ਪਿਆਰ ... ਹਰਦੀਪ

 

25 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ....ਕਿਆ ਬਾਤ ਹੈ......TFS....

25 Jan 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

khubsurat  khial

25 Jan 2013

Reply