Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੋਅਬ ਵੀ ਸਾਡਾ ਰੱਬ ‘ਤੇ ਹੀ ਚੱਲਦਾ ...ਹਰਦੀਪ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਰੋਅਬ ਵੀ ਸਾਡਾ ਰੱਬ ‘ਤੇ ਹੀ ਚੱਲਦਾ ...ਹਰਦੀਪ

 

ਰੋਅਬ ਤਾਂ ਸਾਡਾ ਭਾਵੇਂ ਹੋਰ ਕੋਈ ਭਲਾ, ਨਹੀਂ ਝੱਲਦਾ
ਰੋਅਬ ਵੀ ਸਾਡਾ ਰੱਬ ‘ਤੇ ਹੀ ਚੱਲਦਾ
ਜੇ ਕੋਈ ਹੋਈ ਵਾਧ-ਘਾਟ
ਦੇਖ ਲਈਂ ਫੇਰ …ਦੇਖ ਲਈਂ ਤੂੰ ਰੱਬਾ….
ਤੇ …..
ਜਦੋਂ ਕਦੇ ਕੁਝ ਮਾੜਾ ਹੋ ਜਾਂਦਾ
ਕੁਝ ਨਾ ਕੁਝ ਗਲਤ ਹੋ ਜਾਂਦਾ
ਜਾਂ ਬਹੁਤ ਪਿਆਰਾ ਕੋਈ ਆਪਣਾ 
ਸਾਡੇ ਕੋਲੋਂ ਸਦਾ-ਸਦਾ ਲਈ
ਹੈ ਵਿਛੜ ਜਾਂਦਾ ,ਓਸ ਵੇਲੇ …..
ਸਾਨੂੰ ਰੱਬ ‘ਤੇ ਬੜਾ ਹੈ ਗੁੱਸਾ ਆਉਂਦਾ
ਹਰ ਇੱਕ ਦੋਸ਼ ਮੜ੍ਹ ਕੇ ਸਿਰ ਰੱਬ ਦੇ 
ਝੱਟ ਸੁਰਖਰੂ ਹੋ ਜਾਈਦਾ
ਕਿਉਂਕਿ …….
ਸਹੀ ਹੀ ਕਰਦੇ ਹਾਂ ਅਸੀਂ ਤਾਂ ਸਦਾ …
ਗਲਤੀਆਂ ਤਾਂ ਸਾਰੀਆਂ ਓਹ ਰੱਬ ਹੀ ਕਰਦਾ ...ਹਰਦੀਪ 

ਰੋਅਬ ਤਾਂ ਸਾਡਾ ਭਾਵੇਂ ਹੋਰ ਕੋਈ ਭਲਾ, ਨਹੀਂ ਝੱਲਦਾ

ਰੋਅਬ ਵੀ ਸਾਡਾ ਰੱਬ ‘ਤੇ ਹੀ ਚੱਲਦਾ

 

ਜੇ ਕੋਈ ਹੋਈ ਵਾਧ-ਘਾਟ

ਦੇਖ ਲਈਂ ਫੇਰ …ਦੇਖ ਲਈਂ ਤੂੰ ਰੱਬਾ….

 

ਤੇ …..

 

ਜਦੋਂ ਕਦੇ ਕੁਝ ਮਾੜਾ ਹੋ ਜਾਂਦਾ

ਕੁਝ ਨਾ ਕੁਝ ਗਲਤ ਹੋ ਜਾਂਦਾ

 

ਜਾਂ ਬਹੁਤ ਪਿਆਰਾ ਕੋਈ ਆਪਣਾ 

ਸਾਡੇ ਕੋਲੋਂ ਸਦਾ-ਸਦਾ ਲਈ

 

ਹੈ ਵਿਛੜ ਜਾਂਦਾ ,ਓਸ ਵੇਲੇ …..

ਸਾਨੂੰ ਰੱਬ ‘ਤੇ ਬੜਾ ਹੈ ਗੁੱਸਾ ਆਉਂਦਾ

 

ਹਰ ਇੱਕ ਦੋਸ਼ ਮੜ੍ਹ ਕੇ ਸਿਰ ਰੱਬ ਦੇ 

ਝੱਟ ਸੁਰਖਰੂ ਹੋ ਜਾਈਦਾ

 

ਕਿਉਂਕਿ …….

 

ਸਹੀ ਹੀ ਕਰਦੇ ਹਾਂ ਅਸੀਂ ਤਾਂ ਸਦਾ …

ਗਲਤੀਆਂ ਤਾਂ ਸਾਰੀਆਂ ਓਹ ਰੱਬ ਹੀ ਕਰਦਾ ...ਹਰਦੀਪ 

 

25 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਹੀ ਹੈ......TFS.....

25 Jan 2013

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਮੈਂ ਕਿਤੇ ਪੜਿਆ ਸੀ ਕਿ ਸਭ ਤੋਂ ਜਿਆਦਾ ਗਾਲਾਂ ਰੱਬ ਨੂੰ ਹੀ ਪੈਂਦੀਆਂ ਨੇ :)
25 Jan 2013

Reply