Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਜ਼ਰਤ ਸੁਲਤਾਨ ਬਾਹੂ ਜੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
A G
A
Posts: 94
Gender: Female
Joined: 02/Apr/2010
Location: G
View All Topics by A
View All Posts by A
 
ਹਜ਼ਰਤ ਸੁਲਤਾਨ ਬਾਹੂ ਜੀ

ਇਹ ਵਿਸ਼ਾ ਸਿਰਫ "ਹਜ਼ਰਤ ਸੁਲਤਾਨ ਬਾਹੂ ਜੀ" ਨੇ ਨਾਮ ਤੇ ਬਣਾਇਆ ਗਿਆ ਹੈ ਅਤੇ ਓਹਨਾਂ ਦੀਆਂ ਰਚਨਾਵਾਂ ਸਾਂਝੀਆਂ ਕਰਨ ਵਿੱਚ ਆਪਣਾ ਯੋਗਦਾਨ ਜਰੁਰ ਪਾਓ ਜੀ ..ਸ਼ੁਕਰੀਆ ਜੀ

25 Oct 2010

A G
A
Posts: 94
Gender: Female
Joined: 02/Apr/2010
Location: G
View All Topics by A
View All Posts by A
 
ਕਲਾਮ

ਅਲਿਫ-ਅੱਲਾ ਚਂਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਈ ਹੂ,
ਨਫੀ ਅਸਬਾਤ ਦਾ ਪਾਣੀ ਮਿਲਿਓਸ, ਹਰ ਰਗੇ ਹਰ ਜਾਈ ਹੂ,
ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੁੱਲਾਂ ਤੇ ਆਈ ਹੂ,
ਜੀਵੇ ਮੁਰਸ਼ਦ ਕਾਮਿਲ ਬਾਹੂ ਜੈ ਇਹ ਬੂਟੀ ਲਾਈ ਹੂ l

25 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ,

ਬਾਹੁ ਓਸ ਮੌਤੋਂ ਕਿਆਂ ਡਰਨਾ ਹੂ'

25 Oct 2010

A G
A
Posts: 94
Gender: Female
Joined: 02/Apr/2010
Location: G
View All Topics by A
View All Posts by A
 
ਕਲਾਮ

ਜੇ ਰੱਬ ਨ੍ਹਾਤਿਆਂ ਧੋਤਿਆਂ ਮਿਲਦਾ,

ਮਿਲਦਾ ਡੱਡੂਆਂ ਮੱਛੀਆਂ ਹੂ,

 ਜੇ ਰੱਬ ਮਿਲਦਾ ਮੋਨ ਮੁਨਾਇਆਂ,

ਮਿਲਦਾ ਭੇਡਾਂ ਸੱਸੀਆਂ ਹੂ,

ਜੇ ਰੱਬ ਰਾਤੀਂ ਜਾਗਦਿਆਂ ਮਿਲਦਾ,

ਮਿਲਦਾ ਕਾਲ-ਕੜਛੀਆਂ ਹੂ,

 ਜੇ ਰੱਬ ਜਤੀਆਂ ਸਤੀਆਂ ਮਿਲਦਾ,

ਮਿਲਦਾ ਡਾਨਡਾ ਖਸੀਆਂ ਹੂ,

 ਰੱਬ ਓਹਨਾਂ ਨੂੰ ਮਿਲਦਾ ਬਾਹੂ,

 ਨੀਤਾਂ ਜਿਹਨਾਂ ਦੀਆਂ ਅੱਛੀਆਂ ਹੂ..!!

25 Oct 2010

A G
A
Posts: 94
Gender: Female
Joined: 02/Apr/2010
Location: G
View All Topics by A
View All Posts by A
 

Bhut Khoob Sunil Ji..Thanx Alot For Sharing

25 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Eh tan rabb sachhe da hujara, vich pa fakira chhaati hu.
Na kar minnat khawaaj khizar di, taen andar aab hayaati hu.
Shauk da deeva baal anhere, mat labhi vasat khaddaati hu.
Maran theen agge mar rahe, jinhaan hakk di ramaz pachhaati hu.

25 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

amar ji  ਬਹੁਤ ਨੇਕ ਉੱਦਮ ਕੀਤਾ ਜੀ..

25 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

 

ਰੇ ਰਾਹ ਫੱਕਰ ਦਾ ਪਰੇ ਪਰੇਰੇ, ਓੜਕ ਕੋਈ ਨਾ ਦਿੱਸੇ ਹੂ 
ਨਾ ਓਥੇ ਇਲਮ ਨਾ ਪੜਨ ਪੜਾਵਣ ,ਨਾ ਓਥੇ ਮਸਲੇ ਕਿੱਸੇ ਹੂ 
ਇਹ ਹੈ ਦੁਨੀਆ ਬੁੱਤ  ਪ੍ਰਸਤੀ , ਮੱਤ ਕੋਈ ਇਸ ਤੇ ਵਿੱਸੇ ਹੂ 
ਮੌਤ ਫਕੀਰੀ ਜੇਹ ਸਿਰ ਆਵੇ ,ਬਾਹੂ ਇਲਮ ਹੋਵੇ ਤਿੱਸੇ ਹੂ     

ਰੇ ਰਾਹ ਫੱਕਰ ਦਾ ਪਰੇ ਪਰੇਰੇ, ਓੜਕ ਕੋਈ ਨਾ ਦਿੱਸੇ ਹੂ 

ਨਾ ਓਥੇ ਇਲਮ ਨਾ ਪੜਨ ਪੜਾਵਣ ,ਨਾ ਓਥੇ ਮਸਲੇ ਕਿੱਸੇ ਹੂ 

ਇਹ ਹੈ ਦੁਨੀਆ ਬੁੱਤ  ਪ੍ਰਸਤੀ , ਮੱਤ ਕੋਈ ਇਸ ਤੇ ਵਿੱਸੇ ਹੂ 

ਮੌਤ ਫਕੀਰੀ ਜੇਹ ਸਿਰ ਆਵੇ ,ਬਾਹੂ ਇਲਮ ਹੋਵੇ ਤਿੱਸੇ ਹੂ     

 

25 Oct 2010

A G
A
Posts: 94
Gender: Female
Joined: 02/Apr/2010
Location: G
View All Topics by A
View All Posts by A
 

Bahut Bahut Shukriya Sunil Ji & Naib Sir Ji

 

Please Keep Sharing Ji

25 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Kamil murshid aesa hovey jira dhobi vango chattey Hu

Naal nigah dey pak karaenda saji sabun na ghattey Hu

Maeleaan no kar devey chitta zara mael na rakhey Hu

Murshid hovey Bahu jerah loon loon dey vich vasey Hu

25 Oct 2010

Showing page 1 of 2 << Prev     1  2  Next >>   Last >> 
Reply