|
|
|
|
|
|
Home > Communities > Punjabi Poetry > Forum > messages |
|
|
|
|
|
|
ਦਿਲ ਦਾ ਹਾਲ |
ਜਿਸ ਨੂੰ ਪਿਆਰ ਦੀ ਸਮਝ ਨਾ ਹੋਵੇ ਓਸ ਨਾਲ ਪਿਆਰ ਪਾਯੀਦਾ ਨੀ
ਅੱਜ ਤੇਰੇ ਨਾਲ, ਅੱਜ ਮੇਰੇ ਨਾਲ ਬੇਕਦਰਾਂ ਨਾਲ ਦਿਲ ਵਾਟਾਯੀਦਾ ਨੀ
ਇਕ ਵਾਰ ਕਹਿਣ ਤੇ ਜਿਹੜਾ ਨਾ ਸਮਝੇ ਓਹਨੂੰ ਵਾਰ ਵਾਰ ਸਮ੍ਝਾਯੀਦਾ ਨੀ
ਜਿਸ ਨੂੰ ਇਸ਼ਕ਼ ਦੀ ਸੱਟ ਨਾ ਵੱਜੀ ਹੋਵੇ ਉਸ ਨੂੰ ਦਿਲ ਦਾ ਹਾਲ ਸੁਨਾਯੀਦਾ ਨੀ
(UNKNOWN)
|
|
18 Oct 2010
|
|
|
|
thats right...............
nice...........
|
|
18 Oct 2010
|
|
|
|
ਜਿਸ ਨੂ ਇਸ਼ਕ਼ ਦੀ ਸਟ ਲਗੇ ਓਹ ਹੀ ਇਹ ਦੁਖ ਜਾਣ ਸਕਦਾ..................
Bahut nice wording Sunil ji
|
|
18 Oct 2010
|
|
|
|
ਜਿਸ ਨੂ ਇਸ਼ਕ਼ ਦੀ ਸਟ ਲਗੇ ਓਹ ਹੀ ਇਹ ਦੁਖ ਜਾਣ ਸਕਦਾ..................
Bahut nice wording Sunil ji
|
|
18 Oct 2010
|
|
|
|
|
|
|
bilkul sahi likhea sunil gg
|
|
18 Oct 2010
|
|
|
|
nice............................
|
|
18 Oct 2010
|
|
|
|
|
Nice sharing SUNIL...
Par ikk ghaat radakdee hai jo k punjabi typing dee hai...parhan da swaad hee kharaab ho jaanda ae....
please iss wall thorha dhyan diyo
ਜਿਸ ਨੂੰ ਪਿਆਰ ਦੀ ਸਮਝ ਨਾ ਹੋਵੇ ਓਸ ਨਾਲ ਪਿਆਰ ਪਾਈਦਾ ਨੀ
ਅੱਜ ਤੇਰੇ ਨਾਲ,ਕੱਲ ਮੇਰੇ ਨਾਲ ਬੇਕਦਰਾਂ ਨਾਲ ਦਿਲ ਵਟਾਈਦਾ ਨੀ
ਇਕ ਵਾਰ ਕਹਿਣ ਤੇ ਜਿਹੜਾ ਨਾ ਸਮਝੇ ਓਹਨੂੰ ਵਾਰ ਵਾਰ ਸਮਝਾਈਦਾ ਨੀ
ਜਿਸ ਨੂੰ ਇਸ਼ਕ਼ ਦੀ ਸੱਟ ਨਾ ਵੱਜੀ ਹੋਵੇ ਉਸ ਨੂੰ ਦਿਲ ਦਾ ਹਾਲ ਸੁਣਾਈਦਾ ਨੀ
|
|
18 Oct 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|