Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾਈਵੇ ਆਫ ਟੀਅਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਹਾਈਵੇ ਆਫ ਟੀਅਰ

ਕਨੇਡਾ ਦੇ ਇਕ ਰਿਮੋਟ ਏਰੀਆ ਤੋਂ ਹੋਕੇ ਗੁਜਰਦੇ ਹੋਏ ਹਾਈਵੇ ਪੈਂਦਾ ਹੈ ਜਿਸਦਾ ਸੱਚ ਅੱਜ ਤੱਕ ਕਿਸੇ ਦੇ ਸਮਝ ਨਹੀ ਆਇਆ, ਪਿਛਲੇ 30 ਸਾਲਾਂ ਵਿਚ ਇਸ ਹਾਈਵੇ ਤੋਂ ਗੁਜਰਨ ਵਾਲੀਆਂ ਕਈ ਔਰਤਾਂ ਲਾਪੱਤਾ ਹੋ ਚੁਕੀਆਂ ਹਨ ਜਿਨ੍ਹਾ ਦਾ ਹਾਲੇ ਤੱਕ ਕੋਈ ਅੱਤਾ ਪੱਤਾ ਨਹੀ ਲੱਗਾ ਲੋਕਾਂ ਦਾ ਮੰਨਣਾ ਹੈ ਕੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜਾਰਜ਼ ਤੋਂ ਪ੍ਰਿੰਸ ਰੋਪਟ ਰੋਡ ਨੂ ਜੋੜਣ ਵਾਲੇ ਇਸ ਹਾਈਵੇ 16 ਤੇ ਕਿਸੀ ਸੀਰੀਅਲ ਕਿੱਲਰ  ਦਾ ਸਾਇਆ ਹੈ ਜੋ ਸਿਰਫ ਜਵਾਨ ਔਰਤਾਂ ਦਾ ਹੀ ਸਿਕਾਰ ਕਰਦਾ ਹੈ ਲੇਕਿੰਨ ਪੁਲੀਸ ਹੁਣ ਤੱਕ ਕਿਸੀ ਵੀ ਛੱਕੀ ਵਿਅਕਤੀ ਨੂ ਪਹਿਚਾਣ ਨਹੀ ਸਕੀ ਹੈ, ਇਹਨਾ ਘਟਨਾਵਾ ਕਰਕੇ ਇਸ ਹਾਈਵੇ ਦਾ ਨਾਮ highway of tears .......ਮੰਨਣਾ ਹੈ ਕੀ ਗੁਮ ਹੋਣ ਵਾਲੀਆਂ ਵਿਚੋਂ ਜਿਆਦਾ ਤਰ ਆਦੀਵਾਸੀ ਔਰਤਾਂ ਹਨ, ਪ੍ਰਸ਼ਾਸ਼ਨ ਦਾ ਮੰਨਣਾ ਹੈ ਕੀ ਇਹ ਇਕ ਖਾਸ ਕਾਰਨ ਹੋ ਸਕਦਾ ਹੈ ਕੀ ਆਦੀਵਾਸੀ ਔਰਤਾਂ ਦਾ ਅਪਹਰਣ ਕਰਕੇ ਉਹਨਾ ਨੂ ਮਾਰ ਦਿੱਤਾ ਜਾਂਦਾ ਹੈ, 28 ਮਈ 2011 ਨੂ 20 ਸਾਲ ਦੀ ਮੇਡੀਸਨ ਸਕਾਰਟ ਇਸੀ ਹਾਈਵੇ ਤੋਂ ਲਾਪੱਤਾ ਹੋਈ ਅੱਜ ਤੱਕ ਨਹੀ ਮਿੱਲੀ ਤੇ ਨਾ ਹੀ ਉਸਦਾ ਕੋਈ ਸੁਰਾਗ ਪੱਤਾ ਲੱਗਾ, ਹੁਣ ਇਸ ਨੂ ਕਿਸੀ ਸੀਰੀਅਲ ਕਿੱਲਰ ਦੀ ਹਰਕਤ ਕਹਿਏ ਜਾਂ ਜੰਗਲੀ ਜਾਨਵਰ ਦਾ ਕਹੇਰ, ਸੱਚ ਹੁਣ ਤੱਕ ਕਿਸੀ ਦੇ ਸਾਮਣੇ ਨਹੀ ਆ ਪਾਇਆ ਹੈ.......

25nov.12...amar ujala.....

27 Nov 2012

Reply