Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੀਰੇ ਜੜੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਹੀਰੇ ਜੜੀ

ਸੰਸਾਰ ਵਿੱਚ ਗੰਦਗੀ,ਆਪਣੀ ਕਾਰਨ ਘੱਟੀਆ ਸੋਚ ,
ਨਰਕ ਬਣਾਇਆ ਧਰਤ ਨੂੰ,ਖੁਦ ਨੂੰ ਦੱਸੇ ਨਿਰਦੋਸ਼।

ਤੇਰੀ ਕੀਤੀ ਤੇਰੇ ਪਈ ,ਉਲਾਂਭੇ ਦੇਵੇਂ ਤੂੰ ਕਿਸੇ ਹੋਰ,
ਆਪ ਸਵਾਰ ਖੁਦ ਮਿਲੇ,ਸੁਰਤ ਨਾ ਕਰ ਕਮਜੋਰ।

ਤਲਵਾਰ ਨੰਗੀ ਹੀਰੇ ਜੜੀ, ਮਾਰਨ ਨੂੰ ਹਥਿਆਰ,
ਨਿਯਤ ਵਿੱਚ ਤੇਰੇ ਖੋਟ ਹੈ,ਕਿੰਝ ਭਰਮਾਵੇਂ ਸੰਸਾਰ।

ਸੰਗੀਤ ਅਵਾਜ਼ ਖੁਦਾਏ ਦੀ,ਕੀਤਾ ਜਗਤ ਵਪਾਰ,
ਸੁਰ ਕਿ੍ਤ ਵਿੱਚ ਰੱਸ ਭਰੇ,ਜੀਵਨ ਦਏ ਸਵਾਰ।

ਵਕਤ ਗੁਜਾਰੇ ਔਰ ਲਈ, ਆਪਣੀ ਨਾ ਕਰੇ ਵਿਚਾਰ,
ਵਾਰਸ ਆਪਣੀ ਬੁੱਧ ਦਾ,ਸੁਰਤ ਦਾ ਕਰੇ ਸ਼ਿੰਗਾਰ।

ਪਾਣੀ ਉੱਡਿਆ ਆਕਾਸ਼ ਵੱਲ,ਮਿਲਣ ਦੀ ਰੱਖ ਆਸ,
ਆਪ ਵਿਸਾਰਿਆ ਰੱਬ,ਕੁਦਰਤ ਨਾ ਕਰੇ ਵਿਸ਼ਵਾਸ਼।

06 Mar 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਖੂਬਸੂਰਤ  ਹੈ  sir ਜੀ

18 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks Prabh ji
07 Jul 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written superb creation,..............hatts off sir g

12 Jul 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks sukhpal ji

16 Jul 2015

Reply