Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੋਕਾ ਕਿਰਤ ਦਾ , ਕਰਮ ?????? :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਹੋਕਾ ਕਿਰਤ ਦਾ , ਕਰਮ ??????

jra eh v dekho      like page

15 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ੍ਰੀ ਦਮਦਮਾ ਸਾਹਿਬ- ਗੁਰਦੁਆਰਿਆਂ ਵਿੱਚ ਜੋੜੇ ਚੋਰੀ ਹੋ ਜਾਂਦੇ ਹਨ, ਇਸ ਲਈ ਅਸੀਂ ਆਪਣੇ ਕਿਸੇ ਆਦਮੀ ਕੋਲ ਸੰਭਾਲ ਦਿੰਦੇ ਹਾਂ। ਇਹ ...

ਸਬਦ ਕਿਸੇ ਆਮ ਵਿਅਕਤੀ ਦੇ ਨਹੀਂ, ਸਗੋਂ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਲੀ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਹਨ।
ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚੱਲਣ ਵਾਲੇ ਇੱਕ ਧਾਰਮਿਕ ਸਮਾਗਮ ਵਿੱਚ ਭਾਗ ਲੈਣ ਉਪਰੰਤ ਜਦ ਜਥੇਦਾਰ ਮੱਕੜ ਆਪਣੀ ਕਾਰ ਕੋਲ ਪਹੁੰਚੇ ਤਾਂ ਇੱਕ ਪੂਰਨ ਗੁਰਸਿੱਖ ਵਿਅਕਤੀ ਨੇ ਬੈਠ ਕੇ ਐਸ ਜੀ ਪੀ ਸੀ ਦੇ ਪ੍ਰਧਾਨ ਦੇ ਪੈਰਾਂ ਵਿੱਚ ਜੋੜੇ ਪਾਉਣ ਦੀ ਸੇਵਾ ਸੁਰੂ ਕਰ ਦਿੱਤੀ। ਅਜਿਹੀ ਕਾਰਵਾਈ ਨੂੰ ਸਿੱਖ ਧਰਮ ਦੀ ਮਰਯਾਦਾ ਦੇ ਉਲਟ ਹੋਣ ਦੇ ਸੰਦਰਭ ਵਿੱਚ ਜਦ ਜਥੇਦਾਰ ਮੱਕੜ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੀ ਅਮ੍ਰਿਤਧਾਰੀ ਵਿਅਕਤੀ ਤੋਂ ਪੈਰਾਂ ਵਿੱਚ ਜੁੱਤੇ ਪਵਾਉਣੇ ਜਾਇਜ਼ ਹਨ ਤਾਂ ਉਹਨਾਂ ਕਿਹਾ ਕਿ ਗੁਰਦੁਆਰਿਆਂ ਵਿੱਚ ਜੋੜੇ ਚੋਰੀ ਹੋ ਜਾਂਦੇ ਹਨ, ਇਸ ਲਈ ਸਾਡਾ ਕੋਈ ਵਿਅਕਤੀ ਜੋੜੇ ਸੰਭਾਲ ਕੇ ਰਖਦਾ ਹੈ ਅਤੇ ਬਾਹਰ ਆਉਣ ਤੇ ਉਹਨਾਂ ਦੇ ਪੈਰਾਂ ਵਿੱਚ ਪਾਉਂਦਾ ਹੈ।

ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਇਸ ਕਾਰਵਾਈ ਨੇ ਜਿੱਥੇ ਸਿੱਖ ਮਰਯਾਦਾ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਉ¤ਥੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਦੇ ਮੁਖੀ ਵੱਲੋਂ ਜੋੜੇ ਚੋਰੀ ਹੋਣ ਦਾ ਬਿਆਨ ਦੇ ਕੇ ਖ਼ੁਦ ਹੀ ਸਪਸਟ ਕਰ ਦਿੱਤਾ ਕਿ ਉਹਨਾਂ ਦੀ ਅਗਵਾਈ ਵਿੱਚ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਕਿਹੋ ਜਿਹੇ ਹਨ। ਇਹ ਘਟਨਾ ਦੀ ਇਲਾਕੇ ਦੀਆਂ ਹੱਟੀਆ ਭੱਠੀਆਂ ਸੱਥਾਂ ਵਿੱਚ ਪੂਰੀ ਚਰਚਾ ਛਿੜੀ ਹੋਈ ਹੈ।
15 Nov 2012

Reply