Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਦੇਖੋ ਵੀਡੀਓ— ਹੁੱਕਾ ਬਾਰ 'ਚ ਕੀਤੀ ਮੌਜ, ਫੜੇ ਜਾਣ 'ਤੇ ਲੁਕਾਏ ਚਿਹਰੇ

ਦੇਖੋ ਵੀਡੀਓ— ਹੁੱਕਾ ਬਾਰ 'ਚ ਕੀਤੀ ਮੌਜ, ਫੜੇ ਜਾਣ 'ਤੇ ਲੁਕਾਏ ਚਿਹਰੇ

ਅੰਮ੍ਰਿਤਸਰ ਸਿਹਤ ਵਿਭਾਗ ਨੇ ਬੁਧਵਾਰ ਨੂੰ ਇਕ ਹੁੱਕਾ ਬਾਰ 'ਚ ਛਾਪਾ ਮਾਰ ਕੇ ਇਥੇ ਰੰਗੇ ਹੱਥ ਲੜਕੇ-ਲੜਕਿਆਂ ਨੂੰ ਫੜਿਆ। ਇਥੇ ਸਰੇਆਮ ਲੜਕੇ-ਲੜਕੀਆਂ ਨਸ਼ੇ ਦਾ ਧੂੰਆਂ ਉਡਾਉਂਦੇ ਹੋਏ ਫੜੇ ਗਏ ਅਤੇ ਕੈਮਰੇ ਸਾਹਮਣੇ ਉਹ ਸਾਰੇ ਆਪਣਾ ਮੂੰਹ ਲੁਕਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਅਸਿਸਟੈਂਟ ਸਿਵਿਲ ਸਰਜਨ ਅਰਜੁਨ ਧਵਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਹੁੱਕਾ ਬਾਰ ਨੂੰ ਚਿਤਾਵਨੀ ਦਿੱਤੀ ਗਈ ਸੀ ਅਤੇ ਹੁਣ ਦੋਬਾਰਾ ਛਾਪਾ ਮਾਰਨ 'ਤੇ ਉਨ੍ਹਾਂ ਨੇ ਹੁੱਕੇ ਵਿਚ ਵਰਤੇ ਜਾਣ ਵਾਲੇ ਨਸ਼ੇ ਨੂੰ ਸੀਲ ਕਰ ਕੇ ਜਾਂਚ ਲਈ ਭੇਜ ਦਿਤਾ ਹੈ।

dekho video "huka baar ch udh reha nasha"-Punjabi Video News

 

19 Apr 2012

Reply