|
|
|
|
|
|
Home > Communities > Punjabi Poetry > Forum > messages |
|
|
|
|
|
ਹੁਸਨ
|
ਹੁਸਨ ਹਕੀਕਤ ਨਹੀਂ, ਹੁਸਨ ਛਲਾਵਾ ਏ,
ਇਕ ਵਾਰ ਸਭਨਾ ਤੇ ਆਉਂਦਾ ਏ,
ਰੁਲ ਗਏ ਹੁਸਨ ਦੇ ਪਿੱਛੇ ਕਈ, ਹੁਸਨ ਐਸੇ ਚੱਕਰ ਪਾਉਂਦਾ ਏ,
ਹੰਕਾਰ ਪੈਦਾ ਏ ਕਰ ਦਿੰਦਾ, ਏ ਦੋਸਤ ਨੂੰ ਦੁਸ਼ਮਣ ਬਣਾਉਂਦਾ ਏ,
ਸੱਚੇ ਇਸ਼ਕ ਨੂੰ ਹੁਸਨ ਨੇ ਰੋਲ ਦਿੱਤਾ, ਇਹ ਦਿਲਾਂ ਦੇ ਸੌਦੇ ਕਰਾਉਂਦਾ ਏ,
ਹੁਸਨ ਵੇਖਕੇ ਪਿਆਰ ਨਾ ਕਰ ਬੈਠੀਂ, ਏ ਹੱਸਦਿਆਂ ਨੂੰ ਰੋਣੇ ਲਾਉਂਦਾ ਏ।
|
|
02 Sep 2015
|
|
|
|
Well written Prabhdeep bai.. Niri Soorat hi nahin Seerat apna khas mahattav rakhdi hai... Thanks for sharing... GodBless !
|
|
02 Sep 2015
|
|
|
|
|
Bhut Bhut Dhanwad Jagjit Sir ....Ina Maan Bakhshan lai....Thanx....so much....
|
|
04 Sep 2015
|
|
|
|
Bhut Bhut dhanwad Sanjeev Veere......
|
|
04 Sep 2015
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|