Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਬਾਦਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਇਬਾਦਤ

ਸ਼ੀਸ਼ੇ ਜਿਹੇ ਦਿਲ ਤੇ ਲੋਕਾਂ ਪਥਰ ਹੀ ਮਾਰੇ ਨੇ ਅੱਜ ਤਕ 
ਉਮੀਦ ਹੈ ਕਿ ਦਿਲ ਚ ਰਹਿੰਦੇ ਸਜਣਾ ਨੂੰ ਬਚਾ ਲਵਾਂਗੀ ਮੈਂ 
ਦਿਲ ਟੁੱਟ ਵੀ ਜਾਵੇ ਪਰ ਹਰ ਟੁਕੜੇ ਚ ਤੇਰਾ ਹੀ ਅਕਸ ਰਹਿਣਾ 
ਟੋਟੇ - ਟੋਟੇ ਹੋਏ ਨੂੰ ਹੀ ਸਹੀ ਪਰ ਆਪਣੇ ਅੰਦਰ ਵਸਾ ਲਵਾਂਗੀ ਮੈਂ 
ਟੁਟਿਆ ਹੈ ਹਰ ਸੁਪਨਾ ਹੀ ਮੇਰਾ ਅੱਜ ਤਕ....
ਸੁਪਨਿਆਂ ਨੂੰ ਜੋੜ ਕੇ ਓਹਦੇ ਚ ਤੈਨੂੰ ਸਜਾ ਲਵਾਂਗੀ ਮੈਂ 
ਮੈਨੂੰ ਟੁੱਟ ਚੁਕੀ ਨੂੰ ਕਿਸੇ ਨੇ ਸਮੇਟਨਾ ਨਹੀਂ
ਤੂੰ ਸਮੇਟ ਲਵੇਂਗਾ ਤਾ ਤੇਰਾ ਹਰ ਦੁਖ ਆਪਣਾ ਬਣਾ ਲਵਾਂਗੀ ਮੈਂ
ਹੁਣ ਹੋਰ ਕਿਸੇ ਦੀ ਇਬਾਦਤ ਨਾ ਹੋਣੀ ਮੇਰੇ ਤੋ...
ਤੇਰੇ ਲਈ ਤਾਂ ਰੱਬ ਨੂੰ ਵੀ ਭੁਲਾ ਦਵਾਂਗੀ ਮੈਂ  
ਉਮੀਦ ਹੈ ਕਿ ਦਿਲ ਚ ਰਹਿੰਦੇ ਸਜਣਾ ਨੂੰ ਬਚਾ ਲਵਾਂਗੀ ਮੈਂ 
- ਨਵੀ   

28 Nov 2014

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
navi ji dil ch vassde sajjan pakka bach jange je ohna ne ea najam padi hou bemisal hai ji
28 Nov 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
navi jee

tuhadiyan umeedan nu PAR lagan 

dil de ehsaasan chon nikali ikk hor nazam read karn nu mili hai 

share karan layi thanks

jeo 

29 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਿਆ ਖੂਬ ਲਿਖਿਆ ਨਵੀ ਜੀ ,ਰੱਬ ਕਰੇ ਦੁਆ ਕਬੂਲ ਹੋਵੇ, ਜਿੳੁਂਦੇ ਵਸਦੇ ਰਹੋ ਜੀ। TFS
29 Nov 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Tutia hai mera ghar supna hun tak
Ba kamal navi g
11 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
bahut shukarguzar aa tuhade sab di honsla afzayi lyi 

thank you so much 

14 Dec 2014

Reply