Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 2 of 3 << First   << Prev    1  2  3  Next >>   Last >> 
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਤੁਹਾਨੂੰ ਅਬਾਰਸ਼ਨ ਕਰਵਾਉਣ ਲਈ ਕੋਈ ਵੀ ਮਜ਼ਬੂਰ ਨਹੀਂ ਕਰ ਸਕਦਾ, ਚਾਹੇ ਉਹ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਉਂ ਨਾਂ ਹੋਵੇ | ਕਈ ਪਰਿਵਾਰਾਂ ਵਿੱਚ ਲੜਕੇ ਦੇ ਚੱਕਰ ਵਿੱਚ ਚਾਰ-ਚਾਰ, ਪੰਜ-ਪੰਜ ਵਾਰ ਅਬਾਰਸ਼ਨ ਕਰਵਾਇਆ ਜਾਂਦਾ ਹੈ | ਜਿਨਾਂ ਮੁਟਿਆਰਾਂ ਨੂੰ ਵਾਰ-ਵਾਰ ਅਬਾਰਸ਼ਨ ਦੀ ਦਰਦਨਾਕ ਹਾਲਤ ਵਿੱਚੋਂ ਨਿਕਲਣਾ ਪੈਂਦਾ ਹੈ, ਉਹਨਾਂ ਦੇ ਸਰੀਰ ਮਿੱਟੀ ਹੋ ਜਾਂਦੇ ਹਨ ਤੇ ਬਾਅਦ ਵਿੱਚ ਅਨੇਕਾਂ ਬਿਮਾਰੀਆਂ ਦੇ ਘਰ ਬਣ ਜਾਂਦੇ ਹਨ | ਕਈ ਪਰਿਵਾਰਾਂ ਵਿੱਚ ਲੜਕੇ ਦੇ ਇੰਤਜ਼ਾਰ ਵਿੱਚ ਚਾਰ-ਚਾਰ, ਪੰਜ-ਪੰਜ ਲੜਕੀਆਂ ਨੂੰ ਜਨਮ ਦਿੱਤਾ ਜਾਂਦਾ ਹੈ | ਜਨਮ ਲੈਣ ਵਾਲੀਆਂ ਬੇਕਸੂਰ ਲੜਕੀਆਂ ਨਾਲ ਮਤਰੇਇਆਂ ਵਰਗਾ ਸਲੂਕ ਕੀਤਾ ਜਾਂਦਾ ਹੈ | ਆਖਿਰ ਕੀ ਕਸੂਰ ਹੈ ਉਹਨਾਂ ਮਾਸੂਮ ਬੱਚੀਆਂ ਦਾ | ਸੁਣੋ ਬੇਦਰਦ ਮਾਪਿਓ ਸੁਣੋ, ਉਹਨਾਂ ਬੱਚੀਆਂ ਨੂੰ ਤੁਸੀਂ ਆਪਣੇ ਮਤਲਬ ਲਈ ਇਸ ਦੁਨੀਆਂ ਵਿੱਚ ਲੈ ਕੇ ਆਏ ਹੋ | ਉਹਨਾਂ ਦਾ ਪਾਲਣ-ਪੋਸ਼ਣ, ਪੜਾਈ ਤੇ ਜਿੰਦਗੀ ਵਿੱਚ ਚੰਗਾ ਮੁਕਾਮ ਹਾਸਲ ਕਰਨਾ ਉਹਨਾਂ ਦਾ ਅਧਿਕਾਰ ਹੈ | ਜੇਕਰ ਤੁਸੀਂ ਉਹਨਾਂ ਨੂੰ ਇਹਨਾਂ ਅਧਿਕਾਰਾਂ ਤੋਂ ਵਾਝਿਆਂ ਰੱਖਦੇ ਹੋ ਤਾਂ ਤੁਸੀਂ ਬੇਇਨਸਾਫ਼ੀ ਕਰ ਰਹੇ ਹੋ | ਮੁੰਡੇ ਦੇ ਹੱਥ ਵਿੱਚ ਚਾਕਲੇਟ ਤੇ ਕੁੜੀ ਦੀਆਂ ਚੀਜ਼ੀ ਲੈਣ ਨੂੰ ਤਰਸਦੀਆਂ ਨਿਗਾਹਾਂ, ਮੁੰਡੇ ਖੜਾ ਅੰਗਰੇਜ਼ੀ ਸਕੂਲ ਦੀ ਬੱਸ ਜਾਂ ਵੈਨ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਤੇ ਨਿੱਕੀ ਜਿਹੀ ਬੱਚੀ ਤੱਪੜਾਂ ਵਾਲੇ ਸਕੂਲ ਜਾ ਰਹੀ ਹੁੰਦੀ ਹੈ | ਕਿਉਂ ਹੈ ਇਹ ਫ਼ਰਕ ? ਜ਼ਰਾ ਗੌਰ ਨਾਲ ਆਪਣੇ ਚਾਰ ਚੁਫੇਰੇ ਦੇਖੋ, ਰੋਜ਼ ਅਖਬਾਰਾਂ ਵਿੱਚ ਪੜਦੇ ਹੋ ਕਿ ਫਲਾਣੀ ਪ੍ਰੀਖਿਆ ਵਿੱਚ ਲੜਕੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਫਲਾਣੇ ਸਕੂਲ ਦੀਆਂ ਲੜਕੀਆਂ ਨੇ ਰਾਜ ਪੱਧਰ ਤੇ ਪਹਿਲੀਆਂ ਪੁਜੀਸ਼ਨਾਂ ਤੇ ਕਬਜ਼ਾ ਕੀਤਾ | ਉਦੋਂ ਤਾਂ ਬੜੇ ਚਾਅ ਨਾਲ ਸਾਰਾ ਪਰਿਵਾਰ ਅਖ਼ਬਾਰ ਲਈ ਮੁਸਕਰਾਉਂਦੇ ਹੋਏ ਚਿਹਰਿਆਂ ਨਾਲ ਫੋਟੋ ਖਿਚਵਾਉਂਦਾ ਹੈ | ਫਿਰ ਜਦ ਉਸੇ ਲੜਕੀ ਦੇ ਅੱਗੇ ਦੋ ਬੇਟੀਆਂ ਜਨਮ ਲੈ ਲੈਂਦੀਆਂ ਹਨ ਤਾਂ ਉਸ ਉੱਪਰ ਮਾਣ ਕਰਨ ਵਾਲੇ ਚਿਹਰੇ ਹੀ ਮੁਰਝਾ ਜਾਂਦੇ ਹਨ | ਪਤਾ ਨਹੀਂ ਇਸ ਦੇਸ਼ ਵਿੱਚ ਕਿੰਨੀਆਂ ਲਤਾ ਮੰਗੇਸ਼ਕਰ, ਕਿੰਨੀਆਂ ਕਲਪਨਾਂ ਚਾਵਲਾ ਜਨਮ ਲੈਣ ਤੋਂ ਪਹਿਲਾਂ ਹੀ ਸਮਾਜ ਦੀ ਸੌੜੀ ਸੋਚ ਦਾ ਨਿਸ਼ਾਨਾ ਬਣ ਜਾਂਦੀਆਂ ਹਨ |

17 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya... jassi ji.. n lakhwinder ji......

 

great contributions....

 

kujh tan farak pai reha hai... eh awaaz uthan naal... te Akhiyan udeekdiya movie v isse issue te based si.... was nice movie...... i hope shayad farak pawe.....

17 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

thanku ami.. n lakhwinder ji..

17 Jan 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

katiyan wali kahani sun ke tan es tarah lag reha ke sade nalo tan janwar he seyane (inteligent) ne

19 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

thanks arsh ji..ehi keha main...

19 Jan 2010

Navjot Nicky
Navjot
Posts: 46
Gender: Female
Joined: 05/Jan/2010
Location: London, Ludhiana
View All Topics by Navjot
View All Posts by Navjot
 

Maza aa gaya didi parh ke. Thanks and oh gana "babul to ik chori ni mainu lori de de". Lv that. Main sunn di haan dobara. Thanks again didi...

21 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

Thanks nav.

21 Jan 2010

guljeet singh
guljeet
Posts: 35
Gender: Male
Joined: 15/Aug/2009
Location: uk
View All Topics by guljeet
View All Posts by guljeet
 
jassi ji sorry

good ji good bhot vadiya  likhya hai

21 Jan 2010

Deshdeep Singh
Deshdeep
Posts: 56
Gender: Male
Joined: 21/Jan/2010
Location: Samana
View All Topics by Deshdeep
View All Posts by Deshdeep
 

bahut vadiya jassi ji

 

ajj de time ch jarurat hai soch nu badlan di...

 

eh sach hai k ajj aurat hi aurat di dusman ban gyi hai...but

ik sach eh v hai shuru to hi aurat di soch nu iss tra da kar dita janda hai ke oh aap hi apne aap nu marn tiyar ho jandi hai

22 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

thanku dehdeep ji..

23 Jan 2010

Showing page 2 of 3 << First   << Prev    1  2  3  Next >>   Last >> 
Reply