Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harminder singh oshan
harminder
Posts: 16
Gender: Male
Joined: 09/Oct/2010
Location: chamkaur sahib
View All Topics by harminder
View All Posts by harminder
 
ਇਕ ਦਿਨ ਆ ਤੇਰੀ ਯਾਦ ਵਰਗਾ ਲਗਾਉਣਾ ਬੜਾ ਏ ਔਖਾ ਹੋ ਜਾਂਦਾ ਆ...

ਇਕ ਦਿਨ ਆ ਤੇਰੀ ਯਾਦ ਵਰਗਾ ਜੇਹੜਾ ਹਰ ਵੇਲੇ ਚੇਤੇ ਅਉਂਦਾ ਆ.
ਇਹ ਲਗਾਉਣਾ ਬੜਾ ਏ ਔਖਾ ਹੋ ਜਾਂਦਾ ..ਇਕ ਦਿਨ ਆ ਤੇਰੀ ਯਾਦ ਵਰਗਾ
ਜਿਵੇ ਸਮੇ  ਨੂ ਨਾ ਕੋਈ ਬਦਲ ਸਕਇਆ ਆ .
ਓਦਾ ਯਾਦ ਵੀ ਤੇਰੀ  ਹਰ ਸਮੇ ਤਾਰ੍ਫਉਂਦੀ ਆ.
ਕਿਸੇ ਦਾ ਵੀ ਨਈ ਕਸੂਰ ਕੋਈ  ਸ਼ਬ ਆਪਣੀ ਕੀਤੀ ਦਾ ਹੰਡਾਉਂਦੇ ਆ.
 ਇਹ ਇਸ਼ਕ਼ ਬਦਲ ਦਾ ਇਨਸਾਨ ਨੂ ਕੂਜ ਦਲੇਰ ਤੇ ਕੂਜ ਕਮਜ਼ੋਰ ਬਣਾ ਦੇਂਦਾ ਆ.
ਕੋਈ ਵਿਰਲਾ ਏ ਏਸ ਚ ਕਾਮਯਾਬ ਹੋਏਆ .
ਬੋਹ੍ਤੇਆ ਨੂ  ਤਾ ਇਹ ਮੌਤ ਦੇ ਵੱਸ ਪਾ ਦੇਂਦਾ  ਆ.
ਇਕ ਦਿਨ ਆ ਤੇਰੀ ਯਾਦ ਵਰਗਾ ਜੇਹੜਾ ਹਰ ਵੇਲੇ ਚੇਤੇ ਅਉਂਦਾ ਆ.
ਇਹ ਲਗਾਉਣਾ ਬੜਾ ਏ ਔਖਾ ਹੋ ਜਾਂਦਾ ..ਇਕ ਦਿਨ ਆ ਤੇਰੀ ਯਾਦ ਵਰਗਾ .
 ਚੇਤਾ ਕਦੇ  ਜਦੋ ਓਨਾ ਪਲਾ ਦਾ ਆ ਜਾਂਦਾ ਆ.
ਦਿਲ ਰੋ ਪੇੰਦਾ ਆਖਹ ਪ੍ਰਰ ਆਉਂਦੀ ਆ.
ਇਕ ਦਿਨ ਆ ਤੇਰੀ ਯਾਦ ਵਰਗਾ ਲਗਾਉਣਾ ਬੜਾ ਏ ਔਖਾ ਹੋ ਜਾਂਦਾ ਆ...
ਯਾਦ ਓਨਾ ਪਲ ਦਾ ਹੁਣ ਵੀ ''ਹਰਮਿੰਦਰ'' ਨੂ ਤੰਗ ਕਰਦੀ ਆ..
ਪਰ ਸਮੇ ਦੀ  ਖੇਡ ਦਾ ਸ਼ਬ ਕਮਾਲ ਇਹ ਆ..
ਇਕ ਦਿਨ ਆ ......................

09 Oct 2010

krishan goyal
krishan
Posts: 35
Gender: Male
Joined: 25/Sep/2010
Location: ferozepur
View All Topics by krishan
View All Posts by krishan
 

22 ji bahot vadhiya likhya hai,.............

09 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵੀਰ ਕੋਸ਼ਿਸ਼ ਵਧੀਆ ਆ ਪਰ ਗਲਤੀਆਂ ਵੀ ਬਹੁਤ ਜਿਆਦਾ ਨੇ .........ਬੇਨਤੀ ਆ ਕਿ ਜੇ ਹੋ ਸਕੇ ਤਾਂ ਕਿਸੇ ਵੀ ਵੀਰ ਤੋਂ ਪਹਿਲਾ ਗਰਾਮਰ  ਚੈੱਕ ਕਰਵਾ ਕੇ ਫੇਰ ਪੋਸਟ ਕੀਤਾ ਜਾਵੇ..ਬੜੀ ਮੇਹਰਬਾਨੀ ਹੋਵੇਗੀ ਜੀ ...........

09 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

niceeeeeeeeeeeeeee......1

 

keep it up

09 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


vadiya likheya veer !! keep it up

09 Oct 2010

harminder singh oshan
harminder
Posts: 16
Gender: Male
Joined: 09/Oct/2010
Location: chamkaur sahib
View All Topics by harminder
View All Posts by harminder
 

thank uu veer. jass 22 agge to jaroor dhyan ditta jaugaa ji...bas peli vaar try ccc....

09 Oct 2010

Reply