|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਇਕ ਖਾਮੋਸ਼ ਰਾਹ |
ਇਕ ਖਾਮੋਸ਼ ਰਾਹ ਤੇ ਤੁਰਨ ਲੱਗਿਆ ਹਾਂ ਚੀਕ ਚਿਹਾੜਾਂ ਪਾਉਦੀਆ ਸੱਧਰਾ ਦਾ ਹਜੂਮ ਇਕੱਠਾ ਕਰਕੇ ਸੰਗ ਲਏ ਨੇ ਕੁਝ ਦੁੱਖ ਯਾਰ ਆਪਣੇ ਪੁਰਾਣੇ ਚੁਕੀਆ ਨੇ ਲਾਸ਼ਾ ਮੋਇਆ ਸੁਪਨਿਆ ਦੀਆ ਤੇ ਲੱਦ ਦਿਤੀਆ ਨੇ ਸੋਚਾਂ ਦੇ ਘੋੜਿਆ ਤੇ ਹੋਣ ਲੱਗਿਆ ਹਾਂ ਮੈਂ ਵਿਦਾ ਆਪਣੀ ਮੰਜਿਲ ਵੱਲ ਆਉ ਯਾਰੋ ਘੁੱਟ ਸਿਨੇ ਨਾਲ ਲਾ ਲੋ ਇਕ ਵਾਰੀ ਕਿਉਕਿਂ ਮੈਂ ਇਹ ਸੀਤ ਸਫ਼ਰ ਤੈਅ ਕਰਨਾ ਏ ਤੁਹਾਡੀਆ ਗਲਵਕੜੀਆ ਦੇ ਨਿੱਘ ਨਾਲ....
|
|
18 Oct 2011
|
|
|
|
|
Very Nice...... bhara g.......
shona likhia a g.... tfs...
|
|
19 Oct 2011
|
|
|
|
|
|
|
bahut vadia vir ji
...likhde raho ,,,,,
|
|
19 Oct 2011
|
|
|
|
|
|
|
|
|
|
|
wahhh...ashke bai ji...!!
|
|
21 Nov 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|