Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਸਿਰਫ਼ਿਰੇ ਦੇ ਨਾਮ.... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 
ਇੱਕ ਸਿਰਫ਼ਿਰੇ ਦੇ ਨਾਮ....

 

ਅਸੀਂ ਅਨਪੜ ਹੀ ਚੰਗੇ ਹਾਂ
ਇਹੋ ਜਿਹੇ ਬਾਹਲੇ
ਪੜੇ-ਲਿਖਿਆਂ ਤੋਂ
ਜਿਹੜੇ ਭੁੱਲ ਗਏ ਨੇਂ
ਕਰਨਾ ਸਤਿਕਾਰ ਆਪਣੀਆਂ
ਧੀਆਂ-ਭੈਣਾਂ ਦਾ
ਜੇਹੜੇ ਵਿਸਾਰ ਚੁੱਕੇ ਨੇਂ
ਦਿਲਾਂ ਚੋਂ' ਕਿ
ਧੀਆਂ ਭੈਣਾਂ ਤਾਂ
ਹੁੰਦੀਆਂ ਨੇਂ
ਸਬ ਦੀਆਂ ਸਾਂਝੀਆਂ

ਹੁਣ ਨਹੀਂ ਰਿਹਾ ਵੇਲਾ
ਹੱਥ ਤੇ ਹੱਥ ਧਰ
ਬੈਠਣ ਦਾ ਤੇ
ਨਾ ਹੀ ਇਹ ਨਿੱਤ ਹੁੰਦੀ
ਬੇ-ਅਦਬੀ ਝੱਲਣ ਦਾ
ਹੁਣ ਤਾ ਵੇਲਾ ਏ
ਹਨੀ ਵਰਗੇ ਸਿਰਫ਼ਿਰਿਆਂ
ਦੇ ਨੱਥ ਪਾਉਣ ਦਾ
ਹੁਣ ਤਾਂ ਵੇਲਾ ਏ
ਇਤਿਹਾਸ ਦੁਹਰਾਉਣ ਦਾ
ਤੇ ਉਸਨੂੰ ਦੱਸਣ ਦਾ
ਕਿ ਕੀ ਹਸ਼ਰ ਹੁੰਦਾ ਏ
ਇੱਜ਼ਤਾਂ ਤਕਾਉਣ ਵਾਲਿਆਂ ਦਾ

ਹੁਣ ਤਾਂ ਵੇਲਾ ਏ
ਮਰਦੀ ਅਣਖ ਜਗਾਉਣ ਦਾ
ਹੁਣ ਤਾਂ ਵੇਲਾ ਏ
ਚਿੰਗਾਰੀ ਨੂੰ ਭਾਂਬੜ ਬਣਾਉਣ ਦਾ
ਤੇ ਹਿੱਕ ਠੋਕ ਕੇ ਆਖਣ ਦਾ
ਕਿ ਹਾਲੇ ਤਾਂ ਉੱਠਿਆ ਏ
ਇਕੱਲਾ ਜੱਸੀ ਜਸਰਾਜ
ਜੇ ਕਿਤੇ ਧੱਕੇ ਚੜਗੀ
ਸਾਰੀ ਅਵਾਮ ਦੇ
ਤੇਰੀ ਯੋ ਯੋ
ਤਾਂ ਵਾਹਣ ਨੀਂ ਲੱਭਣੇ
ਤੈਨੂੰ ਭੱਜਦਿਆਂ.......

...ਨਿਮਰਬੀਰ ਸਿੰਘ..

21 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਬਹੁਤ ਖੂਬ ਲਿਖੀਆ
21 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Nimar di writing hundia hi kamaal ne.. par oh aap kithe a .. milda hi nahi ...


tfs simreet g...

21 May 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਚੀਜਾਂ ਵਰਤੀ ਦੀਆਂ ਛੋਟੇ .....ਯਾਰ ਨਹੀਂ ਵਰਤੀ ਦੇ ..........

21 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਵਧੀਆ ਨਿਮਰਵੀਰ !!!!!!!!!!!!

21 May 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
totally agreed

thanx for sharing here........bahaut vadiya

21 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc......thnx for sharing.....

22 May 2012

Ruby Singh
Ruby
Posts: 15
Gender: Male
Joined: 30/Jul/2011
Location: Ludhiana
View All Topics by Ruby
View All Posts by Ruby
 

bhut vadiya  g

22 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nimar de rachna bahut hee sohni ae..

 Thanks Simreet ithey share karan layi..


ajj samey de lorh hai eh awaaz buland honi chaheedi ae taan k eh yo yo wargiyan noo pata lagg sake k j tuhadi SHARAM/ANAKH mar chukki ae taan ehda matlab eh nahi k har ikk Punjabi de ANAKH/SHARAM mar chukki ae...eh honey...shony wargiyan de nakk ch nakel paun da time aa chukka ae...

 

22 May 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bilkul balihaar veer Agreed......hun hi sma hai ....je khunjh gia ta fir.............!

22 May 2012

Showing page 1 of 2 << Prev     1  2  Next >>   Last >> 
Reply