|
 |
 |
 |
|
|
Home > Communities > Anything goes here.. > Forum > messages |
|
|
|
|
|
ਇੱਕ ਭੁੱਬ... |
ਇੱਕ ਭੁੱਬ ਮੇਰੀ ਹਿੱਕ ਵਿੱਚ ਅਟਕੀ ਨਿੱਕਲੀ ਜੱਦ ਗਲ ਥਾਨੀ ਕੀ ਕੁੱਝ ਮੇਰੀ ਦੇਹ ਤੇ ਛੱਡ ਗਈ ਜਾਣ ਲੱਗੀ ਮਰਜਾਨੀ ਸਿਸਕੀਆਂ ਦੀ ਉਹ ਤਾਰ ਛੇੜ ਗਈ ਡੁੱਲ ਪਈ ਅੱਖਾਂ ਥਾਨੀ ਕਾਂਬਾ ਰੂਹ ਨੂੰ ਛੱਲੀ ਕਰ ਗਿਆ ਵਿਲਕੇ ਜਿੰਦ ਨਿਮਾਣੀ ਨਾ ਕਿਸੇ ਮੈਨੂੰ ਗਲ ਨਾਲ ਲਾ ਕੇ ਪੂੰਝੇਆ ਅੱਖ ਦਾ ਪਾਣੀ ਖੈਰ ਖੁਆ ਮੇਰੇ ਜਿਉਂਦੇ ਮਰ ਗਏ ਕਿਸੇ ਨਾ ਬਾਤ ਪਛਾਣੀ...
ਦਮ ਦੀ ਤਾਉੜੀ ਹਿਜਰ ਦਾ ਜਾਗ ਹੰਝੂਆਂ ਵਿੱਚ ਮਧਾਣੀ ਰਿੜਕਿਆ ਅੱਖਾਂ ਵਿੱਚ ਘਸੁੰਨ ਦੇ ਪਾਣੀ ਆਖਿਰ ਪਾਣੀ ਇਹ ਦੋ ਦੀਦੇ ਅੰਨੇ ਹੋ ਗਏ ਤੀਜੀ ਅੱਖ ਵੀ ਨਿਕਲੀ ਕਾਣੀ ਇੱਕ ਭੁੱਬ ਮੇਰੀ ਹਿੱਕ ਵਿੱਚ ਅਟਕੀ ਨਿੱਕਲੀ ਜੱਦ ਗਲ ਥਾਨੀ.... maaN gurpreet
|
|
28 Apr 2013
|
|
|
|
its very well written,..............brilliant
jeo veer
|
|
11 Mar 2015
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|