Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੰਮ ਦੀਆਂ ਗੱਲਾਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਕੰਮ ਦੀਆਂ ਗੱਲਾਂ

 

ਜੁੱਤੀ ਪਾਉਣ ਲੱਗੇ ਪਹਿਲਾਂ ਦੇਖ ਲਈਏ ਝਾੜ ਕੇ,
ਪੰਚਾਇਤ ਵਿਚ ਗੱਲ ਸਦਾ ਕਰੀਏ ਵਿਚਾਰ ਕੇ,
ਸੋਚ ਤੇ ਸਮਝ ਕੇ ਹੀ ਫ਼ੈਸਲਾ ਸੁਣਾਈ ਦਾ,
ਦਿੱਤਾ ਹੋਵੇ ਟਾਈਮ ਤਾਂ ਵਕਤ ਸਿਰ ਜਾਈਏ ਜੀ,
ਪ੍ਰਾਹੁਣੇ ਜਾ ਕੇ ਮਿੱਤਰੋ ਨਾ ਖਾਣਾ ਬਹੁਤਾ ਖਾਈਏ ਜੀ,
ਸੋਹਣੀ ਸ਼ੈਅ ਵੇਖ ਮੂੰਹ 'ਚ ਪਾਣੀ ਨਹੀਂ ਲਿਆਈ ਦਾ,
ਹੋਵੇ ਜੇ ਮੁਸੀਬਤ ਤਾਂ ਖੜ੍ਹ ਜਾਈਏ ਡਟ ਕੇ,
ਸੱਜਣਾਂ ਦਾ ਸਾਥ ਦਈਏ ਸਦਾ ਹੱਸ-ਹੱਸ ਕੇ,
ਲੋੜ ਵੇਲੇ ਮਿੱਤਰਾਂ ਤੋਂ ਮੁੱਖ ਨਹੀਂ ਘੁਮਾਈ ਦਾ,
ਗ਼ੌਰ ਨਾਲ ਸੁਣੀਂ ਦਾ ਸਿਆਣਿਆਂ ਦੀ ਗੱਲ ਨੂੰ,
ਉਂਗਲੀ ਉਠਾਈਏ ਨਾ ਨਿਤਾਣਿਆਂ ਦੇ ਵੱਲ ਨੂੰ,
ਦੇਣਾ ਪਊ ਹਿਸਾਬ ਅੱਗੇ ਜਾ ਕੇ ਪਾਈ-ਪਾਈ ਦਾ,
ਨਿੱਕੀ ਜਿਹੀ ਗੱਲ ਦਾ ਬੁਰਾ ਨਹੀਂ ਮਨਾਈ ਦਾ .. Jass

ਜੁੱਤੀ ਪਾਉਣ ਲੱਗੇ ਪਹਿਲਾਂ ਦੇਖ ਲਈਏ ਝਾੜ ਕੇ,

 

ਪੰਚਾਇਤ ਵਿਚ ਗੱਲ ਸਦਾ ਕਰੀਏ ਵਿਚਾਰ ਕੇ,

 

ਸੋਚ ਤੇ ਸਮਝ ਕੇ ਹੀ ਫ਼ੈਸਲਾ ਸੁਣਾਈ ਦਾ,

 

ਦਿੱਤਾ ਹੋਵੇ ਟਾਈਮ ਤਾਂ ਵਕਤ ਸਿਰ ਜਾਈਏ ਜੀ,

 

ਪ੍ਰਾਹੁਣੇ ਜਾ ਕੇ ਮਿੱਤਰੋ ਨਾ ਖਾਣਾ ਬਹੁਤਾ ਖਾਈਏ ਜੀ,

 

ਸੋਹਣੀ ਸ਼ੈਅ ਵੇਖ ਮੂੰਹ 'ਚ ਪਾਣੀ ਨਹੀਂ ਲਿਆਈ ਦਾ,

 

ਹੋਵੇ ਜੇ ਮੁਸੀਬਤ ਤਾਂ ਖੜ੍ਹ ਜਾਈਏ ਡਟ ਕੇ,

 

ਸੱਜਣਾਂ ਦਾ ਸਾਥ ਦਈਏ ਸਦਾ ਹੱਸ-ਹੱਸ ਕੇ,

 

ਲੋੜ ਵੇਲੇ ਮਿੱਤਰਾਂ ਤੋਂ ਮੁੱਖ ਨਹੀਂ ਘੁਮਾਈ ਦਾ,

 

ਗ਼ੌਰ ਨਾਲ ਸੁਣੀਂ ਦਾ ਸਿਆਣਿਆਂ ਦੀ ਗੱਲ ਨੂੰ,

 

ਉਂਗਲੀ ਉਠਾਈਏ ਨਾ ਨਿਤਾਣਿਆਂ ਦੇ ਵੱਲ ਨੂੰ,

 

ਦੇਣਾ ਪਊ ਹਿਸਾਬ ਅੱਗੇ ਜਾ ਕੇ ਪਾਈ-ਪਾਈ ਦਾ,

 

ਨਿੱਕੀ ਜਿਹੀ ਗੱਲ ਦਾ ਬੁਰਾ ਨਹੀਂ ਮਨਾਈ ਦਾ .. Jass

 

03 Dec 2012

вєℓℓι¢σѕє  мαиιи∂єя
вєℓℓι¢σѕє
Posts: 16
Gender: Male
Joined: 04/Dec/2012
Location: Mohali
View All Topics by вєℓℓι¢σѕє
View All Posts by вєℓℓι¢σѕє
 

bilkul sach likheya 22 ji

 

04 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ......TFS......

04 Dec 2012

Reply