|
ਕੁਝ ਲਫ਼ਜ ਅੰਮਿ੍ਤਸਰ ਸਾਿਹਬ ਦੀ ਧਰਤੀ ਦੇ ਨਾਮ |
ਅੰਮਿ੍ਤਸਰ ਇਹ ਸ਼ਹਿਰ ਵਸਾਇਅਾ,ਰਾਮਦਾਸ ਗੁਰੂ ਿਪਅਾਰੇ, ਸੋਨਾ ਦਾ ਹਰੀ ਮੰਿਦਰ ਏਥੇ,ਿਜਸਦੇ ਅਜਬ ਨਜਾਰੇ ਮੀਆਂ ਮੀਰ ਫਕੀਰ ਸਾਂਈ ਤੋਂ ਇਸਦੀ ਨੀਹ ਰਖਾਈ ਜੰਗਲ ਿਵੱਚ ਮੰਗਲ ਲਾਇਆ,ਸ਼ਾਨ ਇਹਦੀ ਚਮਕਾਈ ਪਾਣੀ ਦੇ ਿਵੱਚ ਜਗਿਅਾ ਦੀਪਕ,ਦੂਰੋਂ ਦੇਏ ਿਦਖਾਈ ਸੂਰਜ ਵੀ ਇਥੇ ਚਾਨਣ ਲੈਕੇ,ਕਰਦਾ ਹੈ ਰੁਸ਼ਨਾਈ, ਬੁੱਝ ਜਾਏ ਇਹ ਜੱਗ ਦਾ ਦੀਪਕ,ਝੱਖੜ ਝੁਲੇ ਭਾਰੇ..............
ਿਜਹੜਾ ਇਹਦੇ ਬਣੇ ਸਰੋਵਰ ਿਵੱਚ ਚੁਭੀ ਲਾਏ, ਪੂਰੀ ਕਰ ਲਏ ਿਦਲ ਦੀ ਸਧਰ,ਸਭ ਕੁਝ ਏਥੇ ਪਾਏ ਰੋਦਾ ਰੋਦਾ ਆਵੇ ਿਜਹੜਾ,ਹੱਸਦਾ ਹੱਸਦਾ ਜਾਏ, ਨਹਾ ਕੇ ਏਥੇ ਕਾਲੇ ਕਾਂਵਾ,ਆਪਣੇ ਰੰਗ ਵਟਾਏ ਸਾਖਸ਼ਾਤ ਦੁਖ ਭੰਜਨ ਬੇਰੀ,ਭਰਦੀ ਪੲੀ ਹੁੰਗਾਰੇ.......
ਚਹੁੰ ਵਰਨਾ ਲਈ ਖੁਲੇ ਹੋਏ ਨੇ,ਚਾਰੇ ਹੀ ਦਰਵਾਜੇ, ਆਕੇ ਏਥੇ ਨੱਕ ਰਗੜਦੇ,ਰਾਜੇ ਤੇ ਮਹਾਰਾਜੇ ਟੁੱਟੀ ਝਾਜਰ ਬੀਬੀ ਰਜਨੀ,ਏਥੇ ਸੀ ਛਣਕਾਈ ਪਤੀ ਉਹਦੇ ਦਾ ਕੋਹੜ ਸੀ ਹੱਿਟਆ,ਿੲਕੋ ਡੁਬਕੀ ਲਾਈ, ਰੋਜ ਕਰਨ ਪ੍ਰਦਖਨਾ ਇਸਦੀ,ਸੂਰਜ ਚੰਦ ਿਸਤਰੇ.....
ਸੁਖਾ ਿਸੰਘ ਮਹਿਤਾਬ ਿਸੰਘ ਨੇ,ਮੱਸੇ ਦਾ ਿਸਰ ਲਾਿਹਆ. ਇਹਦੀ ਇਕ-੧ ਇਟ ਦੇ ਉਤੇ,ਆਸ਼ਕਾ ਇਸ਼ਕ ਲੁਟਾਇਆ, ਕਰਨ ਲਈ ਬੇਅਦਬੀ ਿਜਹੜਾ,ਇਸ ਥਾਂ ਦੀ ਹੈ ਆਇਆ, ਦੁਰ ਉਸ ਨੂੰ ਜਾਣ ਨਹੀ ਿਦੱਤਾ ਏਸੇ ਥਾਂ ਝਟਕਾਇਆ.. ਹਾਰਨ ਵਾਲੇ ਿਜਤਦੇ ਰਹੇ,ਿਜੱਤਣ ਵਾਲੇ ਹਾਰੇ... ਿਜਸਨੇ ਏਥੇ ਸੀਸ ਝੁਕਾਇਆ,ਮੰਿਜਲ ਉਸ ਦੀ ਰੌਸ਼ਨ ਹੋ ਗਈ,ਗੋਰੀਆ ਹੋ ਿਗਆ ਰਾਤਾਂ.. ਢਾਵਣ ਆਇਆ ਢਹਿ ਿਗਆ " ਰਜਿੰਦਰ " ਮਰਨ ਵਾਲਾ ਮੋਇਆ, ਮਿਹਰ ਗੁਰਾਂ ਦੀ ਨਾਲ ਸ਼ਹਿਰ ਦਾ ਵਾਲ ਨਾ ਵਿੰਗਾ ਹੋਇਆ
|
|
27 Jan 2011
|