Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
ਹੱਡ ਬੀਤੀ ਜੱਗ ਬੀਤੀ

ਸਾਡੀ ਸਬ ਦੀ ਜਿੰਦਗੀ ਚ ਕੁਝ ਨਾ ਕੁਝ ਚੰਗਾ ਅਤੇ ਬੁਰਾ ਹੁੰਦਾ ਰਹਿੰਦਾ ਹੈ.... ਕੁਝ ਚੰਗੇ ਅਤੇ ਬੁਰੇ ਯਾਦਗਾਰ ਵਾਕਏ ਜੋ ਤੁਹਾਡੇ ਸਾਹਮਣੇ ਯਾ ਤੁਹਾਡੇ ਨਾਲ ਵਾਪਰੇ ਹੋਣ ਅਤੇ ਤੁਸੀਂ ਇਥੇ ਸਾਂਝੇ ਕਰਨਾ ਚਾਹੋਂ.... ਸਫ਼ਰ ਵਿਚ ਯਾ ਫਿਰ ਕਿਸੇ ਵੀ ਥਾਂ ਤੇ  ਅੰਜਾਨ ਲੋਕਾਂ ਨਾਲ ਮਿਲਣ ਤੇ ਕੁਝ ਨਾ ਕੁਝ ਏਹੋ ਜਿਹਾ ਵੀ ਹੋ ਜਾਂਦਾ ਹੈ ਜੋ ਏਕ ਯਾਦ ਬਣਕੇ ਦਿਲ ਉੱਤੇ ਉੱਕਰ ਜਾਂਦਾ ਹੈ.. ਕਿਸੇ  ਦੀ ਸ਼ਖਸਿਯਤ, ਕਿਸੇ ਦੀ ਸਿਖਿਯਾ, ਕਿਸੇ ਦੀ ਦਲੇਰੀ, ਕਿਸੇ ਦਾ ਦਰਦ....

22 Jul 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
ਦਰਦ ਕਹਾਨੀ

ਦੋ ਤਿਨ ਸਾਲ ਪਹਿਲਾ  ਦੀ ਗਲ ਦਸਦੀ ਹਾਂ ਮੈਂ ਅਤੇ ਮੇਰੇ ਕੁਝ ਦੋਸਤ ਚੰਡੀਗੜ੍ਹ ਦੀ ਇਕ ਮਾਰਕੀਟ ਵਿਚ ਘੁੰਮ ਰਹੇ ਸੀ ਤਾਂ ਓਥੇ ਮੈਂ ਓਸਨੂੰ ਪਹਲੀ ਵਾਰ ਦੇਖਿਯਾ.. ਸਾਫ਼ ਸੁਥਰੇ ਕਪੜੇ, ਸਲੀਕੇ ਨਾਲ ਵਾਹੇ ਵਾਲ!! ਇਕ ਦਰਖਤ ਦੇ ਥੱਲੇ ਬੈਠਾ ਓਹ ਕੋਈ ਅਖਬਾਰ ਪੜ੍ਹ ਰਿਹਾ ਸੀ! ਇਕ 
ਸਰਸਰੀ ਜਿਹੀ ਨਿਗਾਹ ਮੇਰੀ ਵੀ ਓਸ ਵਲ ਗਈ ਜੋ ਕੀ ਇਕ ਆਮ ਜਿਹੀ ਗਲ ਹੈ!! ਪਰ ਹੈਰਾਨੀ ਮੈਨੂੰ ਓਸ ਵਕ਼ਤ ਹੋਯੀ ਜਦੋ ਮੈਂ ਓਸਨੂੰ ਹਰ ਵਾਰ ਓਸੇ ਥਾਂ ਹੀ ਵੇਖਿਯਾ! ਫਿਰ ਮੈਨੂੰ ਲੱਗਾ ਕੀ ਓਹ ਸਾਰੀ ਦੁਨਿਯਾ ਤੋਂ ਅੰਜਾਨ ਆਪਣੀ ਹੀ ਦੁਨਿਯਾਂ ਵਿਚ ਗੁਵਾਚਾ  ਰਹਿੰਦਾ ਹੈ! ਮੇਰਾ ਦਿਲ ਕੀਤਾ ਕੀ ਮੈਂ ਓਸਨੂੰ ਓਸ ਬਾਰੇ ਪੁਛਾਂ ਪਰ ਮੇਰੇ ਦੋਸਤ ਮੈਨੂੰ ਮਨਾ ਕਰਦੇ ਰਹਿੰਦੇ!
ਪਰ ਮੈਂ ਜਦੋ ਵੀ ਕਦੇ ਓਦਰ ਜਾਂਦੀ ਹਾਂ ਓਸਨੂੰ ਦੇਖੇ ਬਿਨਾ ਨਹੀ ਰਹ ਸਕਦੀ, ਓਸ ਦੀਯਾ   ਆਖਾਂ ਵਿਚ ਇਕ ਦਰਦ ਕਹਾਨੀ ਲੁਕੀ ਨਜਰ ਆਉਂਦੀ ਹੈ ਮੈਨੂੰ!! ਹੁਣ ਓਸਦੇ ਕਪੜੇ ਸਾਫ਼ ਨਹੀ ਹੁੰਦੇ ਔਰ ਨਾ ਓਹ ਅਖਬਾਰ ਹੇ ਪੜ੍ਹ ਰਿਹਾ ਹੁੰਦਾ ਹੈ,, ਓਸਦੇ ਅਧੇ ਵਾਲ ਸਫੇਦ ਹੋ ਚੁਕੇ ਹਨ,, ਹੁਣ ਵੀ  ਓਸਨੂੰ ਦੁਨਿਯਾ ਨਾਲ ਕੋਈ ਵਾਸਤਾ ਨਹੀਂ,, ਪਰ ਓਸ੍ਦੀਯਾ ਆਖਾਂ ਵਿਚ ਦਰਦ ਕਹਾਨੀ ਓਹੀ ਹੈ!! ਪਰ ਮੈਨੂੰ ਸਮਝ ਨਹੀ ਆਉਂਦੀ ਕੀ ਮੈਂ ਓਸ ਬਾਰੇ ਕਿਸ ਤੋ ਪੁਛਾਂ ਕ੍ਯੋਂਕੀ ਓਹ ਕੌਣ ਹੈ, ਕਿਥੋ ਆਯਾ ਹੈ ਕੋਈ ਨਹੀ ਜਾਣਦਾ!!


ਓਹ ਖੁਦ ਵੀ ਨਹੀਂ !!!!!

22 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਇਕ ਬਜੁਰਗ ਦੀ ਛਾਪ ਅੱਜ ਵੀ ਦਿਮਾਗ ਚ ਓਦਾਂ ਹੀ ਹੈ ਜਦੋਂ ਦਾ ਮੈਂ ਉਸਨੂੰ train ਚ ਗਾਉਂਦੇ ਦੇਖਿਆ ਸੀ.... 2002 ਦੀ ਗੱਲ ਐ.... ਮੈਂ ਅੰਮ੍ਰਿਤਸਰ ਤੋਂ ਲੁਧਿਆਨੇ ਵੱਲ ਆ ਰਿਹਾ ਸੀ... ਤਾਂ ਇੱਕ ਬਜੁਰਗ ਸਾਡੇ Compartment ਚ ਆਇਆ ...... ਓਹ ਬਜੁਰਗ ਬਹੁਤ ਸੋਹਣੀਂ ਤੂੰਬੀ ਵਜਾ ਰਿਹਾ ਸੀ.... ਤੇ ਆਵਾਜ ਚ ਬਹੁਤ ਦਰਦ ਸੀ.... ਮਨ ਬਹੁਤ ਹੀ ਵਖਰੇ ਵਖਰੇ ਅਹਿਸਾਸਾਂ ਨਾਲ ਭਰ ਗਿਆ ਸੀ... ਕੁਝ ਤਰਸ ਬਜੁਰਗ ਪ੍ਰਤੀ ... ਕੁਝ ਗੁੱਸਾ ਕੀ ਲੋਕ ਕਿਵੇਂ ਆਪਣੇ ਬਜੁਰਗਾਂ ਦਾ ਸਹਾਰਾ ਵੀ ਨੀ ਬਣਦੇ ਇਸ ਉਮਰ ਚ...... ਤੇ ਕੁਝ ਉਸਦੇ ਹਾਲਾਤ ਤੋਂ ਅਣਜਾਣ ਹੋਣ ਦਾ ਖਿਆਲ ਆ ਰਿਹਾ ਸੀ.. ਕੇ ਪਤਾ ਨੀ ਕੀ ਮਜਬੂਰੀ ਹੋਵੇ.....  ਪਰ ਉਸ ਬਜੁਰਗ ਦੀ ਤੂੰਬੀ ਵਜਾਉਣ ਦੀ ਮੁਹਾਰਤ ਅਤੇ ਆਵਾਜ਼ ਸੁਣ ਕੇ ਹਰ ਕੋਈ ਕੀਲਿਆ ਗਿਆ ਹੋਣਾ.....

22 Jul 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
ਅਮਰਿੰਦਰ ਜੀ ਕਈ ਵਾਰ ਆਪਾਂ ਇੰਨੇ ਲਾਚਾਰ ਹੋ ਜਾਂਦੇ ਹਾਂ ਕੀ ਚਾਹੁੰਦੇ ਹੋਏ ਵੀ  ਕਿਸੇ ਦਾ ਸਾਥ ਨਹੀ ਦੇ ਪਾਉਂਦੇ, ਓਸ ਵਕ਼ਤ ਮੈਨੂ ਆਪਣੀ ਓਸ ਲਾਚਾਰੀ ਤੇ ਬਹੁਤ ਗੁੱਸਾ ਆਉਂਦਾ ਹੈ.... 
ਆਪਣੀ ਬੇਬਸੀ ਤੇ ਦੁਖ  ਵੀ ਹੁੰਦਾ ਹੈ.... 
ਅਮਰਿੰਦਰ ਜੀ ਕਈ ਵਾਰ ਆਪਾਂ ਇੰਨੇ ਲਾਚਾਰ ਹੋ ਜਾਂਦੇ ਹਾਂ ਕੀ ਚਾਹੁੰਦੇ ਹੋਏ ਵੀ  ਕਿਸੇ ਦਾ ਸਾਥ ਨਹੀ ਦੇ ਪਾਉਂਦੇ, ਓਸ ਵਕ਼ਤ ਮੈਨੂ ਆਪਣੀ ਓਸ ਲਾਚਾਰੀ ਤੇ ਬਹੁਤ ਗੁੱਸਾ ਆਉਂਦਾ ਹੈ.... 
ਆਪਣੀ ਬੇਬਸੀ ਤੇ ਦੁਖ  ਵੀ ਹੁੰਦਾ ਹੈ.... 
22 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਿਲਕੁਲ ਜੀ... ਲਾਚਾਰੀ ਤੇ ਬੇਬਸੀ ਵਾਲਾ ਅਹਿਸਾਸ ਵੀ ਸੀ ਉਸ ਵੇਲੇ ਮਨ ਚ....

ਤੇ ਐਦਾਂ ਹੀ ਇਕ ਬਜੁਰਗ ਨੂੰ ਦੇਖ ਕੇ ਮਹਿਸੂਸ ਹੁੰਦਾ ਸੀ....ਜੋ ਬਹੁਤ ਜਿਆਦਾ ਉਮਰ ਹੋਣ ਦੇ ਬਾਵਜੂਦ ਵੀ PAU Ludhiana ਦੇ 3 ਨੰਬਰ ਗੇਟ ਦੇ ਬਾਹਰ ਪਰੋਂਠੇ ਬਣਾਉਂਦਾ ਹੁੰਦਾ ਸੀ.... ਹੁਣ ਪਤਾ ਨਹੀਂ ਹੁੰਦੇ ਨੇ ਕਿ ਨਹੀਂ ਉੱਥੇ... ਓਹਨਾਂ ਦੀ ਧੌਣ ਇਕ ਪਾਸੇ ਨੂੰ ਝੁਕੀ ਰਹਿੰਦੀ ਸੀ..  ਪਰ ਫੇਰ ਵੀ ਪਤਾ ਨਹੀ ਓਹਨਾਂ ਚ ਇੰਨੀ ਹਿੰਮਤ ਕਿਵੇਂ ਸੀ....  ਓਹਨਾਂ ਦੀ ਇਸੇ ਹਿੰਮਤ ਤੋਂ inspire ਹੋ ਕੇ ਮੈਂ ਇਕ ਖੁੱਲੀ ਕਵਿਤਾ ਵੀ ਲਿਖੀ ਸੀ........

 

here is the link of the poem...

 

http://www.punjabizm.com/forums-zindagi-de-maayne-1-1-1.html

22 Jul 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਇਕ ਵਾਰ ਮੈਂ ਅਤੇ ਮੇਰੀ sister ਮਾਰਕੇਟ ਗਈਆਂ... ਸਰਦੀਆਂ ਦੇ ਦਿਨ ਸਨ ਅਤੇ ਇਕ ਬਾਬਾਜੀ ਦੁਕਾਨ ਤੇ ਆਏ... ਉਹਨਾਂ ਨੂੰ ਕਿਸੇ ਨੇ ਕੇਹਾ ਸੀ ਕਿ Thermal 20  ਰੁਪਏ  ਦੇ ਨੇ.... ਜਦ counter  ਤੇ ਆਏ ਤੇ ਦੁਕਾਨਦਾਰ ਨੇ ਕੇਹਾ  ਕਿ 60  ਰੁਪਏ ਦੇ ਨੇ. ਬਾਬਾਜੀ ਆਪਣੇ ਆਪ ਨਾਲ ਬੋਲੇ ....
 
"ਮੇਰੀ ਨੂੰਹ ਨੇ ਤਾਂ 20  ਰੁਪਏ ਈ ਦਿੱਤੇ ਨੇ.... ਚਲ ਵੇ ਮਨਾ ਐਤਕੀਂ ਫੇਰ ਠੰਡ ਚ ਹੱਡ ਬਾਲ"....
ਸੁਣ ਕੇ ਅਖਾਂ ਗਿੱਲੀਆਂ ਹੋ ਗਈਆਂ.... ਕਿਸੇ ਤਰੀਕੇ ਦੁਕਾਨਦਾਰ ਨਾਲ ਸਲਾਹ ਕਰਕੇ ਬਾਬਾਜੀ ਨੂੰ ਮਨਾਯਾ ਕਿ ਇਹ 20  ਰੁਪਏ ਦੇ ਹੇ ਨੇ. (ਬਾਕੀ ਪੈਸੇ Manageable  ਕੀਤੇ).... 
ਯਕੀਨ ਕਰਨਾ ਉਸ ਤੋਂ ਬਾਦ ਅਸੀਂ ਘਰ ਆਯੀਆਂ... ਦੋਨੋ ਚੁੱਪ.... ਜਦ Mummy  ਜੀ ਨੇ ਪੁਛੇਯਾ ਤਾਂ ਮੇਰੀ sis  ਰੋ ਈ ਪਈ... 
ਬਹੁਤ ਸਾਰੇ ਸਵਾਲ ਆਉਂਦੇ ਨੇ ਕਿ ਕ੍ਯੂਂ ਨਈ ਅਸੀਂ ਆਪਣੇ ਬਜੁਰਗਾਂ ਦਾ ਸਤਕਾਰ ਕਰ ਸਕਦੇ.... ਓਹ ਸਾਰੀ ਉਮਰ ਸਾਡੇ ਲਈ ਗਾਲ ਦਿੰਦੇ ਨੇ ਤੇ ਅਸੀਂ ਬੁਢਾਪੇ ਚ ਉਹਨਾ ਤੇ ਚਾਰ ਪੈਸੇ ਖਰਚਣ ਲੱਗੇ ਸੋਚਦੇ ਆ.... ਪਤਾ ਨਈ ਅਸੀਂ ਏਸ field  ਵਿਚ ਕਦੋਂ advance  ਹੋਵਾਂਗੇ... !!!

ਇਕ ਵਾਰ ਮੈਂ ਅਤੇ ਮੇਰੀ sister ਮਾਰਕੇਟ ਗਈਆਂ... ਸਰਦੀਆਂ ਦੇ ਦਿਨ ਸਨ ਅਤੇ ਇਕ ਬਾਬਾਜੀ ਦੁਕਾਨ ਤੇ ਆਏ... ਉਹਨਾਂ ਨੂੰ ਕਿਸੇ ਨੇ ਕੇਹਾ ਸੀ ਕਿ Thermal 20  ਰੁਪਏ  ਦੇ ਨੇ.... ਜਦ counter  ਤੇ ਆਏ ਤੇ ਦੁਕਾਨਦਾਰ ਨੇ ਕੇਹਾ  ਕਿ 60  ਰੁਪਏ ਦੇ ਨੇ. ਬਾਬਾਜੀ ਆਪਣੇ ਆਪ ਨਾਲ ਬੋਲੇ ....

 

"ਮੇਰੀ ਨੂੰਹ ਨੇ ਤਾਂ 20  ਰੁਪਏ ਈ ਦਿੱਤੇ ਨੇ.... ਚਲ ਵੇ ਮਨਾ ਐਤਕੀਂ ਫੇਰ ਠੰਡ ਚ ਹੱਡ ਬਾਲ"....


ਸੁਣ ਕੇ ਅਖਾਂ ਗਿੱਲੀਆਂ ਹੋ ਗਈਆਂ.... ਕਿਸੇ ਤਰੀਕੇ ਦੁਕਾਨਦਾਰ ਨਾਲ ਸਲਾਹ ਕਰਕੇ ਬਾਬਾਜੀ ਨੂੰ ਮਨਾਯਾ ਕਿ ਇਹ 20  ਰੁਪਏ ਦੇ ਹੇ ਨੇ. (ਬਾਕੀ ਪੈਸੇ Manageable  ਕੀਤੇ).... 


ਯਕੀਨ ਕਰਨਾ ਉਸ ਤੋਂ ਬਾਦ ਅਸੀਂ ਘਰ ਆਯੀਆਂ... ਦੋਨੋ ਚੁੱਪ.... ਜਦ Mummy  ਜੀ ਨੇ ਪੁਛੇਯਾ ਤਾਂ ਮੇਰੀ sis  ਰੋ ਈ ਪਈ... 


ਬਹੁਤ ਸਾਰੇ ਸਵਾਲ ਆਉਂਦੇ ਨੇ ਕਿ ਕ੍ਯੂਂ ਨਈ ਅਸੀਂ ਆਪਣੇ ਬਜੁਰਗਾਂ ਦਾ ਸਤਕਾਰ ਕਰ ਸਕਦੇ.... ਓਹ ਸਾਰੀ ਉਮਰ ਸਾਡੇ ਲਈ ਗਾਲ ਦਿੰਦੇ ਨੇ ਤੇ ਅਸੀਂ ਬੁਢਾਪੇ ਚ ਉਹਨਾ ਤੇ ਚਾਰ ਪੈਸੇ ਖਰਚਣ ਲੱਗੇ ਸੋਚਦੇ ਆ.... ਪਤਾ ਨਈ ਅਸੀਂ ਏਸ field  ਵਿਚ ਕਦੋਂ advance  ਹੋਵਾਂਗੇ... !!!

 

 

28 Jul 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

 

ਤੁਸੀਂ ਸਚ ਕਿਹਾ ਕੁਲਜੀਤ ਜਿੰਨਾ ਨੇ ਸਾਨੂੰ ਜਨਮ ਦਿੱਤਾ, ਵੱਡੇ ਕੀਤਾ, ਕਿਸੀ ਕਾਬਿਲ ਬਨਾਯਾ ਓਹਨਾ ਲਈ ਸਾਡੇ ਦਿਲ ਚ ਸਤਕਾਰ ਹੋਣਾ ਚਾਹੀਦਾ....
ਤੁਸੀਂ ਤਾਂ ਏਸ ਗਲ ਨੂੰ ਫੇਸ ਕੀਤਾ ਮੈਨੂੰ ਪੜ੍ਹ ਕ ਹੀ ਬਹੁਤ ਦੁਖ ਹੋਏਯਾ ਹੈ....

ਤੁਸੀਂ ਸਚ ਕਿਹਾ ਕੁਲਜੀਤ ਜਿੰਨਾ ਨੇ ਸਾਨੂੰ ਜਨਮ ਦਿੱਤਾ, ਵੱਡੇ ਕੀਤਾ, ਕਿਸੀ ਕਾਬਿਲ ਬਨਾਯਾ ਓਹਨਾ ਲਈ ਸਾਡੇ ਦਿਲ ਚ ਸਤਕਾਰ ਹੋਣਾ ਚਾਹੀਦਾ....


ਤੁਸੀਂ ਤਾਂ ਏਸ ਗਲ ਨੂੰ ਫੇਸ ਕੀਤਾ ਮੈਨੂੰ ਪੜ੍ਹ ਕ ਹੀ ਬਹੁਤ ਦੁਖ ਹੋਏਯਾ ਹੈ....

 

29 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

really touching kuljeet...... sachi muchi ik image jehi ban gayi tuhadi iss ghatna di.....

 

te mann bhar aaya....

 

keho jehe hunde ne lok... jo apne bajurgaN naal aidan behave karde ne.....

 

shame on those ppl....

29 Jul 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

kee dassa tuhadiya gal parh ke ta mera khud da rona nikal gaya

yaar ida kyo hunda hai

koi ne lok samjede

rupee passe peshe ke kuj kari jande ne eh kehra naal jana.

meru kayi vaar dil karda k eni nu chure ch khara kar k phasi laga diti jave

05 Aug 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

insan jeho jehi fasl beejda hai osnu fal vi ove da hi lagda hai par kade kade te insaan apni olad lai enna kujh karde hon de bavjood osnu apne olad dia rehmta te jiuna penda hai .....

baki ik gall te hai appa je mada beej beeja ge te fall vi te mada hi lagega budhapa te harek te khada ohi noh ne vi bjurgi ch auna pta fer lagu .....

06 Oct 2010

Reply