Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਧੂਰਾ ਮੁਜੱਸਮਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਅਧੂਰਾ ਮੁਜੱਸਮਾ

ਅਧੂਰਾ ਮੁਜੱਸਮਾ
ਰੂਹ ਦੇ ਸ਼ੀਸ਼ੇ ਨਾਲ
ਪੱਥਰ ਤਰਾਸ਼ਦਿਆਂ,
ਘੜਿਆ ਮੁਜੱਸਮਾ
ਗਰੀਬਾਂ ਦੀ ਆਸ ਦਾ ਮੈਂ |
ਹੱਸਦਾ ਕਮਾਲ ਦਿਖੇ,
ਕੌਣ ਤਕਦੀਰ ਲਿਖੇ,
ਗੁੱਡਾ ਇਦ੍ਹੇ ਵਰਗਾ ਈ
ਹਾਂ ਹੱਡ ਮਾਸ ਦਾ ਮੈਂ |
ਖੁਸ਼ੀਆਂ ਵਿਆਹੁਣ ਲਈ 
ਖਾਹਿਸ਼ਾਂ ਦੀ ਜੰਜ ਚੜ੍ਹੇ,
ਬਲਦਾ ਕੋਈ ਦੀਵਾ ਵੇਖਾਂ
ਉਨ੍ਹਾਂ ਘਰ ਆਸ ਦਾ ਮੈਂ |
ਦਰਦ ਸੰਜੋਵਾਂ ਕਿਵੇਂ  
ਆਪਣੀ ਬੇਵਸੀ ਦਾ,
ਤੇ ਕੂਕਦੀ ਜੋ ਉਨ੍ਹਾਂ ਸਿਰ 
ਥੋੜਾਂ ਭਰੀ ਰਾਤ ਦਾ ਮੈਂ |
ਧਾਹ ਅਰਮਾਨ ਲੱਖਾਂ
ਮੂੰਹ ਅੱਡ ਵੇਖਦੇ ਨੇ,
ਬੋਲ ਕੀਹ ਵਿਚਾਰਿਆਂ ਨੂੰ 
ਬੋਲਾਂ ਧਰਵਾਸ ਦਾ ਮੈਂ |
ਜਗਜੀਤ ਸਿੰਘ ਜੱਗੀ
Glossary:
ਮੁਜੱਸਮਾ - ਬੁੱਤ; ਆਪਣੀ ਬੇਵਸੀ - ਇਨਸਾਨੀ ਲਾਚਾਰੀ; ਕੂਕਦੀ - ਜ਼ੋਰ ਸ਼ੋਰ ਨਾਲ ਵਾਪਰਨਾ; ਅਰਮਾਨ - ਇੱਛਾਵਾਂ; ਬੋਲ - ਲਫ਼ਜ਼ ਜਾਂ ਸ਼ਬਦ; ਧਰਵਾਸ - ਦਿਲਾਸਾ;

 

 ਅਧੂਰਾ ਮੁਜੱਸਮਾ


ਰੂਹ ਦੇ ਸ਼ੀਸ਼ੇ ਨਾਲ

ਪੱਥਰ ਤਰਾਸ਼ਦਿਆਂ,

ਘੜਿਆ ਮੁਜੱਸਮਾ

ਗ਼ਰੀਬਾਂ ਦੀ ਆਸ ਦਾ ਮੈਂ |


ਹੱਸਦਾ ਕਮਾਲ ਦਿਖੇ,

ਕੌਣ ਤਕਦੀਰ ਲਿਖੇ,

ਗੁੱਡਾ ਇਦ੍ਹੇ ਵਰਗਾ ਈ

ਹਾਂ ਹੱਡ ਮਾਸ ਦਾ ਮੈਂ |


ਖੁਸ਼ੀਆਂ ਵਿਆਹੁਣ ਲਈ 

ਖਾਹਿਸ਼ਾਂ ਦੀ ਜੰਜ ਚੜ੍ਹੇ,

ਬਲਦਾ ਕੋਈ ਦੀਵਾ ਵੇਖਾਂ

ਉਨ੍ਹਾਂ ਘਰ ਆਸ ਦਾ ਮੈਂ |


ਦਰਦ ਸੰਜੋਵਾਂ ਕਿਵੇਂ  

ਆਪਣੀ ਬੇਵਸੀ ਦਾ

ਤੇ ਕੂਕਦੀ ਜੋ ਉਨ੍ਹਾਂ ਸਿਰ 

ਥੋੜਾਂ ਭਰੀ ਰਾਤ ਦਾ ਮੈਂ |


ਧਾਹ ਅਰਮਾਨ ਲੱਖਾਂ

ਮੂੰਹ ਅੱਡ ਵੇਖਦੇ ਨੇ,

ਬੋਲ ਕੀਹ ਵਿਚਾਰਿਆਂ ਨੂੰ 

ਬੋਲਾਂ ਧਰਵਾਸ ਦਾ ਮੈਂ |


             ਜਗਜੀਤ ਸਿੰਘ ਜੱਗੀ


Glossary:


ਮੁਜੱਸਮਾ - ਬੁੱਤ; ਉਨ੍ਹਾਂ ਘਰਗ਼ਰੀਬਾਂ ਦੇ ਘਰਆਪਣੀ ਬੇਵਸੀ - ਇਨਸਾਨੀ ਲਾਚਾਰੀ, ਕਿ human beings ਮੁਕੱਦਰ ਨਹੀਂ ਲਿਖ ਸਕਦੇ; ਕੂਕਦੀ - ਜ਼ੋਰ ਸ਼ੋਰ ਨਾਲ ਵਾਪਰਨਾ; ਅਰਮਾਨ - ਇੱਛਾਵਾਂ; ਬੋਲ - ਲਫ਼ਜ਼ ਜਾਂ ਸ਼ਬਦ; ਧਰਵਾਸ - ਦਿਲਾਸਾ;

 

14 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਡੂੰਘੇ ਅਰਥਾਂ ਤੇ ਮਲੂਕ ਭਾਵਨਾਵਾਂ ਨਾਲ ਲਬਾਲਬ ਬਹੁਤ ਹੀ ਸੋਹਣੀ ਰਚਨਾ ਪੇਸ ਕੀਤੀ ਏ ਤੁਸੀ ਜਗਜੀਤ ਸਰ, ਸ਼ੇਅਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
14 Nov 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਵਾਹ !

 

ਇੱਕ ਹੋਰ ਸੁੰਦਰ ਕਿਰਤ .........

14 Nov 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਹੁਤ ਹੀ ਕਮਾਲ ਕਿਰਤ ਹੈ ਸਰ ...ਗਰੀਬਾ ਦੇ ਘਰ 'ਚ ਉਜਾਲਾ ਸਿਰਫ ਆਸ ਦੇ ਦੀਵੇ ਹੀ ਕਰਦੇ ਨੇ ...ਵਰਨਾ ਇਹਨਾਂ ਦੇ ਵਿਹੜੇ ਹਨੇਰੇ ਹੀ ਸ਼ਿਰਕਤ ਕਰਦੇ ਨੇ ....ਬਹੁਤ ਵਧਾਈ ਦੇ ਪਾਤਰ ਹੋ ਸਰ ਇਸ ਮੁੱਦੇ ਤੇ ਲਿਖਣ ਲਈ ....ਰੱਬ ਖੈਰ ਕਰੇ ...ਹਮੇਸ਼ਾ ਤੁਹਾਡੇ ਜਿਹੇ ਲਿਖਾਰੀਆ ਦੀ ....
14 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਬਾਈ ਜੀ, ਆਪਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ ਕਿਰਤ ਦਾ ਮਾਣ ਕੀਤਾ ਹੈ - ਇਸਲਈ ਬਹੁਤ ਬਹੁਤ ਧੰਨਵਾਦ ਜੀ |ਜਿਉਂਦੇ ਵੱਸਦੇ ਰਹੋ |ਰੱਬ ਰਾਖਾ |   
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |   


ਸੰਦੀਪ ਬਾਈ ਜੀ, ਆਪਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ ਕਿਰਤ ਦਾ ਮਾਣ ਕੀਤਾ ਹੈ - ਬਹੁਤ ਧੰਨਵਾਦ ਜੀ |ਜਿਉਂਦੇ ਵੱਸਦੇ ਰਹੋ |

 

ਰੱਬ ਰਾਖਾ |    

 

15 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ, ਆਪਦੇ ਬੇਸ਼ਕੀਮਤੀ ਕਮੇਂਟ੍ਸ ਹੌਂਸਲਾ ਵਧਾਉਂਦੇ ਹਨ ਅਤੇ ਇਸ ਫੋਰਮ ਤੇ ਬਣੇ ਰਹਿਣ ਦਾ ਉਤਸਾਹ ਬਣਾਈ ਰੱਖਣ ਵਿਚ ਸਹਾਈ ਹੋ ਰਹੇ ਹਨ |
ਬਹੁਤ ਧੰਨਵਾਦ ਅਤੇ ਰੱਬ ਰਾਖਾ |

ਬਿੱਟੂ ਬਾਈ ਜੀ, ਆਪਦੇ ਬੇਸ਼ਕੀਮਤੀ ਕਮੇਂਟ੍ਸ ਹੌਂਸਲਾ ਵਧਾਉਂਦੇ ਹਨ ਅਤੇ ਇਸ ਫੋਰਮ ਤੇ ਬਣੇ ਰਹਿਣ ਦਾ ਉਤਸਾਹ ਬਣਾਈ ਰੱਖਣ ਵਿਚ ਸਹਾਈ ਹੋ ਰਹੇ ਹਨ |


ਬਹੁਤ ਧੰਨਵਾਦ ਅਤੇ ਰੱਬ ਰਾਖਾ |

 

 

17 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਬਾਈ ਜੀ ਰਿਪਲਾਈ ਵਿਚ ਦੇਰੀ ਲਈ ਛਿਮਾ ਦਾ ਜਾਚਕ ਹਾਂ ਜੀ | ਆਪਨੇ ਹਮੇਸ਼ਾ ਦੀ ਤਰਾਂ ਬੇਪਨਾਹ ਮੁਹੱਬਤ ਬਖਸ਼ੀ ਹੈ ਇਸ ਨਿਮਾਣੀ ਜਿਹੀ ਰਚਨਾ ਨੂੰ - ਬਹੁਤ ਬਹੁਤ ਸ਼ੁਕਰੀਆ ਜੀ | ਬਸ ਇਸ ਹੌਂਸਲਾ ਅਫਜਾਈ ਦੀ ਆਕਸੀਜਨ ਨਾਲ ਹੀ ਚੱਲ ਰਿਹੈ ਆਪਣਾ ਕੰਮ ਤਾਂ ਵੀਰੇ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |

ਸੰਜੀਵ ਬਾਈ ਜੀ, ਰਿਪਲਾਈ ਵਿਚ ਦੇਰੀ ਲਈ ਛਿਮਾ ਦਾ ਜਾਚਕ ਹਾਂ ਜੀ |

 

ਆਪਨੇ ਹਮੇਸ਼ਾ ਦੀ ਤਰਾਂ ਬੇਪਨਾਹ ਮੁਹੱਬਤ ਬਖਸ਼ੀ ਹੈ ਇਸ ਨਿਮਾਣੀ ਜਿਹੀ ਰਚਨਾ ਨੂੰ - ਬਹੁਤ ਬਹੁਤ ਸ਼ੁਕਰੀਆ ਜੀ | ਬਸ ਇਸ ਹੌਂਸਲਾ ਅਫਜਾਈ ਦੀ ਆਕਸੀਜਨ ਨਾਲ ਹੀ ਚੱਲ ਰਿਹੈ ਆਪਣਾ ਕੰਮ ਤਾਂ, ਵੀਰੇ |


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ |

 

19 Nov 2014

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 

 

ਧਾਹ ਅਰਮਾਨ ਲਖਾਂ ਮੂੰਹ ਅੱਡ ਦੇਖਦੇ ਨੇ , ਬੋਲ ਕੀ ਵਿਚਾਰਿਆਂ ਨੂੰ ਬੋਲਾਂ ਧਰਵਾਸ ਦਾ ਮੈਂ 
ਜਗਜੀਤ ਸਰ ਬੇਸ਼ਕ ਇਕ ਵਾਰ ਫਿਰ ਤੁਹਾਡੀ ਲਿਖਤ ਸੋਝਵਾਨ ਵਿਚਾਰਾਂ ਦਾ ਦਰਿਆ ਪਾਰ ਕਰਦੀ ਹੋਈ ਮੀਲ ਪਥਰ ਸਾਬਿਤ ਹੋਈ ਹੈ 
ਮਧਵਰਗੀ ਪਰਿਵਾਰਾਂ ਵਿਚ ਪਲ ਪਲ ਕੁਚਲੇ ਜਾਂਦੇ ਅਰਮਾਨਾਂ ਦੀ ਕੋੜੀ ਸਚਾਈ ਨੂੰ ਬਹੁਤ ਸੁਲਝੇ ਹੋਏ ਢੰਗ ਨਾਲ ਬਿਆਨ ਕੀਤਾ ਹੈ ਤੁਸੀਂ 
Many thanks for this amazing writing :-)
God bless you sir !!

ਧਾਹ ਅਰਮਾਨ ਲਖਾਂ ਮੂੰਹ ਅੱਡ ਦੇਖਦੇ ਨੇ, ਬੋਲ ਕੀ ਵਿਚਾਰਿਆਂ ਨੂੰ ਬੋਲਾਂ ਧਰਵਾਸ ਦਾ ਮੈਂ 

 

ਜਗਜੀਤ ਸਰ, ਬੇਸ਼ਕ ਇਕ ਵਾਰ ਫਿਰ ਤੁਹਾਡੀ ਲਿਖਤ ਸੋਝਵਾਨ ਵਿਚਾਰਾਂ ਦਾ ਦਰਿਆ ਪਾਰ ਕਰਦੀ ਹੋਈ ਮੀਲ ਪਥਰ ਸਾਬਿਤ ਹੋਈ ਹੈ |

 

ਮਧਵਰਗੀ ਪਰਿਵਾਰਾਂ ਵਿਚ ਪਲ ਪਲ ਕੁਚਲੇ ਜਾਂਦੇ ਅਰਮਾਨਾਂ ਦੀ ਕੌੜੀ ਸਚਾਈ ਨੂੰ ਬਹੁਤ ਸੁਲਝੇ ਹੋਏ ਢੰਗ ਨਾਲ ਬਿਆਨ ਕੀਤਾ ਹੈ ਤੁਸੀਂ |

 

Many Many thanks for this amazing writing :-)

 

God bless you sir !!

 

20 Nov 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat hi wadhiya likheya sir ji,..............aap g di har kirat be-misaal, besh-keemati hundi hai,............hatts off

 

ik khusi jehi mildi hai aap g di har kavita parh ke,........

 

Sukhpal**

24 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਸੁਖਪਾਲ ਬਾਈ ਜੀ, ਵਾਹ ਵਾਹ ਦਿਨਾਂ ਬਾਅਦ ਗੇੜਾ ਲੱਗਿਆ ਜੀ - ਧੰਨ ਭਾਗ !
ਆਪ ਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਕਿਰਤ ਨੂੰ ਮਾਣ ਬਖਸ਼ਿਆ ਹੈ, ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ | 
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ !

ਸੁਖਪਾਲ ਬਾਈ ਜੀ, ਵਾਹ ਵਾਹ ਦਿਨਾਂ ਬਾਅਦ ਗੇੜਾ ਲੱਗਿਆ ਜੀ - ਧੰਨ ਭਾਗ !


ਆਪ ਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਕਿਰਤ ਨੂੰ ਮਾਣ ਬਖਸ਼ਿਆ ਹੈ, ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ | 


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ !

 

25 Nov 2014

Showing page 1 of 2 << Prev     1  2  Next >>   Last >> 
Reply