Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਨਸਾਫ਼ ਦੀ ਉਡੀਕ ਨਾਲੋਂ , ਹੱਕਾਂ ਲਈ ਲੜਨਾ ਚੰਗਾ ਏ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 4 << Prev     1  2  3  4  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਇਨਸਾਫ਼ ਦੀ ਉਡੀਕ ਨਾਲੋਂ , ਹੱਕਾਂ ਲਈ ਲੜਨਾ ਚੰਗਾ ਏ

 

 

 

ਮਿੱਤਰੋ ਇਹ ਮੇਰੇ ਮਨ ਦੇ ਵਿਚਾਰ ਨੇ ਇਸਨੂੰ ਲਿਖਦੇ ਨੂੰ ਮੈਨੂੰ ਕੋਈ ਰਿਦਮ ਜਾਂ ਲੈ ਧਿਆਨ ਚ ਨਹੀ ਰਹੀ ,
 

ਕਬੂਲ ਕਰਿਓ ,,,,,,,,,,,,


ਅੱਜ ਫਿਰ ਇੱਕ ਕਾਮਾ


ਸਬਰ ਦੇ ਘੁੱਟ ਨਾਲ ਚਾਰ ਕੁ ਛੋਲੇ ਖਾਕੇ ,


ਸੋਚਾਂ ਦੀ ਬੇੜੀ "ਚ ਬੈਠਾ ,


ਲਚਾਰੀ ਦੇ ਪਾਣੀ "ਚ ਠਿੱਲਦਾ ,


ਆਉਣ ਵਾਲੇ ਕੱਲ  ਦੇ ਸਮੁੰਦਰ ਵਿੱਚ ਗੁਆਚ ਗਿਆ |


ਚਾਦਰ ਦੇ ਥੱਲਿਓ ਸੂਲਾਂ ਵਾਂਗ ਚੁਭਦੀ ਭੋਇਂ  ਤੇ ਅਧਕੱਚੀ ਨੀਂਦ "ਚ ,


ਖਿਆਲਾਂ ਦੀ ਸੇਜ ਤੇ aun ਵਾਲੇ ਭਵਿੱਖ ਦੇ ਰੋੜਾਂ ਨੂੰ ਵੇਖਦਾ |

ਕਦੋਂ ਨੀਂਦ ਆਉਂਦੀ ਏ ਜਦ ਸੌਣ ਤੋਂ ਪਹਿਲਾਂ ,


ਚੜਨ ਵਾਲੇ ਦਿਨ ਦੀ ਤਪਦੀ ਸੀਖ ਕਬਾਬ ਵਾਂਗ ਰੂਹ ਨੂੰ ਰਿੰਨਦੀ ਏ |


ਪਹੁ ਫੁਟਾਲੇ ਦੇ ਸਮੇਂ ਕਿਸੇ ਦੁਖੀ ਦਿਲ ਚ ਵੱਜਦੀ ਚੀਸ ਵਰਗੀ ਸੂਰਜ ਦੀ ਪਹਿਲੀ ਕਿਰਨ ,


ਤਿੰਨ ਡੰਗ ਦੀ ਰੋਟੀ ਕਮਾਉਣ ਦਾ ਬੋਝ ਰਖਦੀਏ ਮੋਢਿਆਂ ਤੇ ,


ਕਿਸੇ ਨੂੰ ਤਾਂ ਦੋ ਹੱਥ ਕਰਨੇ ਪੈਣੇ ਨੇ ,


ਇਹਨਾਂ ਚਮਕਦੀਆਂ ਉੱਚੀਆਂ ਮੰਜਿਲਾਂ "ਚ ਰਹਿੰਦੇ ਖੁਦਗਰਜ ਦੈਂਤਾਂ ਨਾਲ ,


ਕਿੰਨਾ ਚਿਰ ਤੀਰ ਚਲਾਵਾਂਗੇ ਰੱਖ ਰੱਖ ਕੇ ਕਿਸੇ ਦੇ ਮੋਢਿਆਂ ਤੇ |



ਤਲਵਾਰਾਂ ਦੇ ਦਸਤੇ ਬਣਾਉਣ ਵਾਲਿਓ ,


ਇਹਨਾਂ ਨੂੰ ਚੱਕਣ ਵਾਲੇ ਹੱਥ ਵੀ ਬਣੋ |



ਕਿਓਂਕਿ ,,,,,,,,,,,,,



ਆਤਮਹੱਤਿਆ ਨਾਲੋਂ ,

ਲੜਕੇ ਮਰਨਾਂ ਚੰਗਾ ਏ ,


ਇਨਸਾਫ਼ ਦੀ ਉਡੀਕ ਨਾਲੋਂ ,

ਹੱਕਾਂ ਲਈ ਲੜਨਾ ਚੰਗਾ ਏ ,


"ਮਿੰਦਰਾ" ਅਮੀਰਾਂ ਲਈ ਸ਼ਹੀਦ ਹੋਣ ਨਾਲੋਂ ,
ਗਰੀਬਾਂ ਲਈ ਬਾਗੀ ਬਣ ਮਰਨਾ ਚੰਗਾ ਏ |


#####ਗੁਰਮਿੰਦਰ ਸੈਣੀਆਂ #####

15 Nov 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

kabile tareef....!!!!!!

 

bahut khoob ji.... tusi apni shayari da fan bana rahe ho mainu hauli hauli.....

 

 

keep sharing.... :)

15 Nov 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bai g tusi likhea bhaut sohna ae par j apa kde soch k vekhiye

pehal karan wala koi ni hunda j j koi kalla pehal karan lagda hai onu koi

pehal ni karan dinda

chalo koi gal ni kde te sver hougi

 

 

15 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Shukaria mitro
davinder koshish jaari rakhni chahidi a !

16 Nov 2010

Ranpreet Sekhon
Ranpreet
Posts: 4
Gender: Male
Joined: 04/Nov/2010
Location: amritsar
View All Topics by Ranpreet
View All Posts by Ranpreet
 

bilkul sahi gal ae veer ji,insaaf taan ethe milda e nai ae ji bandha muk janda insaaf udeekda ,insaaf taan ohda ae jehde kol chaar paise ne,, bht sohna likhiya veer ji

16 Nov 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

 

ਆਤਮ ਹਤਿਆ ਨਾਲੋ, ਲੜ ਕੇ ਮਰਨਾ ਚੰਗਾ ਹੈ..............
ਬਹੁਤ ਖੂਬ ਵੀਰ ਜੀ, ਅਜ ਕਲ ਇਸ ਤਰਾ ਦੀ ਲੇਖਣੀ ਦੀ ਲੋੜ ਹੈ / ਅਕਾਲ ਪੁਰਖ ਆਪ ਜੀ ਤੇ ਮੇਹਰ ਦਾ ਹਥ ਸਦਾ ਰਖਣ ਜੀ.................

ਆਤਮ ਹਤਿਆ ਨਾਲੋ, ਲੜ ਕੇ ਮਰਨਾ ਚੰਗਾ ਹੈ..............


ਬਹੁਤ ਖੂਬ ਵੀਰ ਜੀ, ਅਜ ਕਲ ਇਸ ਤਰਾ ਦੀ ਲੇਖਣੀ ਦੀ ਲੋੜ ਹੈ / ਅਕਾਲ ਪੁਰਖ ਆਪ ਜੀ ਤੇ ਮੇਹਰ ਦਾ ਹਥ ਸਦਾ ਰਖਣ ਜੀ.................

 

16 Nov 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
really really nice work veer.....

 

ਇਕ ਹੋਰ ਬਾ-ਕਮਾਲ ਰਚਨਾ ਵੀਰ ........
ਮੈਂ ਤਾਂ ਇਹੀ ਕਹੂੰਗੀ:
ਉਘੜ-ਦੁਘੜੇ ਰਾਹ ਇਸ਼ਕ਼ ਦੇ ,ਡਰ ਕੇ ਕਦੇ ਵੀ ਸਰ ਨਾ ਹੋਏ.....
ਬੇ-ਖੌਫ਼ ਤੂੰ ਚੱਲ ਮੰਜਿਲ ਨੂੰ,ਆਸ਼ਿਕ਼ ਕਿਸੇ ਤੋਂ ਜਰ ਨਾ ਹੋਏ .....
(ਇਥੇ ਆਸ਼ਿਕ਼ ਸਮਾਜਿਕ  ਕੁਰੀਤੀਆਂ ਖਿਲਾਫ਼ ਲੜਨ ਵਾਲੇ ਹਨ )

ਇਕ ਹੋਰ ਬਾ-ਕਮਾਲ ਰਚਨਾ ਵੀਰ ........

 

ਮੈਂ ਤਾਂ ਇਹੀ ਕਹੂੰਗੀ:

 

ਉਘੜ-ਦੁਘੜੇ ਰਾਹ ਇਸ਼ਕ਼ ਦੇ ,ਡਰ ਕੇ ਕਦੇ ਵੀ ਸਰ ਨਾ ਹੋਏ.....

ਬੇ-ਖੌਫ਼ ਤੂੰ ਚੱਲ ਮੰਜਿਲ ਨੂੰ,ਆਸ਼ਿਕ਼ ਕਿਸੇ ਤੋਂ ਜਰ ਨਾ ਹੋਏ .....

(ਇਥੇ ਆਸ਼ਿਕ਼ ਸਮਾਜਿਕ  ਕੁਰੀਤੀਆਂ ਖਿਲਾਫ਼ ਲੜਨ ਵਾਲੇ ਹਨ )

 

 

16 Nov 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat khoob...

16 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਮਿੰਦਰ ..........ਵੀਰ ਕੀ ਕਹਿ ਸਕਦਾ ਹਾਂ ਮੈਂ ..........ਕਿਉਂਕਿ ਤੁਹਾਡੀ ਇਸ ਰਚਨਾ ਅੱਗੇ ਮੇਰੀ ਸੋਚ ਨੂੰ ਸ਼ਬਦ ਲਭਣੇ ਬੜੇ ਔਖੇ ਹੋ ਰਹੇ ਨੇ ..........ਮੁਆਫੀ ਚਹੁੰਦਾ ਹਾਂ ਮੈਂ ਆਪਦੀ ਕਬੀਲ-ਏ-ਤਰੀਫ ਕਲਮ ਦੀ ਤਾਰੀਫ਼ ਨਹੀਂ ਲਿਖ ਸਕਿਆ ..........ਖਿਮਾ ਵੀਰ ....ਜਿਓੰਦੇ ਵਸਦੇ ਰਹੋ

16 Nov 2010

mandeep gill
mandeep
Posts: 32
Gender: Female
Joined: 28/Oct/2010
Location: AMRITSAR,TARN TARAN
View All Topics by mandeep
View All Posts by mandeep
 
very nice

bahut vadia ji....i salute ur thinking

16 Nov 2010

Showing page 1 of 4 << Prev     1  2  3  4  Next >>   Last >> 
Reply