Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 
ਇੰਤਜ਼ਾਰ

ਇਕ ਓਹਦੇ ਨਾਲ ਮੈਨੂ ਏਨਾ ਪਿਆਰ ਕਿਓ,
ਇਨਕਾਰ ਕਰਨ ਤੋ ਬਾਦ ਵੀ,ਚਾਹਤ ਦਾ ਇਕਰਾਰ ਕਿਓ,
ਓਸਨੂ ਪਾਓਣਾ ਮੇਰੀ ਤਕ਼ਦੀਰ ਚ ਨਹੀ ਸ਼ਾਇਦ ,
ਫੇ
ਰ ਵੀ ਹਰ ਮੋੜ ਤੇ ਓਸੇ ਦਾ ਇੰਤਜ਼ਾਰ ਕਿਓ!

 

 

 

 

                                    'sandhu'

30 Oct 2010

Reply