ਓਹ ਕਹ ਗਏ ਕੀ ਇੰਤਜ਼ਾਰ ਨਾ ਕਰੀਂ,ਜੇ ਮੈਂ ਕਹਾਂ ਵੀ ਤਾਂ ਐਤਬਾਰ ਨਾ ਕਰੀਂ।ਜਾਂਦੇ ਜਾਂਦੇ ਕਹਿ ਗਏ ਕੀ ਮੇਨੂੰ ਤੇਰੇ ਨਾਲ ਮੋਹੱਬਤ ਨਹੀਂ,ਪਰ ਫਿਰ ਵੀ ਤੂੰ ਕਿਸੇ ਹੋਰ ਨੂ ਪਿਆਰ ਨਾ ਕਰੀਂ।