Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ੲੀਰੋਮ ਚਾਨੂ ਸ਼ਰਮੀਲਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲੀਰੋਮ ਚਾਨੂ ਸ਼ਰਮੀਲਾ

 

World renowned sand artist Sudharshan Patnayak trying to convey the message through his sand sculpture.

 

 

Irom Sharmila Chanu (born 14 March 1972),   also known as the "Iron Lady of Manipur"     is a civil rights activist and poet from the Indian state of Manipur. On 2 November 2000, she began a hunger strike which is still ongoing. Having refused food and water for more than 500 weeks, she has been called "the world's longest hunger striker"

 

 "ੲੀਰੋਮ ਚਾਨੂ ਸ਼ਰਮੀਲਾ"

 

ਨਾਂ ਹੈ 'ੲੀਰੋਮ ਚਾਨੂ ਸ਼ਰਮੀਲਾ' 
ੲਿਨਸਾਨੀਅਤ ਹੈ ੳੁਸਦਾ ਕਬੀਲਾ
ਨਾਰੀ ੳੁਹ 'ਮਨੀਪੁਰੀ' ਆਮ ਜਿਹੀ
ਜੋ ਜੱਗ ਦੀ ਫਿਕਰ ਪਾਲ ਬਹਿ ਗੲੀ
ਤੇ ਤੁਰ ਪੲੀ ਲੱਭਣ ਜਿਨ੍ਹਾਂ ਲੲੀ ਹੀਲਾ

ਪੰਦਰਾਂ ਵਰ੍ਹਿਆਂ ਤੋਂ ਜ਼ਾਲਮ ਕਾਨੂੰਨ
ਹਟਾੳੁਣ ਲੲੀ ਸਭ ਸਰਕਾਰਾਂ ਨਾਲ
ਬਿਨਾਂ ਅੰਨ ਪਾਣੀ ਤੋਂ ਹੈ ੳੁਹ ਲੜੀ
ਹੁਣ ਤੀਕ ਆਮਰਣ ਅੰਨਸ਼ਨ ਦੇ ਰਾਹ ਤੇ
ੳੁਹ ਔਰਤ ਰੂਪੀ 'ਮਹਾਤਮਾ' ਹੈ ਤੁਰੀ

ਲਾੲੀ ਦਾਅ ਤੇ ਉਸਨੇ ਜ਼ਿੰਦਗੀ ਪੂਰੀ
ਖੁਦ ਹੋ ਗੲੀ ਸਦਾ ਲਈ ਅਧੂਰੀ
ਸੱਚੀ ਜ਼ਿੱਦ ੲਿੱਕ ਉਹ ਲੈ ਤੁਰ ਪੲੀ
ਨਾ ਡਰੀ ੳੁਹ ਫਿਰ ਕਿਸੇ ਦੀ ਅੱਖ ਤੋਂ
ਤੇ ਨਾ ਮੰਨੀ ਕਿਸੇ ਹਾਕਮ ਦੀ ਘੂਰੀ

ਕਿੰਨੇ ਹੀ ਹਾਕਮ ਜੰਮ ਕੇ ਮਰ ਗੲੇ
ਨਾਂ ੳੁਹਦੇ ਤੇ ਰਾਜਨੀਤੀ ਕਰ ਗੲੇ
ਸਭ ਨੂੰ ਲੱਗੀ ਜਾਨ ਉਹਦੀ ਸਸਤੀ
ਨਾ ਕੀਤਾ ਵਿਚਾਰ ਕਿਸੇ ਸਰਕਾਰ ਨੇ
ਜੇ ਕੁਝ ਕੀਤਾ ਤਾਂ ਬਸ ਜ਼ਬਰਦਸਤੀ

ੳੁਦ੍ਹਾ ਮੁਰਝਾੲਿਆ ਚਿਹਰਾ ਖੁੱਲੇ ਵਾਲ
ਪੁੱਛਣ ਸਰਕਾਰਾਂ ਤੋਂ ਕਈ ਕੋਰੇ ਸਵਾਲ
ਚੁੱਪ ਬੈਠਾ ਹੁਣ ਨਾ ਉੱਤਰ ਦੇਸ਼ ਕੋਲ
ਕਿੱਥੇ ਗੲੇ ਸਭ 'ਫੰਡਾਮੈਂਟਲ ਰਾੲੀਟਸ'
ਕਦ ਤੋਂ ਕਾਨੂੰਨਾਂ ਵਾਲੇ ਹੋਏ ਐਨੇ ਕੰਗਾਲ

ਨਜ਼ਰਬੰਦ ਕਰਕੇ ਭਲਾ 'ਸ਼ਰਮੀਲਾ' ਨੂੰ
ਅਸੀ ਕਿਹੜਾ 'ਗਣਤੰਤਰ' ਪਾਲ ਰਹੇ
ਨਜ਼ਰਅੰਦਾਜ਼ ਕਰਕੇ ਪੀੜ ੳੁਸਦੀ
ਦੱਸੋ ਕਿਹੜੀ ਆਜ਼ਾਦੀ ਸੰਭਾਲ ਰਹੇ ?
ਦੱਸੋ ਕਿਹੜੀ ਮਹਾਨਤਾ ਸੰਭਾਲ ਰਹੇ ?

 

Sandeep Sharma

 

27 Aug 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Hmm, Sandeep ! This is called ਥੋੜਾ ਹਟ ਕੇ Topic !


 

ਜੈਸਾ ਟੌਪਿਕ ਵੈਸਾ ਟ੍ਰੀਟਮੇੰਟ | ਇਸ ਨਾਜ਼ਕ ਜਿਹੇ ਮੁੱਦੇ ਨੂੰ, ਅਤੇ ਇਸ ਤੇ ਕਈ ਸਾਲਾਂ ਤੋਂ ਚਲਦੀ ਜੱਦੋ ਜਹਿਦ ਨੂੰ, ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ | 
ਜਿਉਂਦੇ ਵੱਸਦੇ ਰਹੋ ! 

ਜੈਸਾ ਟੌਪਿਕ ਵੈਸਾ ਟ੍ਰੀਟਮੇੰਟ | ਇਸ ਨਾਜ਼ਕ ਜਿਹੇ ਮੁੱਦੇ ਨੂੰ, ਅਤੇ ਇਸ ਤੇ ਕਈ ਸਾਲਾਂ ਤੋਂ ਚਲਦੀ ਜੱਦੋ ਜਹਿਦ ਨੂੰ, ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ | 


ਜਿਉਂਦੇ ਵੱਸਦੇ ਰਹੋ ! 


God Bless !

 


 

28 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
vaah sandeep g .....kai alag topic choose kia hai...salute to u and iron lady....
28 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ ਤੇ ਸੰਜੀਵ ਬਾਈ ਜੀ ਕਿਰਤ ੲਿਸ ਥੋੜੇ ਵੱਖਰੇ ਸਬਜੈਕਟ ਨੂੰ ਕਬੂਲ ਕਰਨ ਲਈ ਤੇ ਹੌਸਲਾ ਅਫਜਾਈ ਲਈ ਬਹੁਤ -੨ ਸ਼ੁਕਰੀਆ ਜੀ ।
28 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

good job !,,, share karn lyi shukariya,,,jio,,,

29 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹਰਪਿੰਦਰ ਸਰ ਦੇਰੀ ਲੲੀ ਖਿਮਾਂ ਕਰਿਓ,

ਸਮਾਂ ਕੱਢ ਕੇ ਪੇਰਾ ਪਾੳੁਣ ਲੲੀ ਤੇ ਹੌਸਲਾ ਅਫਜਾਈ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ।
24 Sep 2014

Reply