Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਸ਼ਕ ਦੀ ਦਹਿਲੀਜ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਇਸ਼ਕ ਦੀ ਦਹਿਲੀਜ਼

 

ਵੇ ਤੂੰ ਕਦਰਾਂ ਤੋਂ ਹੀਣਿਆ।
ਜ਼ਜ਼ਬਾਤਾਂ ਬਿਨ ਜੀਣਿਆ।,
ਵੇ ਕਦਰ ਨਾ ਪਾ ਸਕਿਉਂ,
ਨਜ਼ਰੀ ਜ਼ਹਿਰ ਪੀਣਿਆ।
ਜ਼ਬਰੀ ਝੱਪਟੇ ਪਿਆਰ ਨੂੰ,
ਰਿਸ਼ਤਿਆਂ ਤੋਂ ਖੀਣਿਆਂ।
ਤੂੰ ਇਸ਼ਕ ਦੀ ਦਹਿਲੀਜ਼ ਤੇ,
ਸਜ਼ਦਿਆਂ 'ਚ ਰਹਿਣਿਆਂ।
ਪ੍ਰੀਖਿਆ ਦੀ ਹਰ ਘੜੀ,
ਤੂੰ ਫੈਸਲੇ ਸੁਣ ਬਹਿਣਿਆਂ।
ਮਿੱਟੀ ਤਾਂ ਹਿਸਾਬ ਮੰਗਣਾ,
ਮਿੱਟੀ ਤੋਂ ਦੂਰ ਰਹਿਣਿਆਂ।..........

23 Jan 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

 ਇਸ਼ਕ਼ ਦੀ ਦਹਿਲੀਜ਼ ਤੇ ਖੜ ਤੇ ਹਰ ਕੋਈ ਜਾਂਦਾ ਹੈ ਗੁਰਮੀਤ ਜੀ ਪਰ ਲੰਘਣੀ ਬਹੁਤ ਔਖੀ ਹੈ
ਇਕ ਨਿਹਾਇਤ ਹੀ ਖੂਬਸੂਰਤ ਮਿੰਨੀ ਰਚਨਾ
ਸਾਂਝੀ ਕਰਨ ਲੀ ਸ਼ੁਕਰੀਆ 

 ਇਸ਼ਕ਼ ਦੀ ਦਹਿਲੀਜ਼ ਤੇ ਖੜ ਤੇ ਹਰ ਕੋਈ ਜਾਂਦਾ ਹੈ ਗੁਰਮੀਤ ਜੀ ਪਰ ਲੰਘਣੀ ਬਹੁਤ ਔਖੀ ਹੈ

ਇਕ ਨਿਹਾਇਤ ਹੀ ਖੂਬਸੂਰਤ ਮਿੰਨੀ ਰਚਨਾ

ਸਾਂਝੀ ਕਰਨ ਲੀ ਸ਼ੁਕਰੀਆ 

 

24 Jan 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks MAVI JI

24 Jan 2015

Reply