Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
vicky midha
vicky
Posts: 75
Gender: Male
Joined: 02/Oct/2010
Location: Fazilka
View All Topics by vicky
View All Posts by vicky
 
ਇਸ਼ਕ

ਜੇਹਰਾ ਹਸਦੇ ਨੇ ਬਹੁਤਾ ਓ ਦਿਲੋਂ ਭਰੇ ਹੁੰਦੇ ਨੇ

ਉਨ੍ਨਾ ਇਸ਼ਕ ਵਿਚ ਗਮ  ਬੜੇ ਜਰੇ ਹੁੰਦੇ ਨੇ 

ਨਿਤ ਮੇਹ੍ਫਾਲਾਂ ਜਾਮੰਦੇ ਸਾਰੇ ਜਾਗ ਨੂ ਹੰਸੰਦੇ

ਪਰ ਕਹਰ ਜਾਨੇ ਅੰਦਰੋਂ ਓ ਹਾਰੇ ਹੁੰਦੇ ਨੇ

ਦਿਨੇ ਖੁਹੇਆਂ ਲੁਟਾਂਦੇ ਰਾਤੀ ਹੰਜੂ ਡੋਲਦੇ

ਬਾਹਰੋਂ ਦਿਸਦੇ ਨੇ ਜੀਉਂਦੇ ਪਰ ਵਿਚੋਊ ਮਰੇ ਹੁੰਦੇ ਨੇ

ਮਿਲਦੇ ਓਹੀ ਜੋ ਮੁਕ੍ਕਾਦਾਰਾਂ ਵਿਚ ਹੁੰਦਾ

ਬੰਦਾ ਬੰਦਾ ਤੋ ਕੁਝ ਨਹੀ ਖੋ ਸਕਦਾ

ਓਹਦੀ ਰਹਮਤ ਦੀ ਹੋਵੇ ਰਜ਼ਾ ਜੇਕਰ

ਤੇ ਵੀ ਮਿਲ ਸਕਦਾ ਜੋ ਨਸੀਬਾ ਵਿਚ ਨਹੀ ਹੋ ਸਕਦਾ

13 Oct 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

nice.................

11 Nov 2010

Reply