Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਸ਼ਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਇਸ਼ਕ

ਇਸ਼ਕ


ਰਾਂਝੇ ਕੰਨੀ ਮੁੰਦਰਾਂ ਪਈਆਂ ਤੇ ਆਪਣੇ ਯਾਰ ਨੂੰ ਮਨਾ ਲਿਆ,
ਬੁਲਾ ਵੀ ਬਣ ਕੇ ਕੰਜਰੀ ਆਪਣੇ ਮੁਰਸ਼ਦ ਵਿੱਚ ਸਮਾ ਗਿਆ...

ਇਹ ਸ਼ਰੀਰ ਬਸ ਇਕ ਕਤਰਾ ਤੇ ਉਹ ਇਕ ਵਿਸ਼ਾਲ ਸਮੁੰਦਰ,
ਕਿਸੇ ਪੂਜਿਆ ਉਹ ਅਸੀਮ ਤੇ ਕਿਸੇ ਪੂਜਿਆ ਇਹ ਮੰਦਿਰ,
ਰਸਤੇ ਵਖਰੇ ਪਰ ਇਸ਼ਕ ਇਕ ਸਭ ਇਸ਼ਕੇ ਵਿਁਚ ਸਮਾ ਗਿਆ...

ਪੱਥਰ ਦੀ ਰਾਹ ਹੈ ਇਸ਼ਕੇ ਦੀ ਇਹ ਨਾ ਕੋਈ ਵਾਟ ਸੁਖਾਲੀ,
ਸੀਨੇ ਜਿਸਦੇ ਅੱਗ ਮਿਲਣੇ ਦੀ ਉਹ ਕਿਥੋਂ ਸੀ ਬੁਝਣ ਵਾਲੀ,
ਮੀਰਾ ਪੀਤਾ ਜ਼ਹਿਰ ਦਾ ਪਿਆਲਾ ਕਚਾ ਸੋਹਨੀ ਨੂੰ ਝਨਾ ਟਪਾ ਗਿਆ

ਸਭ ਵਿੱਚ ਹੀ ਮੁਰਸ਼ਦ ਵਸਦਾ ਇਹ ਕਿਆਨਤ ਹੈ ਉਸਦਾ ਜਾਇਆ,
ਸਭ ਨੂੰ ਹੀ ਵੰਡੋ ਪਿਆਰ ਦੀ ਦੋਲਤ ਕੀ ਅਪਣਾ ਤੇ ਕੀ ਪਰਾਇਆ,
ਘਨਈਆ ਵੀ ਪਿਲਾ ਦੁਸ਼ਮਣ ਨੂੰ ਪਾਣੀ ਗੋਬਿੰਦ ਨੂੰ ਹਸਾ ਗਿਆ...

ਲਿਆਕਤ ਦੇ ਕੁਝ ਪੰਨੇ ਪੜ ਕੇ ਅਸੀਂ ਨਾਂ ਨਵੇਂ ਬਣਾ ਲਏ,
ਇਹ ਹਕੀਕੀ ਤੇ ਇਹ ਮਜਾਜੀ ਰਬੀ ਰੂਪ ਵਿੱਚ ਪਾੜੇ ਪਾ ਲਏ,
ਜਿਸਨੇ ਸਮਿਝਆ ਇਸ਼ਕੇ ਦਾ ਰੂਪ ਉਹ ਰੂਪ੍ ਉਸਦੇ ਨੂੰ ਪਾ ਗਿਆ...


ਰਾਂਝੇ ਕੰਨੀ ਮੁੰਦਰਾਂ ਪਈਆਂ ਤੇ ਆਪਣੇ ਯਾਰ ਨੂੰ ਮਨਾ ਲਿਆ,
ਬੁਲਾ ਵੀ ਬਣ ਕੇ ਕੰਜਰੀ ਆਪਣੇ ਮੁਰਸ਼ਦ ਵਿੱਚ ਸਮਾ ਗਿਆ..

 

-Arinder

14 Aug 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

aaha spiritualism at its height dr.saabhappy08happy08happy08.....gr8 composition...

14 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਹਮੇਸ਼ਾ ਦੀ ਤਰਾਂ ਬਹੁਤ ਹੀ ਲਾਜ਼ਵਾਬ ਪੇਸ਼ਕਸ਼ ਵੀਰ ਜੀਉ...

14 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Kaim aa veer G....keep it up

15 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya veer

15 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

aaha...

kya baat ae bai ji... :)

 too good...!!

15 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ dr. saab ..........kmaal ae ji

15 Aug 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਬਾ ਕਮਾਲ ਹੈ ਵੀਰ ਜੀ.......ਬਹੁਤ ਖੂਬ

15 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Aap sabh da shukriyaa...

17 Aug 2010

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 
eh hoyii naa gal..............

maashaa allaaaaaaaah.................

ba-kmaaaaaaaaaaaaaaaaaaaaaaaaal.....................

bht hi khooobsoorat  DR. .........................

tussin aapna andaaaz.............chunn lea...

main keh sakdi haan ..eh Arinder da andaaz hai....jiiste kise di kkoi chaap nahin..............

well done................khush raho....

tussin aapne aap nu discover kar rahe ho..........

25 Aug 2010

Reply