|
|
|
|
|
|
Home > Communities > Punjabi Poetry > Forum > messages |
|
|
|
|
|
ਇਸ਼ਕ ਚ ਹਾਰਿਆਂ ਦਾ [ਰੰਮੀ] |
ਪੱਥਰ ਦਿਲਾਂ ਤੋਂ ਐਵੇਂ ਝੂਠੀ ਆਸ ਲਗਾ ਬੈਠੇ, ਜੋ ਸਾੰਨੂ ਤੱਕਣਾ ਚਾਹੁੰਦੇ ਨਾ ਅਸੀਂ ਉਹਨਾ ਨੂੰ ਚਾਹ ਬੈਠੇ, ਆਖਰ ਇੱਕ ਦਿਨ ਜਦ ਉਹ ਮੇਰੀ ਕਬਰ ’ਤੇ ਆਵਣਗੇ, ਇੱਕ ਵਾਰ ਉਹ ਮੇਰੀ ਸੂਰਤ ਤੱਕਣਾ ਚਾਹਵਣਗੇ, ਕਬਰ ਮੇਰੀ ’ਤੇ ਬਾਲਣਗੇ ਉਦੋਂ ਦੀਵੇ ਅੱਖੀਆਂ ਦੇ ਦੱਸਣਗੇ ਮੈੰਨੂ ਕਿੰਝ ਸਾਂਭ ਉਹਨਾਂ ਵੀ ਯਾਦਾਂ ਰੱਖੀਆਂ ਨੇ, ਓਸ ਵਕਤ ਨਾ ਪੈਣ ਮੁੱਲ ਓਹਦੇ ਹੰਝੂ ਖਾਰਿਆਂ ਦਾ, ਇਹੀ ਹੋਣਾ ਸਬੂਤ ''ਰੰਮੀ'' ਲਈ ਇਸ਼ਕ ਚ ਹਾਰਿਆਂ ਦਾ
|
|
20 Sep 2010
|
|
|
|
|
SUNIL |
problem ki hai tenu??? pyaar naal samjha reha samjh ja.. nhi ta tere lai hi problem hovegi... mai kad keha ki eh mai likhi hai
|
|
21 Sep 2010
|
|
|
|
ravi 22 gusse nahi hona punjabizm parivaar wich beh ke
|
|
21 Sep 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|