Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਸ਼ਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਇਸ਼ਕ
ਮੁਹੱਬਤ ਦੀ ਸਾਣ ਤੇ ਚਾੜਦਾ ਹੈ ਇਸ਼ਕ ਜਦੋਂ
ਕਦੇ ਆਸ਼ਕ ਤੇ ਕਦੇ ਮਸ਼ੂਕ ਬਣਾਵਦਾਂ ਏ
ਲੱਗ ਜਾਵੇ ਜਦੋਂ ਤੜਪ ਕਿਸੈ ਦੀ ਦੀਦ ਦੀ ਯਾਰੋ
ਇਹ ਅੱਗ ਹੰਝੂਆਂ ਦੇ ਨਾਲ ਹੀ ਲਾਂਵਦਾ ਏ


ਜਹਿਦੇ ਜਹਿਦੇ ਕੋਲ ਰੱਖਿਆ ਮੈਂ ਦਿੱਲ ਗਿਰਵੀ
ਵਿਆਜ ਛੱਡ ਉਹ ਤਾਂ ਮੂਲ ਵੀ ਖਾਂਵਦਾ ਏ
ਮੈਂ ਦਿੱਤੀ ਛਾਣ ਗਲ੍ਹੀ ਗਲ੍ਹੀ ਤੇਰੇ ਨਗਰ ਦੀ
ਨਾ ਕਿਸੇ ਮੋੜ ਤੇ ਪਿਆਰ ਨਜ਼ਰੀ ਆਂਵਦਾ ਏ


ਸਾਗਰਾਂ ਕੋਲ ਬਹਿ ਕੇ ਵੀ ਰਹੇ ਅਸੀਂ ਤਰਸਦੇ
ਨਾ ਇਕ ਬੂੰਦ ਕੋਈ ਪਾਣੀ ਪਿਆਂਵਦਾ ਏ
ਇਹ ਤਾਂ ਰਿਹਾ ਅਪਣੀ ਮਸ਼ਰੂਫੀਅਤ ਵਿਚ ਵਗਦਾ
ਨਾ ਪਤਾ ਇਸ ਨੂੰ ਨਾਲ ਕੀ ਕੀ ਵਹਾਂਵਦਾ ਏ


ਜਿਹਨਾਂ ਪੱਤਣਾਂ ਤੇ ਸੀ ਕਦੇ ਇਸ਼ਕ ਲੁੰਗਦਾ
ਉਹ ਵੀ ਵਾਂਜ ਪਿਆ ਅੱਜ ਅਖਵਾਂਵਦਾ ਏ
ਇਸ ਇਸ਼ਕ ਦਾ ਯਾਰੋ ਰੁਲ ਗਿਆ ਵਿਰਸਾ
ਨਾ ਕੋਈ ਰਾਂਝੇ ਵਾਂਗ ਹੀ ਵੰਝਲੀ ਸੁਣਾਂਵਦਾ ਏ


ਸੰਜੀਵ ਸ਼ਰਮਾਂ
01 Mar 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Nice one
01 Mar 2015

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 

Waoooo. Great lines

01 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੰਜੀਵ ਜੀ,'ੲਿਸ਼ਕ' ੲਿਕ ਬਹੁਤ ਹੀ ਸੋਹਣੀ ਰਚਨਾ ਹੈ, ਖਾਸ ਤੋਰ ਤੇ ੲਿਹ ਸਤਰਾਂ,

"ਜੀਹਦੇ ਜੀਹਦੇ ਕੋਲ ਰੱਖਿਆ ਮੈਂ ਦਿੱਲ ਗਿਰਵੀ,
ਵਿਆਜ ਛੱਡ ਉਹ ਤਾਂ ਮੂਲ ਵੀ ਖਾਂਵਦਾ ਏ
ਮੈਂ ਦਿੱਤੀ ਛਾਣ ਗਲ੍ਹੀ ਗਲ੍ਹੀ ਤੇਰੇ ਨਗਰ ਦੀ,
ਨਾ ਕਿਸੇ ਮੋੜ ਤੇ ਪਿਆਰ ਨਜ਼ਰੀ ਆਂਵਦਾ ਏ"

ਬਹੁਤ ਖੂਬ ਜੀ,ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਜੀ ।
01 Mar 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Beautifullllllllllllllllllllllllll Sanjeev Ji . . . i just loved it :)

 

TFS

01 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sanjeev Ji, Good One on the master of subjects !


Jio 22 G ! Thanks for Sharing !

01 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaot bhaot danvad saurian da g
04 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਕਮਾਲ ਦਾ ਲਿਖਿਆ ਹੈ veer 

 

jeo,......duawaan aap g lai

05 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks sukhpal Veer g
05 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 


ਜਿਹਨਾਂ ਪੱਤਣਾਂ ਤੇ ਸੀ ਕਦੇ ਇਸ਼ਕ ਲੁੰਗਦਾ

ਉਹ ਵੀ ਵਾਂਜ ਪਿਆ ਅੱਜ ਅਖਵਾਂਵਦਾ ਏ
ਇਸ ਇਸ਼ਕ ਦਾ ਯਾਰੋ ਰੁਲ ਗਿਆ ਵਿਰਸਾ
ਨਾ ਕੋਈ ਰਾਂਝੇ ਵਾਂਗ ਹੀ ਵੰਝਲੀ ਸੁਣਾਂਵਦਾ ਏ  

Kmaal di rachna .thanks for sharing

 

 

07 Mar 2015

Reply