Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਤਿਹਾਸ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇਤਿਹਾਸ


ਝੰਡਿਆਂ ਦੇ
ਪਰਿੰਟ ਤੇ ਰੰਗ
ਬਦਲਿਆਂ
ਨਿਜ਼ਾਮ ਨਹੀਂ ਬਦਲਦੇ
ਕੇਸਰੀ ਪੱਗ ਬੰਨ
ਕੋਈ ਦੇਸ਼ ਭਗਤ
ਨਹੀਂ ਬਣਦਾ
ਲਾਲ ਸਲਾਮ
ਤੇ ਫਤਿਹ ਬੁਲਾਉਣ ਨਾਲ
ਹੱਕਾਂ ਨੂੰ ਪਰਵਾਨਗੀ ਨਹੀਂ ਮਿਲਦੀ
ਜਿਊਂਦੇ ਰਹਿਣ ਲਈ
ਹਰ ਯੁੱਗ ਵਿਚ
ਵੱਖਰੀ ਕੁਰਬਾਨੀ ਦੇਣੀ
ਪੈਂਦੀ ਹੈ
ਮੁੜ
ਕਿਸੇ
ਈਸਾ
ਮਨਸੂਰ
ਗੋਬਿੰਦ ਜਾਂ
ਭਗਤ ਸਿੰਘ ਨਹੀਂ ਜੰਮਣਾ
ਹਰ ਯੁੱਗ
ਆਪਣਾ ਇਤਿਹਾਸ ਆਪ ਲਿਖਦਾ ਹੈ ।


ਮਨਮਿੰਦਰ  ਢਿੱਲੋਂ

22 Mar 2013

Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 

ਜਵਾ ਸਹੀ ਕੇਹਾ .... thanks for shairing jii

23 Mar 2013

Reply