Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਾ ਤੂੰ ਵੀ ਹੋ ਜਾ ਬੇ-ਵਫ਼ਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਜਾ ਤੂੰ ਵੀ ਹੋ ਜਾ ਬੇ-ਵਫ਼ਾ
ਜਾ ਤੂੰ ਵੀ ਹੋ ਜਾ ਬੇ-ਵਫ਼ਾ
ਸ਼ੋਂਕ ਪੁਗਾ ਲੈ ਯਾਰਾ ਤੂੰ ਵੀ
ਪੀੜਾਂ ਦੀ ਪਿੰਜਣੀ ਚ
ਸਾਨੂੰ ਪਾ ਲੈ ਯਾਰਾ ਤੂੰ ਵੀ

ਉਮਾਵਸ ਦੀ ਹਨ੍ਹੇਰੀ ਰਾਤ ਦਾ
ਡਾਹ ਜਾ ਪਲੰਗ ਮੇਰੇ ਸਫਰ'ਚ
ਦਫ਼ਨਾ ਦੇ ਮੈਨੂੰ ਅੱਜ ਭਾਵੇਂ
ਤੂੰ ਹੰਝੂਆਂ ਦੀ ਕਬਰ'ਚ


ਰੋਜ਼ ਆ ਕੇ ਇਸ ਉਤੇ ਫਿਰ
ਇਕ ਪੀੜ ਨਿਤ ਚੜਾਇਆ ਕਰੀ
ਮੁੱਹਬਤ ਤਾਂ ਤੂੰ ਭੁੱਲ ਗਈ ਹੈ
ਬੇਵਫਾੲੀ ਦਾ ਯਕੀਨ ਕਰਾਿੲਆ ਕਰੀ


ਸੁੱਕ ਜਾਵੇ ਨਾ ਕਿਤੇ ਲਾਸ਼ ਮੇਰੀ
ਨਾਮ ਅਪਣਾ ਗੁਣ ਗੁਣਾਇਆ ਕਰੀ
ਅਪਣੀ ਸਾਲਗਿਰਾ ਦੇ ਦਿੰਨ ਤੇ
ਇਕ ਝਾਤ ਜਰੂਰ ਪਾਇਆ ਕਰੀ


ਵਾਦੇ ਤਾਂ ਤੂੰ ਤੋੜ ਗਈ ਸਾਰੇ
ਲਾਰਿਆਂ ਦਾ ਹੀ ਜ਼ਿਕਰ ਕਰੀ
ਸਾਡਾ ਭਾਵੇਂ ਤੂੰ ਕੀਤਾ ਨਹੀ
ਨਵਿਆ ਦਾ ਤਾਂ ਫਿਕਰ ਕਰੀ


ਜਾ ਤੂੰ ਵੀ ਹੋ ਜਾ ਬੇ-ਵਫ਼ਾ
ਸ਼ੋਂਕ ਪੁਗਾ ਲੈ ਯਾਰਾ ਤੂੰ ਵੀ
ਪੀੜਾਂ ਦੀ ਪਿੰਜਣੀ ਚ
ਸਾਨੂੰ ਪਾ ਲੈ ਯਾਰਾ ਤੂੰ ਵੀ

Sanjeev Sharma
13 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਇਹ ਰਚਨਾ ਮੈਂ ਖੋਲ੍ਹ ਕੇ ਪੜ੍ਹ ਤਾਂ ਲਈ ਏ ਪਰ ਕਮੇੰਟ ਕੀਹ ਸਮਝ ਨਹੀਂ ਪੈਂਦੀ ਕੁਝ | ਹਾਂ ਇਸ ਕਹਿ ਸਕਦਾ ਇਹ ਨਿਸ਼ਚੈ ਹੀ ਇਕ ਵਧਿਆ ਕਿਰਤ ਹੈ - ਖਾਸ ਕਰ : -
 
ਵਾਦੇ ਤਾਂ ਤੂੰ ਤੋੜ ਗਈ ਸਾਰੇ 
ਲਾਰਿਆਂ ਦਾ ਹੀ ਜ਼ਿਕਰ ਕਰੀਂ 
ਸਾਡਾ ਭਾਵੇਂ ਤੂੰ ਕੀਤਾ ਨਹੀ 
ਨਵਿਆਂ ਦਾ ਤਾਂ ਫਿਕਰ ਕਰੀਂ | - 
ਬਹੁਤ ਖੂਬ ਜੀ | ਰੱਬ ਰਾਖਾ |

ਸੰਜੀਵ ਬਾਈ ਜੀ, ਇਹ ਰਚਨਾ ਨਿਸ਼ਚੈ ਹੀ ਇਹ ਇਕ ਵਧਿਆ ਕਿਰਤ ਹੈ - ਖਾਸ ਕਰ : -

 

ਵਾਦੇ ਤਾਂ ਤੂੰ ਤੋੜ ਗਈ ਸਾਰੇ 

ਲਾਰਿਆਂ ਦਾ ਹੀ ਜ਼ਿਕਰ ਕਰੀਂ 

ਸਾਡਾ ਭਾਵੇਂ ਤੂੰ ਕੀਤਾ ਨਹੀ 

ਨਵਿਆਂ ਦਾ ਤਾਂ ਫਿਕਰ ਕਰੀਂ |


ਬਹੁਤ ਖੂਬ ਜੀ | ਰੱਬ ਰਾਖਾ |

 

13 Sep 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Bahut khoob g
14 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਾਹ ! ਕਿਆ ਬਾਤ ਹੈ ਜੀ.. ੲਿੱਕ ਬਹੁਤ ਹੀ ਸਮਤਲ ਤੇ ਮਲੂਕ ਅਹਿਸਾਸਾਂ ਵਾਲੀ ਰਚਨਾ ...Keep it Sanjeev G..TFS
14 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Wah ! Top class. ..

Sidhe shabda ch kha....ta...kalja hi kadd liaa is likhat ne....bahut hi khoobsurat likhi hai eh rachna. ..

Jio...
14 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਹਰਪਿੰਦਰ ਵੀਰ ਜੀ ਜਗਜੀਤ ਸਰ ਸੰਦੀਪ ਜੀ ਤੇ ਗਰਪਰੀਤ ਚ ਮੇਰੀ ਦਰਦ
ਭਰੀ ਇਸ ਨਜ਼ਮ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
17 Sep 2014

Reply