Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਾਣ-ਪਹਿਚਾਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਜਾਣ-ਪਹਿਚਾਣ

 

ਓਹ ਮੈਨੂ ਸਿਰਫ ਜਾਣਦਾ ਹੈ  
ਓਹ ਮੈਨੂ ਸਾਰੇ ਨੂੰ ਨਹੀ ਜਾਣਦਾ  
ਮੈਂ ਉਸਨੂੰ ਜਾਣਦਾ ਨਹੀ  
ਪਰ ਮੈਂ ਓਹਨੁ ਸਾਰਾ ਜਾਣਦਾ ਹਾਂ 
ਕਿਉਂਕਿ ਮੈਂ ਉਸ ਨੂੰ ਵੇਖਿਆ ਨਹੀ 
ਮੈਂ ਸਿਰਫ ਉਸ ਨੂੰ ਮਹਿਸੂਸ ਕੀਤਾ ਹੈ 
ਮਹਿਸੂਸ ਕੀਤਾ ਹੈ ਹਵਾ ਵਾਂਗ  
ਵੇਖਿਆ ਹੈ  ਟਾਹਣੀਆਂ ਫੁੱਲਾਂ ਵਿਚੋਂ 
ਉਸਦਾ ਰਾਹ ਤੱਕਿਆ ਹੈ ਅਸਮਾਨ ਵਾਂਗ 
ਉਸ ਨੂੰ ਪੜਿਆ ਹੈ ਹਰਫਾਂ ਵਾਂਗ  
ਯਾਦ ਕੀਤਾ ਹੈ ਕਿਸੇ ਸਬਕ਼ ਵਾਂਗ
ਹੰਢਾਇਆ ਹੈ ਵਿਛੋੜੇ ਵਾਂਗ 
ਤੜਪਿਆ ਹਾਂ ਰੇਗਿਸਤਾਨ ਵਾਂਗ  
ਛੂਹਿਆ ਹੈ ਪਾਣੀ ਵਾਂਗ
ਗਾਇਆ ਹੈ ਗਜ਼ਲਾਂ ਵਾਂਗ 
ਗੁਣਗੁਨਾਇਆ ਹੈ ਕਵਿਤਾ ਵਾਂਗ 
ਕਿਉਂਕਿ ਓਹ ਮੈਨੂੰ ਦਿਸਦਾ ਹੈ  
ਡੂੰਘੇ ਸਾਗਰਾਂ ਚ
ਹਵਾਵਾਂ 'ਚ  
ਬਚਿਆਂ ਚ 
ਮਾਵਾਂ ਵਿਚ
ਟਾਹਣੀਆਂ ਚ
ਫੁੱਲਾਂ ਚ 
ਮਿੱਟੀ ਚ  
ਅਸਮਾਨਾਂ ਚ 
ਰਾਤਾਂ ਚ 
ਦਿਨਾ ਚ 
ਧੁੱਪਾਂ ਚ 
ਛਾਵਾਂ ਚ 
ਬਿਰਖਾਂ ਚ  
ਕਿਉਂਕਿ ਮੈਂ ਉਸ ਨੂੰ ਸਾਰੇ ਨੂੰ ਜਾਣਦਾ ਹਾਂ 
-ਪ੍ਰੀਤ ਖੋਖਰ 

 

 

23 Jan 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

bhut sohna likhiya ee veer sanjha krn ly shukriyaa....

23 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਜੀ, ਇਕ ਬਹੁਤ ਸੁੰਦਰ ਕਿਰਤ ਹੈ ਇਹ - ਵਿਚਾਰ ਦੀ ਉਚਾਈ ਪੱਖੋਂ, ਗਹਿਰਾਈ ਪੱਖੋਂ, ਫੈਲਾਅ ਪੱਖੋਂ ਅਤੇ ਪਕੜ ਪੱਖੋਂ |
ਸ਼ੇਅਰ ਕਰਨ ਲਈ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |

ਗੁਰਪ੍ਰੀਤ ਜੀ, ਇਕ ਬਹੁਤ ਸੁੰਦਰ ਕਿਰਤ ਹੈ ਇਹ - ਵਿਚਾਰ ਦੀ ਉਚਾਈ ਪੱਖੋਂ, ਗਹਿਰਾਈ ਪੱਖੋਂ, ਫੈਲਾਅ ਪੱਖੋਂ ਅਤੇ ਫਲਸਫਾਈ ਪਕੜ ਪੱਖੋਂ |ਮੈਂ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਵਾਕਈ ਕਿਸੇ ਨੂੰ ਜਾਨਣਾ ਇੰਨਾ ਸੌਖਾ ਨਹੀਂ | 
 

ਸ਼ੇਅਰ ਕਰਨ ਲਈ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |

 

23 Jan 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

gurpreet ji ik bahut hi umda racna hai jaan-pehchaan

 

main jagjit sir nal bilkul agree haan ki kise nu janana sokha nahi hai

 

par tusi jis nal v eh jaan pehchaan bnayi hai 

 

pad ke lagda hai ki tusi sachi usnu poore nu hi jande ho....

 

bahut apnapan te ik doonghi pehchaan jhalkdi hai is rachna cho

 

khush raho likhde raho

 

tfs

24 Jan 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut shukriya
Mallit , jagjit n navi jeee ki tusi meri chand likhe bolan nu read karan layi
Waqt dita n view
Eh aap ji dee hallasheri hee hai jo thoda bahut likhan di koshish karda han
But ikk gussa hai pinjabizm de members naal ki koi b jadon rachna share karda hai tan sirf read karde aaa view nahi dinde plzzz view b
24 Jan 2015

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nice aa jee :)

13 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਬਲਿਹਾਰ ਵੀਰ ਜਿਉਂਦਾ ਰਹਿ ਦਿਲੋਂ ਧਨਬਾਦ..!
10 Mar 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵੀਰ ਕੋਈ ਸ਼ਬਦ ਨਹੀ ਮੇਰੇ ਕੋਲ ਇਸ ਲਿਖਤ ਦੀ ਸਿਫਤ ਕਰਨ ਲਈ ,,,
ਬੱਸ ਇਹੀ ਕਹਾਂਗਾ ਕੀ Simply Best ,,,
out of the box thinking ,,, ਸ੍ਵਾਦ ਆ ਗਿਆ ਪੜ੍ਹਕੇ !
ਜੀਓ ਵੀਰ ਜੀਓ,,,

ਵੀਰ ਕੋਈ ਸ਼ਬਦ ਨਹੀ ਮੇਰੇ ਕੋਲ ਇਸ ਲਿਖਤ ਦੀ ਸਿਫਤ ਕਰਨ ਲਈ ,,,

 

ਬੱਸ ਇਹੀ ਕਹਾਂਗਾ ਕੀ Simply Best ,,,

 

out of the box thinking ,,, ਸਵਾਦ ਆ ਗਿਆ ਪੜ੍ਹਕੇ !

 

ਜੀਓ ਵੀਰ ਜੀਓ,,,

 

11 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Harpinder veer bahut der baad aapne Hazri lagayi Punjabizm te bahut vadhia lagga .
Jeo
11 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
वाह! क्या कहने।
किसी को पूरा जान लेना तभी मुनासिब है जब हम अपना एक एक पल उस के लिये देते हैं। कविता में खास बात ये आई कि ऐसे मुकाम पे पहुंचने के बाद उस को हर जगह महसूस किया जा सकता है, जैसा ये कविता बयॉं कर रही है।
एक उमदा किस्म के अहसास 👍 stay blessed!
11 Mar 2015

Showing page 1 of 2 << Prev     1  2  Next >>   Last >> 
Reply