Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 
ਜਾਣਾ ਸੀ ਤਾਂ ਦਿਲ ਤੋਂ ਵੀ ਲਹਿ ਜਾਣਾ ਸੀ

ਝੂਠਾ ਸੱਚਾ ,ਜੇਹਾ ਵੀ, ਕਹਿ ਜਾਣਾ ਸੀ
ਜਾਣਾ ਸੀ ਤਾਂ ਦਿਲ ਤੋਂ ਵੀ ਲਹਿ ਜਾਣਾ ਸੀ

ਯਾਦ ਲਹੂ ਬਣ ਵਗਣਾ ਸੀ ਸਾਹ ਪੱਤਿਆਂ ਤੇ
ਜਦ ਕੰਡੇ ਨੇ ਫੁੱਲਾਂ ਸੰਗ ਖਹਿ ਜਾਣਾ ਸੀ

ਤੂੰ ਜੋ ਵਿਛੜਿਆ ਰੰਗ ਵਿਸਰ ਗਏ ਜੀਵਣ ਦੇ
ਇਕ ਕੰਡਾ ਪਰ ਦਿਲ ਖੁਭਿਆ ਰਹਿ ਜਾਣਾ ਸੀ 

ਮੰਜ਼ਿਲ ਵੀ ਸੀ ਸਾਫ, ਹਵਾ ਵੀ ਪੱਖ ਦੀ ਸੀ
ਲੇਖ ਮੇਰੇ ਦਾ ਬੇੜਾ ਪਰ ਬਹਿ ਜਾਣਾ ਸੀ

ਵਸਲਾਂ ਦਾ ਪਰ ਸੁਫਨਾ ਕਦ ਸਚ ਹੁੰਦਾ ਹੈ
ਰੇਤੇ ਮਹਲ ਬਣਾਇਆ ਜੋ ਢਹਿ ਜਾਣਾ ਸੀ

ਦੁਖ ਤਾਂ ਮਾਰੂ ਹੁੰਦਾ, ਜੀਈਏ ਜਾ ਮਰੀਏ 
ਤੇਰਾ ਦਿੱਤਾ ਹੋਇਆ ਸੀ,ਸਹਿ ਜਾਣਾ ਸੀ

ਅਮਨਾਂ ਦੇ ਹਰਕਾਰੇ ਜਦ ਅਸਲਾ ਵੰਡਣ
ਘੁੱਗੀਆਂ ਦੇ ਘਰ ਸੱਥਰ ਨੇ ਡਹਿ ਜਾਣਾ ਸੀ

ਅੱਖ ਗੁਲੇਲਾਂ ਤਾਂ ਤਦ ਵੀ ਲਭ ਲੈਣਾ ਸੀ
ਚਿੜੀਆਂ ਜੇ ਪੱਤਿਆਂ ਪਿੱਛੇ ਸ਼ਹਿ ਜਾਣਾ ਸੀ

27 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

BHUT VADIYA SANDHU VEER


NICE WRITING

27 Sep 2010

renu mahi
renu
Posts: 69
Gender: Female
Joined: 06/Sep/2010
Location: bathinda
View All Topics by renu
View All Posts by renu
 

sohna likhya ji

keep writting.

 

27 Sep 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਬਹੁਤ ਸੋਹਣਾ ਲਿਖਿਆ ਹੈ ੨੨ ਜੀ.............

27 Sep 2010

krishan goyal
krishan
Posts: 35
Gender: Male
Joined: 25/Sep/2010
Location: ferozepur
View All Topics by krishan
View All Posts by krishan
 
very nice 22 ji,....
27 Sep 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
gud work

jodh, it is something u have suffered from....... dard nu dava bana k jeona sikho veer.

27 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

very  nice................................

27 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

very  nice................................

27 Sep 2010

jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 

thanx to all of u ,,,,,,,,,,,,,,harjindr ji ,,,,,,,,,jina mrzi asi khusi dy piche bhaj lyie  fer v pehla dukh auna e fer koi khusi ,,,,,,,,,,,nalle eh dukh ta bin mangeya hy milde ny ji


27 Sep 2010

Reply