26 August, Rome, Ravi 12:19pmMeanings.. AGOSTO=ਅਗਸਤ, Posto-ਜਗ੍ਹਾ, Dispiace-ਦੁਖੀ, Aguri-ਵਧਾਈ ,ਕਲ ਸੀ 25 Agosto ਸ਼ਾਇਦਹੁਣ ਨਹੀ ਤੇਰੇ ਦਿਲ ਚ ਮੇਰੇ ਲਈ posto.ਮੈ ਤਾ ਹੋ ਗਿਆ Dispiace,ਇਹ ਦਿਲ ਨੂੰ ਕੀ ਪਾਏ ਸਿਆਪੇ।ਕਲ ਸੀ ਉਸਦਾ ਜਨਮ ਦਿਨ ਸੋਚਿਆ ਦੇਵਾਂਗੇ Aguri,ਓਹਨੇ ਤਾ 'ਸੰਧੂਆ' ਗੱਲ ਨੀ ਕੀਤੀ,ਖਬਰੇ ਕੀ ਸੀ ਚੰਦਰੀ ਦੀ ਮਜਬੂਰੀ।writer:- Ravi Sandhu
nice mix
acha hai punjabi ate italian da combination
shukriya