Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਨਮਾਂ ਦਾ ਗੇੜ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
ਜਨਮਾਂ ਦਾ ਗੇੜ
ਸੱਜਣ ਤੈਨੂੰ ਪਾਉਣ ਲਈ
ਮੈਂ ਲੱਖ ਲੱਖ ਜੂਨ ਹੰਢਾਈ

ਇਕ ਜੂਨੇ ਮੈਂ ਘੁੰਗਰੂੰ ਹੋਸੀ
ਬੰਨ ਪੈਰੀਂ ਕੰਜਰੀ ਮੈਨੂੰ
ਦੁਨੀਆ ਖੂਬ ਰਿਝਾਈ

ਇਕ ਜੂਨੇ ਮੈਂ ਮਾਰੂਥਲ
ਬੂੰਦ ਬੂੰਦ ਨੂੰ ਤਰਸੀ ਅੜਿਆ
ਤੇ ਮੁੜ ਗਈ ਫੇਰ ਤੇਹਈਂ

ਇਕ ਜੂਨੇ ਮੈਂ ਬਿਰਖ ਕੋਈ ਸਾਂ
ਸਿਵਿਆਂ ਦੇ ਬਾਲਣ ਜੋਗੀ
ਸੇਜ ਸੁਹਾਗਣ ਨਾਂ ਬਣ ਪਾਈ

ਇਕ ਜੂਨੇ ਮੈਂ ਕੋਝੀ ਰੰਨ
ਕਰਮਾਂ ਮਾਰੀ,ਰੂਪ ਨਾ ਰੰਗ
ਬਾਬੁਲ ਤੋਂ ਨਾ ਗਈ ਵਿਆਹੀ

ਕੱਟ ਚੌਰਾਸੀ ਜੂਨਾਂ ਮਾਹੀ
ਦਰ ਤੇਰੇ ਤੇ ਮੁੜ ਹਾਂ ਆਈ
ਬੁੱਤ ਸਰੀਰ ਰਸਮਾਂ ਬੱਝਾ
ਰੂਹ ਕਵਾਰੀ ਹੈ ਅੱਜ ਤਾਂਈ

ਕਰ ਸੁਹਾਗਣ ਮੁੜਕੇ ਇਸਨੂੰ
ਤੇਰੀ ਬਿਰਹੋਂ ਵਿੱਚ ਜੋ
ਜੋਬਨ ਰੁੱਤ ਗਵਾਈ
ਸੱਜਣ ਤੈਨੂੰ ਪਾਉਣ ਲਈ
ਮੈਂ ਲੱਖ ਲੱਖ ਜੂਨ ਹੰਢਾਈ ........

ਨਵਪੀ੍ਤ
27 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Speechless 👍

An awesome creation

God bless you!
27 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

YES, this is it !


 

ਬਹੁਤ ਹੀ ਜਾਨਦਾਰ ਅਤੇ ਸ਼ਾਨਦਾਰ ਰਚਨਾ, ਨਵਪ੍ਰੀਤ ਜੀ |
ਬਹੁਤ ਹੀ ਸਸ਼ਕਤ ਥੀਮ ਹੈ, ਅਤੇ ਬਾ-ਕਮਾਲ ਹੈ ਇਸਦੀ ਹੈਂਡਲਿੰਗ | ਸ਼ੇਅਰ ਕਰਨ ਲਈ ਸ਼ੁਕਰੀਆ |
ਇਸ ਤਰਾਂ ਹੀ ਮਾਂ ਬੋਲੀ ਦੇ ਸੇਵਾ 'ਚ ਜੁਟੇ ਰਹੋ |

ਬਹੁਤ ਹੀ ਜਾਨਦਾਰ ਅਤੇ ਸ਼ਾਨਦਾਰ ਰਚਨਾ, ਨਵਪ੍ਰੀਤ ਜੀ |


ਬਹੁਤ ਹੀ ਸਸ਼ਕਤ ਥੀਮ ਹੈ, ਅਤੇ ਬਾ-ਕਮਾਲ ਹੈ ਇਸਦੀ ਹੈਂਡਲਿੰਗ | ਸ਼ੇਅਰ ਕਰਨ ਲਈ ਸ਼ੁਕਰੀਆ |


ਇਸ ਤਰਾਂ ਹੀ ਮਾਂ ਬੋਲੀ ਦੇ ਸੇਵਾ 'ਚ ਜੁਟੇ ਰਹੋ |

 

God Bless !!!

27 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਜਨਮਾਂ ਦਾ ਗੇੜ ਬਹੁਤ ਹੀ ਢੁਕਵਾਂ Tital
ਉਸ ਤੋਂ ਬੀ ਖੂਬਸੂਰਤ ਰਚਨਾ ਜੀਓ .
TFS
28 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਲਫਜ਼ਾਂ ਤੋਂ ਪਰੇ ਹੈ ੲਿਹ ਰਚਨਾ, ੲਿਸ ਲਈ ਘੱਟ ਸ਼ਬਦਾਂ ਵਿਚ ਕਹਾਂ ਤੇ ਲਾਸਾਨੀ, ਸੁਪਰਬ, ਪਰਫੈਕਟ੍‍...

ਸ਼ੇਅਰ ਕਰਨ ਲਈ ਸ਼ੁਕਰੀਆ ਜੀ।
28 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Mavi ji, jagjit ji, gurpreet ji atte sandeep ji.boht boht mehrbani aap sab di jo hamesha honsla vadaun layi moohre hoke rachna nu parde te sarhaunde.tuhade sab da pyar te vishwaas behtari layi hamesha parerda rahega

28 Mar 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪ੍ਰੀਤ ਨਾਲੋਂ ਔਰਤ ਦੇ ਸੰਤਾਪ ਦੀ ਸ਼ਾਖਸ਼ਾਤ ਤਸਵੀਰ ਹੈ ਇਹ ਰਚਨਾ
ਗਹਿਰੇ ਦਰਦ ਨੂੰ ਸਮੇਟੀ ਰਚਨਾ ..ਨਵਪ੍ਰੀਤ ਜੀ ਧੰਨਵਾਦ
28 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

punjabi kissa kaav dian nayikawan di jhalak mehsus hoyi is kavita wich,............sachmuch bohat kujh samai baithi hai eh aapne aap wich,....murh janam lain di gal,....mohabbat di dastaan,.........ishq ibadat dard,..........very well written Navpreet g,..........great

02 Apr 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
Gurmit ji and sukhpal ji...tuhada vaddapan hai k tusi apna keemti sama kad k is nimani jehi kavita nu pareya.tuhade comments jeevat rakhde ne meri kalam nu nahi taan kade di tutt jandi.thanks a lot
02 Apr 2015

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 
Kamaal di rachna
02 Apr 2015

Showing page 1 of 2 << Prev     1  2  Next >>   Last >> 
Reply