Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਨਮ ਦਿਨ .... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਜਨਮ ਦਿਨ ....


ਰਾਤ ਦੀ ਡੂੰਘੀ ਗਹਿਰਾਈ ਵਿੱਚ ...
ਤੇ ਸਰਦੀਆਂ ਦੀ ਠੰਡੀ ਯਖ ਖਾਮੋਸ਼ੀ  ਚ ...
ਘੜੀ ਦੇ ੧੨ ਵੱਜਦੀਆਂ ਹੀ ....
ਜਿਵੇਂ  ਸਭ ਬਦਲ ਗਿਆ ....
ਆਪਣੀ ਤੋਰੇ ਤੁਰਦੀ ਜਿੰਦਗੀ ..
ਜਿਵੇਂ ਤ੍ਰਭਕ ਕੇ ਰੁਕ ਗਈ ....
 ਚੁਫੇਰਾ ਅਸਲੋਂ ਰੋਸ਼ਨ-ਰੋਸ਼ਨ ...
ਤੇ ਮਨ ਖਿੜ  ਉਠਿਆ ...
ਖੌਰੇ ਵਾਕਿਫ਼ ਸੀ ਇਹ ਵੀ ...
ਕੇ ਹੁਣੇ ਲੰਘ ਆਉਣਗੇ ..
ਮੇਰੇ ਫੋਨ ਦੇ ਬਰੂਹੇ ਚੋਂ ...
ਸੱਜਣਾਂ-ਮਿੱਤਰਾਂ ਦੇ ..
ਦੁਆਵਾਂ ਭਰੇ ਲਫਜ਼ ....
ਤੇ ਕੁਝ ਬਹੁਤ ਨਜ਼ਦੀਕੀਆਂ ਦੇ ...
ਸ਼ਹਿਦ ਵਰਗੇ ਬੋਲ......
ਜਨਮ-ਦਿਨ ਮੁਬਾਰਕ ਖੰਡ ...
ਮਿਠੂ ਰੱਬ ਮਿਹਰ ਕਰੇ ਤੇਰੇ ਤੇ ...
ਇੱਦਾਂ ਦੀਆਂ ਗੱਲਾਂ ਲਈ ...
ਰਾਤ ਭਰ ਜਾਗਣਾ...
ਕੋਈ ਘਾਟੇ ਦਾ ਸੌਦਾ ਤਾਂ ਨਹੀਂ ....
ਕੁਝ ਅਨ੍ਕਿਆਸੇ ਬੋਲ ਵੀ ...
ਅਚਾਨਕ ਆ ਜਾਂਦੇ ਹਨ ...
ਦੁਆਵਾਂ ਲੈ ਕੇ ...
ਵਰਿਆਂ ਬਾਅਦ ਕਿਤੋਂ ....
ਤੇ ਪਾ ਜਾਂਦੇ ਨੇ ਸ਼ਸ਼ੋ-ਪੰਜ ਚ ..
ਮੇਰੇ ਬੜੇ ਦ੍ਰਿੜ ਫੈਸਲਿਆਂ ਨੂੰ ....
੨੬ ਸਾਲਾਂ ਤੋਂ ਇਹ ਤੇ ਖੌਰੇ ਹੋਰ ਕਿੰਨਾਂ ...
ਦੁਆਵਾਂ ਮੇਰੇ ਅੰਗ-ਸੰਗ ਨੇ ...
ਤੇ ਮੈਂ ਹਰ ਸਾਲ ਇਸੇ ਤਰਾਂ ਹੀ ...
ਕਰਦਾ ਹਾਂ ਇੰਤਜ਼ਾਰ ਇਸ ਪਲ ਦਾ ...
ਜਿਸ ਦੀ ਉਡੀਕ ਚ ਹੀ ਹੈ ...
ਇਸ ਦੀ ਸਾਰ੍ਥਕਤਾ ਸ਼ਾਇਦ ...



੧੪-੦੧-੨੦੧੧ ........
੩:੦੦ ਵਜੇ  ਸਵੇਰ ...

21 Jan 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

grt work ....................

21 Jan 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Good Job

21 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Well writen as usual...!!!

 

Keep writing & sharing

21 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
very nice

 

ਹਮੇਸ਼ਾ ਦੀ ਤਰਾਂ ਬਹੁਤ ਹੀ ਸੋਹਣਾਂ ਲਿਖਿਆ ਹੈ,,ਤੁਹਾਡੇ ਲਫ਼ਜ਼ਾਂ ਦੀ ਖੂਬਸੂਰਤੀ ਨੂੰ ਸਲਾਮ
ਸਾਝਿਆਂ ਕਰਨ ਲਈ ਧੰਨਵਾਦ...

 

ਹਮੇਸ਼ਾ ਦੀ ਤਰਾਂ ਬਹੁਤ ਹੀ ਸੋਹਣਾਂ ਲਿਖਿਆ ਹੈ,,ਤੁਹਾਡੇ ਲਫ਼ਜ਼ਾਂ ਦੀ ਖੂਬਸੂਰਤੀ ਨੂੰ ਸਲਾਮ

ਸਾਝਿਆਂ ਕਰਨ ਲਈ ਧੰਨਵਾਦ...

 

21 Jan 2011

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

sajda ...

tere sabar nu ....

 

21 Jan 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

sohna likheya........

 

thanx for sharing

22 Jan 2011

Reply