Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਰੂਰ ਦੱਸਣਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜਰੂਰ ਦੱਸਣਾ

28 Nov 2012

Harwinder  Singh
Harwinder
Posts: 19
Gender: Male
Joined: 18/Sep/2012
Location: Moga
View All Topics by Harwinder
View All Posts by Harwinder
 
Mainu dukh ho riha k main eh kam karno reh gaya....
28 Nov 2012

Rajinder Randhawa
Rajinder
Posts: 105
Gender: Male
Joined: 13/Feb/2012
Location: Agra
View All Topics by Rajinder
View All Posts by Rajinder
 

...Hmmm... bahut Bittu bhaji... happy11 

...n tusi ?

28 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿੱਟੂ ਜੀ......ਮੈਂ ਨਹੀ......ਕਿਓਂਕੀ ਸਾਡੇ ਖੁਦ ਦੇ ਗੰਨੇ ਹੁੰਦੇ ਨੇ ਇਸ ਲਈ ਇਹ ਮੋਕਾ ਨੀ ਮਿਲੀਆ.......

28 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

30 ਜਣਿਆ ਨੇ ਇਹ ਟੋਪਿਕ ਦੇਖਿਆ ......ਪਰ ਦੱਸਿਆ ਸਿਰਫ ਤਿੰਨ ਜਣਿਆ ਨੇ ਹੀ .......

29 Nov 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

m ki 10a ..kdi ida da moka nhi milea..lol..per m 1 vaar ganne khade c te m diya eyes ch swellin ho gyi c..Smile..akha khuldian nhi c...Laughing

29 Nov 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਗੰਨੇ ਖਾਈ ਦੇ ਨੀ ,,,ਚੂਪੀਦੇ ਹੁੰਦੇ ਆ   Tongue out ਰਾਜਵਿੰਦਰ ਦੀਦੀ ,,,,,,,,ਵੈਸੇ ਕਦੇ ਮੌਕਾ ਤਾਂ ਮੈਨੂੰ ਵੀ ਨੀ ਮਿਲਿਆ ਏਦਾਂ ਦਾ ,,,,,,

08 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

topic ajj hi vekhia si ... so sory for late rply

 

ਮੇਰੇ ਘਰ ਤੋਂ ਬਸ 13 ਕਿਲੋ ਮੀਟਰ ਦੁਰ ਹੀ ਸੁਗਰ ਮਿਲ ਹੈ ... ਤੇ ਹਰ ਸਾਲ ਗੰਨੇ ਦੀ ਭਰਮਾਰ ਆਉਂਦੀ ਸੀ .. ਹੁਣ ਤਾਂ ਕਾਫੀ ਘੱਟ ਹੋ ਚੁਕੀ ਹੈ .. ਪਰ ਇਹ ਕੰਮ ਰੱਜ ਕੇ ਕੀਤਾ ਆ ... ਮੇਰਾ ਘਰ ਸੰਜੀਵ ਸਿਨੇਮਾ ਚੋਕ ਜਿਸ ਨੂੰ ਅਬੋਹਰੀ ਅੱਡੇ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ .. ਓਥੋਂ ਬਸ 5 ਮਿੰਟ ਦੀ ਦੂਰੀ ਤੇ ਹੈ ...ਓਥੇ ਇਕ ਸਕੂਲ ਵੀ ਹੈ .. ਅਸੀਂ ਓਸ ਸਕੂਲ ਦੀ ਕੰਧ ਤੇ ਬੇਠ ਕੇ ਇੰਤਜਾਰ ਕਰਦੇ ਹੁੰਦੇ ਸੀ ਟਰਾਲੀਆਂ ਦਾ ...ਨਿਸ਼ਾਨੀ ਵੀ ਬਹੁਤ ਮਿਲਿਆ ਨੇ ... ਡਿੱਗ ਕੇ .. ਘਰ ਦੀਆਂ ਤੋਂ ਕਾਯੀ ਵਾਰੀ ਕੁੱਟ ਵੀ  ਪੈਂਦੀ ਸੀ ... .. ਕਈ ਵਾਰੀ ਟ੍ਰਾਲੀ ਵਾਲੇ ਭਾਈ ਹੀ ਪਿਛੇ ਪੈ ਜਾਂਦੇ ਸੀ । ....


ਅੱਜ ਕਲ ਤਾਂ ਲੋਕਾਂ ਨੂੰ ਇਹ ਕੰਮ ਕਰਦੇ ਸ਼ਰਮ ਆਉਂਦੀ ਹੈ .. ਪਰ ਓਦੋਂ ਹਰ ਉਮਰ ਦਾ ਬੰਦਾ ਇਹ ਕੰਮ ਮਿੰਟਾ ਚ ਕਰ ਜਾਂਦਾ ਸੀ ...

08 Dec 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

oh acha gugu.Smile.. sunil tuhada saar vdia lgea pure 5/5 no..Tongue outGood Job

08 Dec 2012

Reply