Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
jaroori nahi :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
singh singh
singh
Posts: 5
Gender: Male
Joined: 21/Sep/2010
Location: melbourne
View All Topics by singh
View All Posts by singh
 
jaroori nahi

ਜ਼ਰੂਰੀ ਨਹੀਂ
ਕਿ
ਹਰ ਮੁਸ਼੍ਕਿਲ ਨੂੰ
ਤੋੜ ਕੇ ਲੰਘਿਆ ਜਾਵੇ
ਬਲਕਿ ਜ਼ਰੂਰੀ ਹੁੰਦਾ ਹੈ
ਅਪਣੀ ਮੰਜ਼ਿਲ ਨੂੰ
ਅੱਖੋਂ ਪਰੋਖੇ ਨਾ ਕਰਨਾ
ਤੁਰਿਆ ਜਾਣਾ
ਰਾਹ ਬਣਾਉਦੇ ਹੋਏ
ਦਰਿਆ ਵਾਂਗ
ਜੋ ਜਾਣਦਾ ਹੈ
ਅਪ੍ਣੀ ਮੰਜ਼ਿਲ਼ ਬਾਰੇ
ਤੁਰਿਆ ਜਾਂਦਾ ਹੈ
ਕਦੇ ਹੌਲੀ ਕਦੇ ਤੇਜ਼
ਛੋਟੇ ਪੱਥਰਾਂ ਨੂੰ ਤੋੜਦਾ ਹੋਇਆ
ਪਰ ਜਦ ਪਹਾੜ ਉਸਦੇ
ਰਸਤੇ ਦੀ ਰੁਕਾਵਟ ਬ੍ਣਦੇ ਨੇ
ਤਾਂ ਪਾਸੇ ਦੀ
ਰਾਹ ਬਣਾ
ਲੈਂਦਾ ਹੈ
ਤੁਰਿਆ ਜਾਂਦਾ ਹੈ
ਲੀਨ ਹੋਣ ਲਈ
ਅਪਣੇ ਸਮੁੰਦਰ ’ਚ
ਤੇ ਤਦ ਤੱਕ ਤੁਰਦਾ ਹੈ
ਜਦ ਤੱਕ ਅਪਣੀ
ਮੰਜ਼ਿਲ ਤੇ ਅੱਪੜ ਨਹੀਂ ਜਾਂਦਾ
ਜ਼ਰੂਰੀ ਨਹੀਂ
ਕਿ
ਹਰ ਮੁਸ਼੍ਕਿਲ ਨੂੰ
ਤੋੜ ਕੇ ਲੰਘਿਆ ਜਾਵੇ

21 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut hee khoobsurat ae jee...tfs and Welcome to punjabizm.com

 

Please (If u don't mind) kee eh dasan dee vee khechal karogey k eh kihna dee kalam ton hai ...I means tuhada aapna likhiya ae k kissey hor da likhiya share kar rahe ho ?

21 Sep 2010

renu mahi
renu
Posts: 69
Gender: Female
Joined: 06/Sep/2010
Location: bathinda
View All Topics by renu
View All Posts by renu
 

nice one ji.

21 Sep 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Patandra tu taan font da color vi nahi change kita uh vi neela hi rakheya hoya...  thodi jihi mehnat taan kar lainda...  BTW tainu taan zaroori vi nahi likhna aaunda uh vi jaroori likhda hai...

21 Sep 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut hi vadiya lakhiya.............................................keep wirtting

05 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bai ji eh tan fake profile aa.... jaan ke pange lainda...... kar dinne aan ban....

06 Oct 2010

Reply