Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਸਪਾਲ ਭੱਟੀ - ਵਿਅੰਗ ਤੇ ਨਿਸੰਗ ਆਤਮਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਜਸਪਾਲ ਭੱਟੀ - ਵਿਅੰਗ ਤੇ ਨਿਸੰਗ ਆਤਮਾ

Jaspal Bhatti is household Indian television personality famous for his satirical take on the woes and problems of the common man. He is most well known for his television series Flop Show and mini capsules ulta pulta which featured on the national network in India in the late eighties and early nineties.

Jaspal Bhatti graduated from Punjab Engineering College, Chandigarh in Punjab, as an electrical engineer. He was famous for his street plays like his Nonsense Club during his college days. Most of these plays were spoofs ridiculing corruption in society. Before venturing out into television, he was a cartoonist for the Tribune newspaper in Chandigarh. He is a pioneer of home-made comedy on Indian Hindi TV channel Doordarshan.

His low budget Flop Show show in the early 1990s is remembered even today. One of his co-actors Vivek Shauq has been the most successful since Flop Show days, having found a footing in Hindi cinema.His big break in TV came when he acted and directed the popular TV series "Ulta Pulta", "Nonsense Private Limited" and "Flop Show" for the Doordarshan television network. What attracted audience to his shows was his gift of inducing humour to highlight every day issues of the middle class in India. Bhatti's satire on the Punjab Police Mahaul Theek Hai (1999) was his first directorial venture for a full length feature film in his native Punjabi language. The movie was well received amongst audience for its simple and honest humour. He played the role of Jolly Good Singh, a guard, in the movie Fanaa.

What India's leading media critic Amrita Malik has to say about Bhatti's work is Bhatti has correct style for TV, an understated, quiet humour which sinks in without shouting, and which mercilessly exposes both corruption in our every day life and the typical people, who thrive on it. The grim fact and the hard truths of our society so bitter otherwise are made so funny through the adept handling of Bhatti, that cleansing laughter is created out of common malpractices.

The cartoonist, humorist, actor and the filmmaker is now a-days focusing on acting as he is getting numerous offers from Bollywood producers as a comedian. Jaspal Bhatti has now set up and is busy with a training schooland studio in Mohali near Chandigarh rightly called "joke factory" which is popular and quite sought after.

Lately, Bhatti also appeared in SAB TV's "Comedy ka King Kaun" as a Judge,with actress Divya Dutta. In his latest stint, Jaspal Bhatti alongwith wife Savita is competing in popular Star Plus show - Nach Baliye on air since October 2008. The couple is putting their best foot forward to entertain the audiences with their dancing as well as comic skills.

 

ਭੱਟੀ ਸਾਹਿਬ ਦੀ ਕੱਲ ਰਿਲੀਜ ਹੋਣ ਵਾਲੀ ਕਮੇਡੀ ਫਿਲਮ ਪਾਵਰ ਕੱਟ ਜਿਸਦੇ ਪਰਚਾਰ ਲਈ ਉਹ ਬਠਿੰਡਾ ਤੋਂ ਅੱਜ ਵਾਪਿਸ ਆ ਰਹੇ ਸਨ ਤੇ ਮੋਗਾ ਤੋਂ ਹੁੰਦੇ ਹੋਏ ਜਲੰਧਰ ਨੂੰ ਜਾ ਰਹੇ ਸਨ ਤੇ ਸ਼ਾਹਕੋਟ ਲਾਗੇ ਓਹਨਾਂ ਦੀ ਕਾਰ ਸੜਕ ਹਾਦਸੇ ਦਾ ਸਿਕਾਰ ਬਣ ਗਈ ਤੇ ਜਸਪਾਲ ਭੱਟੀ ਤੇ ਓਹਨਾ ਦੇ ਬੇਟੇ ਜਸਰਾਜ ਭੱਟੀ ਤੇ ਕੋ-ਸਟਾਰ ਸੁਰੀਲੀ ਗੌਤਮ ਜਖਮੀ ਹੋਏ ਪਰ ਦੁਖ ਦੀ ਘੜੀ ਆਣ ਬਣੀ ਜਦੋਂ ਡਾਕਟਰ ਨੇ ਭੱਟੀ ਸਾਹਿਬ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ .....ਇੱਕ ਹੋਣਹਾਰ, ਦਰਦੀ , ਸਮਾਜ ਸੇਵਕ ਸ਼ਖਸੀਅਤ ਸਾਥੋਂ ਜੁਦਾ ਹੋ ਗਈ ....
ਪਰਮਾਤਮਾ ਓਹਨਾਂ ਦੀ ਆਤਮਾ ਨੂੰ ਆਪਣੇ ਚਰਨਾ 'ਚ ਨਿਵਾਸ ਬਖਸ਼ਨ ...... 

 

ਭੱਟੀ ਸਾਹਿਬ ਦੀ ਕੱਲ ਰਿਲੀਜ ਹੋਣ ਵਾਲੀ ਕਮੇਡੀ ਫਿਲਮ ਪਾਵਰ ਕੱਟ ਜਿਸਦੇ ਪਰਚਾਰ ਲਈ ਉਹ ਬਠਿੰਡਾ ਤੋਂ ਅੱਜ ਵਾਪਿਸ ਆ ਰਹੇ ਸਨ ਤੇ ਮੋਗਾ ਤੋਂ ਹੁੰਦੇ ਹੋਏ ਜਲੰਧਰ ਨੂੰ ਜਾ ਰਹੇ ਸਨ ਤੇ ਸ਼ਾਹਕੋਟ ਲਾਗੇ ਓਹਨਾਂ ਦੀ ਕਾਰ ਸੜਕ ਹਾਦਸੇ ਦਾ ਸਿਕਾਰ ਬਣ ਗਈ ਤੇ ਜਸਪਾਲ ਭੱਟੀ ਤੇ ਓਹਨਾ ਦੇ ਬੇਟੇ ਜਸਰਾਜ ਭੱਟੀ ਤੇ ਕੋ-ਸਟਾਰ ਸੁਰੀਲੀ ਗੌਤਮ ਜਖਮੀ ਹੋਏ ਪਰ ਦੁਖ ਦੀ ਘੜੀ ਆਣ ਬਣੀ ਜਦੋਂ ਡਾਕਟਰ ਨੇ ਭੱਟੀ ਸਾਹਿਬ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ .....ਇੱਕ ਹੋਣਹਾਰ, ਦਰਦੀ , ਸਮਾਜ ਸੇਵਕ ਸ਼ਖਸੀਅਤ ਸਾਥੋਂ ਜੁਦਾ ਹੋ ਗਈ ....

 

ਪਰਮਾਤਮਾ ਓਹਨਾਂ ਦੀ ਆਤਮਾ ਨੂੰ ਆਪਣੇ ਚਰਨਾ 'ਚ ਨਿਵਾਸ ਬਖਸ਼ਨ ...... 

 

 

24 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਦੁਖ ਹੋਇਆ ਅੱਜ ਸਵੇਰੇ ਹੀ ਇਹ ਖਬਰ ਸੁਣਦਿਆਂ ......ਬੜਾ ਵੱਡਾ ਘਾਟਾ ਪਿਆ ਪੰਜਾਬੀ ਜਗਤ ਨੂੰ ...ਸਾਡੇ ਸਮਾਜ ਨੂੰ .....ਸਾਡੇ ਆਮ ਲੋਕਾਂ ਨੂੰ ....
ਡਾਹਡਾ ਮੁਸ਼ਕਲ ਬੜਾ ਵਿਛੋੜਾ,
ਭਾਵੇ ਜਿਆਦਾ ਭਾਵੇਂ ਥੋੜਾ ....
ਭੱਟੀ ਹੁਣ ਤੂੰ ਕਦ ਵਾਪਿਸ ਆਉਣਾ,
ਸਾਨੂੰ ਤਾਂ ਸਨ ਹਾਲੇ ਤੇਰੀਆਂ ਲੋੜਾਂ...|

ਬਹੁਤ ਦੁਖ ਹੋਇਆ ਅੱਜ ਸਵੇਰੇ ਹੀ ਇਹ ਖਬਰ ਸੁਣਦਿਆਂ ......ਬੜਾ ਵੱਡਾ ਘਾਟਾ ਪਿਆ ਪੰਜਾਬੀ ਜਗਤ ਨੂੰ ...ਸਾਡੇ ਸਮਾਜ ਨੂੰ .....ਸਾਡੇ ਆਮ ਲੋਕਾਂ ਨੂੰ ....

 

ਡਾਹਡਾ ਮੁਸ਼ਕਲ ਬੜਾ ਵਿਛੋੜਾ,

ਭਾਵੇ ਜਿਆਦਾ ਭਾਵੇਂ ਥੋੜਾ ....

ਭੱਟੀ ਹੁਣ ਤੂੰ ਕਦ ਵਾਪਿਸ ਆਉਣਾ,

ਸਾਨੂੰ ਤਾਂ ਸਨ ਹਾਲੇ ਤੇਰੀਆਂ ਲੋੜਾਂ...|

 

24 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ohhhhhhhhhhhh

24 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਸਵੇਰੇ ਟੀਵੀ ਓਨ ਕਰਦੇ ਹੀ ਇਹ ਬੁਰੀ ਖਬਰ ਮਿਲੀ... ਸੰਡੇ ਨੂੰ ਬਠਿੰਡਾ ਗਿਆ ਸੀ ... ਰੇਲਵੇ ਸਟੇਸ਼ਨ ਤੇ ਇਹਨਾ ਦਾ ਬਹੁਤ ਵੱਡਾ ਹੋਲ੍ਡਿੰਗ ਲਗਿਆ ਹੋਇਆ ਸੀ  "power cut" | ਬਹੁਤ ਦੁਖ ਵਾਲੀ ਗੱਲ ਹੈ ... ਭੱਟੀ ਸ਼ਾਬ ਹਮੇਸ਼ਾ ਸਮਾਜਿਕ ਬੁਰਾਈਆਂ ਨੂੰ ਸਾਮਨੇ ਲੈ ਕੇ ਆਉਂਦੇ ਸੀ .. ਰਾਜਨੀਤੀ ਤੇ ਭ੍ਰਸਟਚਾਰ ਤੇ ਇਹਨਾਂ ਦੇ ਵਿਅੰਗ ਬਹੁਤ ਵਧਿਆ ਹੁੰਦੇ ਸੀ... |

 

SO SAD NEWS Cry

 


24 Oct 2012

Saanj News
Saanj
Posts: 13
Gender: Male
Joined: 18/Oct/2012
Location: toronto
View All Topics by Saanj
View All Posts by Saanj
 

Famous comedian Jaspal Bhatti dead in road accident it's really a big lose. Read more about Jaspal Bhatti here: news.saanj.net/recent-news/famous-comedian-jaspal-bhatti-dead-in-road-accident/

24 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


So sad....kade ve naa poora hon wala ghaata....

25 Oct 2012

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 

Bahut...hi dukhdayak..............Khbar  hai..........Logan hsaun wala aaj sab nu rondiyan shad giya...........Parmata vishdi rooh nu shnati deve.

25 Oct 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਬਹੁਤ ਦੁਖ ਭਰੀ ਖਬਰ ਮਿਲੀ ਅਜ ਸੁਬਹ ,,,,,,,ਓਹਨਾ ਦਾ ਗਲ ਕਹਿਣ ਦਾ ਅੰਦਾਜ ਹੀ ਵਖਰਾ ਸੀ .,,,,,

25 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵੱਡੀ ਹਾਨੀ......Kade vi nahi..!

 

ਵਾਹਿਗੁਰੂ ਜੀ ਦੀ ਮਰਜੀ......ਓਸ ਅੱਗੇ ਕੋਈ ਪੇਸ਼ ਨਹੀ......ਭੱਟੀ ਸਾਹਿਬ ਨੂ ਆਪਣੇ ਚਰਨਾ ਵਿਚ ਥਾਂ ਬਕਸ਼ੇ.......

25 Oct 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 

MAY HIS SOUL REST IN PEACE AND MAY WAHEGURU JI GIVE HIS FAMILY STRENGHT TO BEAR THIS GREAT LOSS

25 Oct 2012

Showing page 1 of 2 << Prev     1  2  Next >>   Last >> 
Reply