Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਔਕਾਤ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
jasraj singh
jasraj
Posts: 9
Gender: Male
Joined: 18/Mar/2013
Location: ghanauli
View All Topics by jasraj
View All Posts by jasraj
 
ਔਕਾਤ

ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ,,,
ਦਿਲਾਉਦਾ ਰਹੀ ਚੇਤਾ ਮੈਨੂੰ ਮੇਰੀ ਤੂੰ ਔਕਾਤ ਦਾ...

ਤੂੰ ਈਰਖਾ, ਕਰੋਧ, ਲੋਭ ਰੱਖੀ ਦੂਰ ਮੇਰੇ ਕੋਲੋ,,,
ਸਿਖਾਈ ਰੱਖਣਾ ਫਰਕ ਮੈਨੂੰ ਦਿਨ ਅਤੇ ਰਾਤ ਦਾ...
ਮਾਣ ਕੋਈ ਹੋਵੇ ਨਾ ਇੰਨ੍ਹਾ ਦੌਲਤਾਂ ਦਾ ਕਦੇ,,,
ਰਹਾਂ ਸ਼ੁੱਕਰ ਗੁਜਾਰ ਸਦਾ ਦਿੱਤੀ ਤੇਰੀ ਦਾਤ ਦਾ...

27 Mar 2013

Reply