Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਨਕਲਾਬੀ ਹੋ ਜਾਓ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
jasraj singh
jasraj
Posts: 9
Gender: Male
Joined: 18/Mar/2013
Location: ghanauli
View All Topics by jasraj
View All Posts by jasraj
 
ਇਨਕਲਾਬੀ ਹੋ ਜਾਓ

ਨਾ ਮਾਰੋ ਕੁੜੀਆਂ ਨੂੰ,ਤੋੜ ਦਿਓ ਗ਼ਲਤ ਰਿਵਾਜ਼ਾਂ ਨੂੰ ਇਨਕਲਾਬੀ ਹੋ ਜਾਓ,ਦੇ ਦਿਓ ਸਾਂਝ ਆਵਾਜ਼ਾਂ ਨੂੰ ਵੱਡੀਆਂ ਭੈਣਾਂ ਉਠ ਕੇ,ਕਰੋ ਹਿਫ਼ਾਜਤ ਛੋਟੀਆਂ ਦੀ ਸਜ਼ਾ ਦਿਵਾਓ ਉਨ੍ਹਾਂ ਨੂੰ, ਕੋਈ ਨੰਨ੍ਹੀ ਬੋਟੀਆਂ ਦੀ ਧੀ ਵੀ ਇੱਜ਼ਤ ਦਿੰਦੀ,ਇਨ੍ਹਾਂ ਤਖ਼ਤਾਂ ਤਾਜ਼ਾ ਨੂੰ ਇਨਕਲਾਬੀ ਹੋ ਜਾਓ,ਦੇ ਦਿਓ ਸਾਂਝ ਆਵਾਜ਼ਾਂ ਨੂੰ ਔਰਤ ਦੀ ਦੁਸ਼ਮਣ, ਔਰਤ ਹੀ ਕਿਓ ਬਣਦੀ ਗਈ ? ਔਰਤ ਹੀ ਤਾਂ ਮਾਂ ਹੈ, ਧੀ ਨੂੰ ਕੁੱਖੋ ਜਣਦੀ ਗਈ ਨੰਨ੍ਹੀ ਨੂੰ ਬਚਾ ਕੇ, ਮੇਟ ਦਿਉ ਲੱਗਦੀਆਂ ਲਾਜਾਂ ਨੂੰ ਇਨਕਲਾਬੀ ਹੋ ਜਾਓ, ਦੇ ਦਿਓ ਸਾਂਝ ਆਵਾਜ਼ਾਂ ਨੂੰ......

19 Apr 2013

Reply