Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਰਵਰਤਨਕਾਰੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 3 << Prev     1  2  3  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਪਰਵਰਤਨਕਾਰੀ
ਪਰਵਰਤਨਕਾਰੀ, 
ਜੋ ਮੇਰੇ ਦੇਸ਼ ਦੀ 
ਕਿਸਮਤ, ਨਕਸ਼-ਨੁਹਾਰ,
ਤੇ ਸੂਰਤ ਸੁਧਾਰਨਾ ਚਾਹੁੰਦੇ ਨੇ,
ਜੋ ਸਿਰ ਤੋਂ ਪੈਰਾਂ ਤੱਕ 
ਵਖ-ਵਖ ਤਰ੍ਹਾ ਦੀ 
ਗੰਦਗੀ ਨਾਲ ਲਿਬੜੇ 
ਮੇਰੇ ਦੇਸ਼ ਦੀ ਸਫਾਈ 
ਕਰਨਾ ਚਾਹੁੰਦੇ  ਨੇ ,
ਵਾਲਾਂ ਵਿਚ ਗੁੰਝਲਾਂ
ਭ੍ਰਿਸ਼ਟਾਚਾਰ ਦੀਆਂ, 
ਬੇਈਮਾਨੀ ਤੇ ਬੇਰੁਜਗਾਰ ਦੀਆਂ, 
ਜੂਆਂ ਪੈ ਗਈਆਂ,  
ਦਹਿਸ਼ਤਗਰਦੀ, 
ਜਾਤੀਵਾਦ ਦੀਆਂ ,
ਪਿੱਠ ਉੱਤੇ ਚੱਕੀ ਫਿਰਦਾ, 
ਗੰਢੜੀ ਭਰਕੇ 
ਭਰੂਣ ਹੱਤਿਆ ਦੇ ਭਾਰ ਦੀਆਂ, 
ਹੱਥਾਂ ਦੀਆਂ ਲਕੀਰਾਂ ਫਿੱਕੀਆਂ 
ਕੀਤਾਂ ਮੰਦੜੇ ਕਾਰੋਬਾਰਾਂ ਨੇ ,
ਹੱਥਾਂ ਨੂੰ ਨਕਾਰਾ ਕਰਤਾ 
ਹੋ ਰਹੇ ਰੋਜ਼ 
ਬਲਾਤਕਾਰਾਂ ਨੇ,
ਪੇਟ ਦੀ ਅੱਗ ਹੁਣ
ਬੁਝਦੀ ਨਹੀਂ 
ਅੰਨ ਭਾਵੇ ਸੜਦਾ ਸੜ ਜਾਵੇ,
ਹੁਣ ਬਚਦਾ ਨਹੀਂ ਕੋਈ 
ਭਾਵੇ ਪਾਣੀ ਪੀ ਲਏ
ਭਾਵੇਂ ਜ਼ਾਹਿਰ ਖਾ ਜਾਵੇ ,
ਪੈਰਾਂ ਵਿਚ ਬੇਆਈਆਂ 
ਲਹੂ ਦੇ ਪੈਣ ਨਿਸ਼ਾਨ,
ਫਿਰ ਵੀ ਛਾਤੀ ਠੋਕੀਏ,
ਭਾਰਤ ਦੇਸ਼ ਮਹਾਨ,
ਲੱਤਾਂ ਗੋਡੇ ਜਵਾਬ ਦੇ ਚੁੱਕੇ 
ਕੁੱਬਾ ਹੋਇਆ ਸਰੀਰ   
ਦੇਸ਼ ਮੇਰੇ ਦੀ ਜਿੰਦਗੀ
ਪਹੁੰਚੀ ਸਾਹ ਅਖੀਰ,
ਸਾਥ ਦੇਈਏ ਅੱਜ ਓਹਨਾਂ ਦਾ,
ਜੋ ਇਹਦਾ ਕੁਝ ਬਚਾਉਣ ਚਾਹੁੰਦੇ ਨੇ,
ਬੇਜਾਨ ਹੋ ਚੁੱਕੇ ਬੁੱਤ ਵਿਚ 
ਰੂਹ-ਜਾਨ ਨੂੰ  ਪਾਉਣਾ ਚਾਹੁੰਦੇ ਨੇ ||
                                        ਜੱਸ ਬਰਾੜ (301011)    

 

ਪਰਵਰਤਨਕਾਰੀ

 

 

ਜੋ ਮੇਰੇ ਦੇਸ਼ ਦੀ 

ਕਿਸਮਤ, ਨਕਸ਼-ਨੁਹਾਰ,

ਤੇ ਸੂਰਤ ਸੁਧਾਰਨਾ ਚਾਹੁੰਦੇ ਨੇ,

 

ਜੋ ਸਿਰ ਤੋਂ ਪੈਰਾਂ ਤੱਕ 

ਵਖ-ਵਖ ਤਰ੍ਹਾ ਦੀ 

ਗੰਦਗੀ ਨਾਲ ਲਿਬੜੇ 

ਮੇਰੇ ਦੇਸ਼ ਦੀ ਸਫਾਈ 

ਕਰਨਾ ਚਾਹੁੰਦੇ  ਨੇ ,

 

ਵਾਲਾਂ ਵਿਚ ਗੁੰਝਲਾਂ

ਭ੍ਰਿਸ਼ਟਾਚਾਰ ਦੀਆਂ, 

ਬੇਈਮਾਨੀ ਤੇ ਬੇਰੁਜਗਾਰ ਦੀਆਂ, 

ਜੂਆਂ ਪੈ ਗਈਆਂ,  

ਦਹਿਸ਼ਤਗਰਦੀ, 

ਜਾਤੀਵਾਦ ਦੀਆਂ ,

 

ਪਿੱਠ ਉੱਤੇ ਚੱਕੀ ਫਿਰਦਾ, 

ਗੰਢੜੀ ਭਰਕੇ 

ਭਰੂਣ ਹੱਤਿਆ ਦੇ ਭਾਰ ਦੀਆਂ, 

ਹੱਥਾਂ ਦੀਆਂ ਲਕੀਰਾਂ ਫਿੱਕੀਆਂ 

ਕੀਤਾ ਮੰਦੜੇ ਕਾਰੋਬਾਰਾਂ ਨੇ ,

ਹੱਥਾਂ ਨੂੰ ਨਕਾਰਾ ਕਰਤਾ 

ਹੋ ਰਹੇ ਰੋਜ਼ 

ਬਲਾਤਕਾਰਾਂ ਨੇ,

 

ਪੇਟ ਦੀ ਅੱਗ ਹੁਣ

ਬੁਝਦੀ ਨਹੀਂ 

ਅੰਨ ਭਾਵੇ ਸੜਦਾ ਸੜ ਜਾਵੇ,

ਹੁਣ ਬਚਦਾ ਨਹੀਂ ਕੋਈ 

ਭਾਵੇ ਪਾਣੀ ਪੀ ਲਏ

ਭਾਵੇਂ ਜ਼ਹਿਰ ਖਾ ਜਾਵੇ ,

ਪੈਰਾਂ ਵਿਚ ਬੇਆਈਆਂ 

ਲਹੂ ਦੇ ਪੈਣ ਨਿਸ਼ਾਨ,

ਫਿਰ ਵੀ ਛਾਤੀ ਠੋਕੀਏ,

ਭਾਰਤ ਦੇਸ਼ ਮਹਾਨ,

 

ਲੱਤਾਂ ਗੋਡੇ ਜਵਾਬ ਦੇ ਚੁੱਕੇ 

ਕੁੱਬਾ ਹੋਇਆ ਸਰੀਰ   

ਦੇਸ਼ ਮੇਰੇ ਦੀ ਜਿੰਦਗੀ

ਪਹੁੰਚੀ ਸਾਹ ਅਖੀਰ,

 

 

ਉੱਠ ਜਵਾਨਾ ਡਿੱਗਿਆਂ

ਮੋਢੇ ਤੇਰੇ ਭਾਰ, 

ਗੋਡੇ ਟੇਕ ਜ਼ਮੀਨ 'ਤੇ 

ਕਿਉਂ ਸੁੱਟੀ ਖੜਾ ਹਥਿਆਰ, 

 

ਜੇ ਹੈ ਜੰਗ ਇਹ ਜਿੱਤਣੀ 

ਪੈਣਾ ਕਰਨਾ ਪਹਿਲਾਂ ਵਾਰ,

ਛਾਤੀ ਤਾਣ .ਨਗਾਰਾ ਠੋਕ ਕੇ,

ਦੇ ਜ਼ਾਲਿਮ ਨੂੰ ਵੰਗਾਰ , 

 

ਜੇ ਵਿੱਚ ਮੈਦਾਨੇ ਲੜਦਿਆਂ ,

ਜਾਈਏ ਖੁਦ ਨੂੰ ਵਾਰ ,

ਫਰਜ਼ ਆਪਣਾ ਜਾਣੀਏ,

ਰਹੇ ਜਿਉਂਦਾ ਦੇਸ਼ ਪਿਆਰ,

ਰਹੇ ਜਿਉਂਦਾ ਦੇਸ਼ ਪਿਆਰ |

 

 

 

                                    ਜੱਸ ਬਰਾੜ(301011)    

 

29 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਵੀਰ ਜੀ ਸਦਾ ਸਮਾਜ ਫੇਰ ਬੀ ਇਹਨਾ ਲੋਕਾਂ ਦੀ ਹੀ ਪੂਜਾ ਕਰਦਾ ਜੇਹਰੇ ਸਮਾਜ ਸੇਵਾ ਦੇ ਨਾਮ ਤੇ ਲੁਟਦੇ ਆ ਸੋਚਾਂ ਸ਼ਕਤੀ ਘਟ ਆ ਆਪਣੇ ਲੋਕਾਂ ਦੀ .
ਤੁਸੀਂ ਵਹੁਟ ਕਰਾਰੀ ਚੋਟ ਕੀਤੀ ਆ 

ਵੀਰ ਜੀ ਸਦਾ ਸਮਾਜ ਫੇਰ ਬੀ ਇਹਨਾ ਲੋਕਾਂ ਦੀ ਹੀ ਪੂਜਾ ਕਰਦਾ ਜੇਹਰੇ ਸਮਾਜ ਸੇਵਾ ਦੇ ਨਾਮ ਤੇ ਲੁਟਦੇ ਆ ਸੋਚਾਂ ਸ਼ਕਤੀ ਘਟ ਆ ਆਪਣੇ ਲੋਕਾਂ ਦੀ .

ਤੁਸੀਂ ਵਹੁਟ ਕਰਾਰੀ ਚੋਟ ਕੀਤੀ ਆ 

 

29 Oct 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

gud contents share wid us jass veer ji.Keep Sharing.Gud Job.

30 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

GOOD AA JASS VEER

30 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਗੁਰਪ੍ਰੀਤ , ਮਾਵੀ ਜੀ, ਰਾਜਿੰਦਰ ਜੀ  ਤੇ ਗੁਲਸ਼ਨ ਜੀ ......aaਪ ਸਭde ਅਣਮੁੱਲੇ ਵਿਚਾਰਾਂ ਲਈ ਬਹੁਤ ਬਹੁਤ ਸ਼ੁਕਰੀਆ .......

30 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Vadia kavita hai Jass ji , . . . Tusi halat nu bakhoobi byaan kita hai . . . . . . . , . . . . kavita da Annt manu thoda ghat Parbhavshali laggia . . .eh Paathak ch koi Josh paida karn ch Nakaam hai . . . J eh thoda hor Damdaar hunda ta Kavita da Swaad aa jana c . . . .! . . . .Baki Kavita changi hai . . . . . . . . LIKHDE RAHO. . .!"

30 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਵਾਹ ਜੱਸ ਜੀ..ਬਹੁਤ ਹੀ ਵਧੀਆ ਸੁਨੇਹਾ ਦਿੰਦੀ ਰਚਨਾ ਲਿਖਨ ਲਈ ਤੇ ਸਾਡੇ ਨਾਲ ਸਾਂਝਿਆਂ ਕਰਨ ਦਾ ਬਹੁਤ ਬਹੁਤ ਧੰਨਵਾਦ

 

ਤੇ ਆਉ ਫਿਰ "ਸਾਥ ਦੇਈਏ ਉਹਨਾ ਦਾ ਜੋ ਪਰਵਰਤਨ ਲਿਆਉਣਾ ਚਾਹੁੰਦੇ ਨੇ"

30 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਧੰਨਵਾਦ ਗੁਰਪ੍ਰੀਤ ਵੀਰ ......ਤੁਹਾਡੇ ਬਹੁਮੁੱਲੇ ਸੁਝਾਹ ਦੀ ਸਾਡੀ ਸੇਧ ਨੇ .......ਇਹ ਸਿਰਫ ਕੁਝ ਖਿਆਲ ਆਏ ਸਨ ਮਨ 'ਚ ਜੋ ਮੈਂ ਸਾਂਝੇ ਕੀਤੇ, ਕਹਿੰਦੇ ਨੇ ਕੋਈ ਕੰਮ ਜੋਸ਼ ਬਿਨਾ ਨਹੀਂ ਹੁੰਦਾ ਪਰ ਮੈਂ ਸਮਝਦਾ ਜੋਸ਼ ਦੇ ਨਾਲ ਹੋਸ਼ 'ਚ ਰਹਿਣਾ ਵੀ ਬੜਾ ਜਰੂਰੀ ਏ .....ਸ਼ੁਕਰੀਆ  ਜੀ
ਬਲਿਹਾਰ ਵੀਰ ਬਹੁਤ ਸ਼ੁਕਰੀਆ ....ਤੁਹਾਨੂੰ ਪਤਾ ਹੀ ਆ ਵੀਰ ਆਪਾਂ ਓਹਨਾਂ ਤੋਂ ਕਦੇ ਮੂੰਹ ਨਹੀਂ ਫੇਰਿਆ ਜੋ ਦੇਸ਼ ਹਿੱਤ ਦੀ ਗੱਲ ਕਰਦੇ ਨੇ ......ਆਪਣੇ ਦੇਸ਼ ਲਈ ਲਕਾਂ ਦਾ  ਜਾਗਰੂਕ ਹੋਣਾ ਬੜਾ ਜਰੂਰੀ ਏ .......ਸੋ ਜੇ ਆਪਾਂ ਦੇਸ਼ ਲਈ ਤਿਨਕਾ ਵੀ ਕੁਝ ਕਰ ਸਕੀਏ ਤਾਂ ਧੰਨਭਾਗ ਹੋਣਗੇ ........  

ਧੰਨਵਾਦ ਗੁਰਪ੍ਰੀਤ ਵੀਰ ......ਤੁਹਾਡੇ ਬਹੁਮੁੱਲੇ ਸੁਝਾਹ ਦੀ ਸਾਡੀ ਸੇਧ ਨੇ .......ਇਹ ਸਿਰਫ ਕੁਝ ਖਿਆਲ ਆਏ ਸਨ ਮਨ 'ਚ ਜੋ ਮੈਂ ਸਾਂਝੇ ਕੀਤੇ, ਕਹਿੰਦੇ ਨੇ ਕੋਈ ਕੰਮ ਜੋਸ਼ ਬਿਨਾ ਨਹੀਂ ਹੁੰਦਾ ਪਰ ਮੈਂ ਸਮਝਦਾ ਜੋਸ਼ ਦੇ ਨਾਲ ਹੋਸ਼ 'ਚ ਰਹਿਣਾ ਵੀ ਬੜਾ ਜਰੂਰੀ ਏ .....ਸ਼ੁਕਰੀਆ  ਜੀ

 

ਬਲਿਹਾਰ ਵੀਰ ਬਹੁਤ ਸ਼ੁਕਰੀਆ ....ਤੁਹਾਨੂੰ ਪਤਾ ਹੀ ਆ ਵੀਰ ਆਪਾਂ ਓਹਨਾਂ ਤੋਂ ਕਦੇ ਮੂੰਹ ਨਹੀਂ ਫੇਰਿਆ ਜੋ ਦੇਸ਼ ਹਿੱਤ ਦੀ ਗੱਲ ਕਰਦੇ ਨੇ ......ਆਪਣੇ ਦੇਸ਼ ਲਈ ਲਕਾਂ ਦਾ  ਜਾਗਰੂਕ ਹੋਣਾ ਬੜਾ ਜਰੂਰੀ ਏ .......ਸੋ ਜੇ ਆਪਾਂ ਦੇਸ਼ ਲਈ ਤਿਨਕਾ ਵੀ ਕੁਝ ਕਰ ਸਕੀਏ ਤਾਂ ਧੰਨਭਾਗ ਹੋਣਗੇ ........  

 

30 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ik lambe intjar ton bad.... ik lajwab writing.....

 

 

bahut changa uprala veer g.....


30 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx sunil .......

31 Oct 2011

Showing page 1 of 3 << Prev     1  2  3  Next >>   Last >> 
Reply