Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਬਾਪੂ ਤੇਰੀਆਂ ਕਿਰਤਾਂ

 

ਬਾਪੂ ਤੇਰੀਆਂ ਕਿਰਤਾਂ ਹੱਥ ਖੁਰਪਾ ਦਿੱਤਾ,
ਬਾਪੂ ਤੇਰੀਆਂ ਪਿਰਤਾਂ ਸਾਨੂੰ ਰੁਤਬਾ ਦਿੱਤਾ,
ਪਦ-ਚਿਨ੍ਹਾ ਤੇਰਿਆਂ ਚਲਕੇ ਉਦਾਰ ਹਾਂ ਹੋਏ,
ਅੱਜ ਫੋਟੋ ਤੇਰੀ ਤੱਕ ਕੇ ਭੁਬਾਂ ਮਾਰ ਹਾਂ ਰੋਏ |
ਕੌਣ ਤੇਰੇ ਵਾਜੋਂ ਆੜੀਆ ਝਿੜਕੇ ਸਮਝਾਵੇ,
ਸਿਰ ਛਾਂ ਹੋਵੇ ਬੋਹੜ ਦੀ ਬਾਪੂ ਲਾਡ ਲਡਾਵੇ,
ਮਾਪਿਆਂ ਵਾਜੋਂ ਰੱਬ ਵੀ ਵਫ਼ਾਦਾਰ ਨਾ ਹੋਏ,
ਅੱਜ ਫੋਟੋ ਤੇਰੀ ਤੱਕ ਕੇ ਭੁਬਾਂ ਮਾਰ ਹਾਂ ਰੋਏ |
ਅੰਸ਼ ਵਿਲਕਦੇ, ਲੋਚਦੇ, ਤੇਰੇ ਨਾਮੀ ਕਰਦੇ,
ਕਿਸੇ ਬਹਾਨੇ ਪਰਤ ਆਉਣ ਦੀ ਹਾਮੀ ਭਰਦੇ,
ਸਾਡੇ ਬਾਗੀਂ ਤੇਰੇ ਬਿਨ ਬਸੰਤ ਬਹਾਰ ਨਾ ਹੋਏ,
ਅੱਜ ਫੋਟੋ ਤੇਰੀ ਤੱਕ ਕੇ ਭੁਬਾਂ ਮਾਰ ਹਾਂ ਰੋਏ |
ਮੋਗੇ ਵਿੱਚ ਬੈਠਾ ਤੇਰਿਆਂ ਯਾਦਾਂ ਰਹਾਂ ਹੰਡਾਉਂਦਾ ਮੈਂ,
ਤੂੰ ਜੋ - ਜੋ ਗੱਲਾਂ ਅਖੀਆਂ ਰਿਹਾ ਸੀਸ ਝੁਕਾਉਂਦਾ ਮੈਂ,  
ਜਗੀਰ, ਬਹਾਦਰ, ਹਰੀ ਸਿੰਘ,ਪਰਿਵਾਰ ਨੇ ਖੋਏ,
ਅੱਜ ਫੋਟੋ ਤੇਰੀ ਤੱਕ ਕੇ ਭੁਬਾਂ ਮਾਰ ਹਾਂ ਰੋਏ |

ਮੇਰੇ ਪਿਤਾ ਸਮਾਨ ਚਾਚਾ ਜੀ ਸਰਦਾਰ ਬਹਾਦਰ ਸਿੰਘ ਜੀ ਇੰਸ. ਸੀ,ਟੀ, ਯੂ , ਚੰਡੀਗੜ੍ਹ,ਜਿਹਨਾਂ ਦਾ ਵਿਛੋੜਾ ਸਾਡੇ ਪਰਿਵਾਰ ਲਈ ਅਸਹਿ ਹੈ,  ਦੀ ਮਿਠੀ ਯਾਦ ਨੂੰ ਸਮਰਪਿਤ 

 

 

ਮਾਵਾਂ ਠੰਡਿਆਂ ਛਾਂਵਾਂ ਪਰ ਬਾਪੂ ਦੇ ਕਰੇ ਅਹਿਸਾਨਾਂ ਨੂੰ ਵੀ ਮੈ ਕਿਵੇਂ ਭੂਲਾਵਾਂ |

 

ਬਾਪੂ ਤੇਰੀਆਂ ਕਿਰਤਾਂ ਹੱਥ ਖੁਰਪਾ ਦਿੱਤਾ,

ਬਾਪੂ ਤੇਰੀਆਂ ਪਿਰਤਾਂ ਸਾਨੂੰ ਰੁਤਬਾ ਦਿੱਤਾ,

ਪਦ-ਚਿਨ੍ਹਾ ਤੇਰਿਆਂ ਚਲਕੇ ਉਡਾਰ ਹਾਂ ਹੋਏ,

ਅੱਜ ਫੋਟੋ ਤੇਰੀ ਤੱਕ ਕੇ ਭੁਬਾਂ ਮਾਰ ਹਾਂ ਰੋਏ |

 

ਕੌਣ ਤੇਰੇ ਵਾਜੋਂ ਆੜੀਆ ਝਿੜਕੇ ਸਮਝਾਵੇ,

ਸਿਰ ਛਾਂ ਹੋਵੇ ਬੋਹੜ ਦੀ ਬਾਪੂ ਲਾਡ ਲਡਾਵੇ,

ਮਾਪਿਆਂ ਵਾਜੋਂ ਰੱਬ ਵੀ ਵਫ਼ਾਦਾਰ ਨਾ ਹੋਏ,

ਅੱਜ ਫੋਟੋ ਤੇਰੀ ਤੱਕ ਕੇ ਭੁਬਾਂ ਮਾਰ ਹਾਂ ਰੋਏ |

 

ਅੰਸ਼ ਵਿਲਕਦੇ, ਲੋਚਦੇ, ਤੇਰੇ ਨਾਮੀ ਕਰਦੇ,

ਕਿਸੇ ਬਹਾਨੇ ਪਰਤ ਆਉਣ ਦੀ ਹਾਮੀ ਭਰਦੇ,

ਸਾਡੇ ਬਾਗੀਂ ਤੇਰੇ ਬਿਨ ਬਸੰਤ ਬਹਾਰ ਨਾ ਹੋਏ,

ਅੱਜ ਫੋਟੋ ਤੇਰੀ ਤੱਕ ਕੇ ਭੁਬਾਂ ਮਾਰ ਹਾਂ ਰੋਏ |

 

ਮੋਗੇ ਵਿੱਚ ਬੈਠਾ ਤੇਰਿਆਂ ਯਾਦਾਂ ਰਹਾਂ ਹੰਡਾਉਂਦਾ ਮੈਂ,

ਤੂੰ ਜੋ - ਜੋ ਗੱਲਾਂ ਆਖੀਆਂ ਰਿਹਾ ਸੀਸ ਝੁਕਾਉਂਦਾ ਮੈਂ,  

ਜਗੀਰ, ਬਹਾਦਰ, ਹਰੀ ਸਿੰਘ,ਪਰਿਵਾਰ ਨੇ ਖੋਏ,

ਅੱਜ ਫੋਟੋ ਤੇਰੀ ਤੱਕ ਕੇ ਭੁਬਾਂ ਮਾਰ ਹਾਂ ਰੋਏ |

 

 

13 Apr 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਰੱਬ ਉਨਾ ਦੀ ਰੂਹ ਨੂੰ ਸਾਂਤੀ ਬਖਸੇ ...
13 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੱਸ ਜੀ.....ਇਹ ਲਾਇਨਾ ਪਿਆਰ ਭਰੀ ਸ਼ਰਧਾ ਰੂਪੀ ਫੁੱਲ ਹਨ ਓਹਨਾ ਲਈ.......

14 Apr 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

bhut bhavuk aa veer... be brave...

14 Apr 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

R . I . P ,,,ਤਕੜੇ ਰਹੋ ਵੀਰ,,,

14 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਸ਼ੁਕਰੀਆ ਵੀਰਿਓ .....

14 Apr 2012

Reply