Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਦੇਖੋ ਵੀਡੀਓ— ਰੈਪ ਨਹੀ ਵਲਗੈਰਿਟੀ ਖਿਲਾਫ ਹੈ ਮੇਰੀ ਜੰਗ

ਦੇਖੋ ਵੀਡੀਓ— ਰੈਪ ਨਹੀ ਵਲਗੈਰਿਟੀ ਖਿਲਾਫ ਹੈ ਮੇਰੀ ਜੰਗ..

 

ਜਗ ਬਾਣੀ ਦੇ ਸਟੂਡੀਓ 'ਚ ਇੰਟਰਵਿਊ ਦੌਰਾਨ ਜੱਸੀ ਜਸਰਾਜ ਨੇ ਕਿਹਾ  ਕਿ ਰੈਪ ਨਹੀ ਵਲਗੈਰਿਟੀ ਖਿਲਾਫ ਹੈ ਮੇਰੀ ਜੰਗ ਜਿਵੇਂ ਕਿ ਮੰਦਰ, ਗੁਰਦੁਆਰਿਆਂ, ਪਿੰਗਲਵਾੜੇ ਤੇ ਅਨਾਥ ਆਸ਼ਰਮ 'ਚ ਦਾਨ ਲਈ ਪੇਟੀ ਹੁੰਦੀ ਹੈ ਉਸੇ ਤਰ੍ਹਾਂ ਮੈਂ ਵੀ ਇਕ ਪੇਟੀ ਬਣਾਈ ਹੈ ਜਿਸਦਾ ਨਾਂ ਮੈਂ 'ਵਲਗੈਰਿਟੀ ਰਿਲੀਫ ਫੰਡ' ਰੱਖਿਆ ਹੈ। ਇਹ ਲੱਚਰ ਗਾਇਕ ਗੰਦੇ ਗੀਤ ਗਾ ਕੇ ਸਿਰਫ ਪੈਸਾ ਹੀ ਕਮਾਉਣਾ ਚਾਹੁੰਦੇ ਹਨ।

 

Dekho Video-Punjabi Video News

 

09 May 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਜੱਸੀ ਦਾ ਉਪਰਾਲਾ ਤਾਰੀਫ਼ ਦੇ ਕਾਬਿਲ ਹੈ ......ਬਸ਼ਰਤੇ ਇਹ ਖੁਦ ਇਸ 'ਤ ਕਾਇਮ ਰਹੇ ਤੇ ਲੋਕ ਇਸਦਾ ਸਾਥ ਦੇਣ .......

09 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bilkul sahi kiha Jass veerey....


hun dekhna eh hai k JASSI aapne stand te kinna ku kayam rehnda hai..!!


J oh es gandgi de khilaaf lagataar kharda hai taan Punjabi gayaki da bhavikh kush sudaran dee umeed kar sakde haan..

10 May 2012

Reply