Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਬੰਦਾ ਕੀ ਹੁੰਦਾ - ਜਸਵੰਤ ਜ਼ਫ਼ਰ ਜੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਇਹ ਬੰਦਾ ਕੀ ਹੁੰਦਾ - ਜਸਵੰਤ ਜ਼ਫ਼ਰ ਜੀ

ਵੈਸੇ ਤਾਂ ਬੰਦਾ ਬੱਬਰ ਸ਼ੇਰ ਨੂੰ ਵੀ ਤੰਗ ਕਰ ਸਕਦਾ ਹੈ
ਉਸ ਨੂੰ ਪਿੰਜਰੇ ਵਿੱਚ ਬੰਦ ਕਰ ਸਕਦਾ ਹੈ

ਪਰ ਬੰਦੇ ਤੋਂ ਬਲਵਾਨ
ਮੱਛਰ ਸਿੰਘ ਭਲਵਾਨ

ਮੱਛਰਦਾਨੀ ਵਿੱਚ ਬੰਦੇ ਨੂੰ ਕੈਦ ਕਰਦਾ
ਆਪ ਖੁੱਲ੍ਹੀ ਉਡਾਨ ਭਰਦਾ

ਗਾਉਂਦਾ ਬੜ੍ਹਕਾਂ ਮਾਰਦਾ
ਮੱਛਰਦਾਨੀ ਵਿਚਲੇ ਬੰਦੇ ਨੂੰ ਲਲਕਾਰਦਾ

ਕਿ 
ਬਾਹਰ ਨਿਕਲ ਕੇ ਦਿਖਾ ਵੱਡਿਆ ਬਦਮਾਸ਼ਾ .... ਜਸਵੰਤ ਜ਼ਫ਼ਰ ਜੀ ("ਇਹ ਬੰਦਾ ਕੀ ਹੁੰਦਾ " ਵਿੱਚੋਂ)

28 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc & Funny......tfs......

28 Dec 2012

Reet Deep
Reet
Posts: 32
Gender: Female
Joined: 25/Dec/2012
Location: Pathankot
View All Topics by Reet
View All Posts by Reet
 
Hahahaha.... Really very nice..
28 Dec 2012

Reply