|
|
|
|
|
|
Home > Communities > Punjabi Poetry > Forum > messages |
|
|
|
|
|
ਜੱਟਾਂ ਨੂੰ ਪੜਾਈ ਨਿਰੀ ਜਹਿਰ ਵਰਗੀ। |
ਦਸਵੀਂ ਕਲਾਸ 'ਚ ਹੀ ਬਦਮਾਸ਼ੀ ਸ਼ੁਰੂ ਕਰਲੀ, ਮੈਥ ਵਾਲੀ ਮੇਡਮ ਦੀ ਬਾਂਹ ਯਾਰੋ ਫੜ ਲਈ। ਮੈਨੂੰ ਕਹਿੰਦੀ ਕਾਕਾ ਤੈਨੂੰ ਕੁਜ ਪੜਨਾ ਨੀ ਆਉਂਦਾ, ਤੇਰੇ ਹੱਥਾਂ 'ਚੋਂ ਪੜਾਈ ਦੀ ਲਕੀਰ ਮਰ ਗਈ। ਜੱਟਾਂ ਨੂੰ ਪੜਾਈ ਨਿਰੀ ਜਹਿਰ ਵਰਗੀ ਕਾਲਜਾਂ ਦੇ ਵਿਚ ਫੁੱਲ ਕਰਨੀ ਆ ਲੀਡਰੀ, ਖੇਤੀਂ ਹੱਲ ਵਾਹੁਣਾ ਕੀ ਕਰਨੀ ਆ ਡਿਗਰੀ। ਰੋਜ ਸ਼ਾਮੀ ਮਾਲ ਰੋਡ ਦਾ ਗੇੜਾ ਵੀ ਏ ਲਾਉਣਾ। ਮੋਜ ਮਿਲਣੀ ਵੀ ਲੁਧਿਆਣੇ ਸ਼ਹਿਰ ਵਰਗੀ। ਜੱਟਾਂ ਨੂੰ ਪੜਾਈ ਨਿਰੀ ਜਹਿਰ ਵਰਗੀ ਸ਼ਰਟ ਚਿੱਟੀ ਉੱਤੇ ਸਿਆਹੀ ਵਰਗੇ ਧੱਬੇ ਯਾਦ ਚੇਤੇ ਨੇ। ਖਾਧੇ ਕੁੜੀਆਂ ਦੇ ਰੋਟੀ ਵਾਲੇ ਡੱਬੇ ਚੇਤੇ ਆਂਉਦੇ ਨੇ। ਬੰਕ ਮਾਰ ਮਾਰ ਫਿਲਮਾਂ ਜੋ ਦੇਖੀਆਂ। ਉਠੇ ਕਾਲਜ 'ਚ ਗੁੱਝੀ ਲਹਿਰ ਵਰਗੀ, ਜੱਟਾਂ ਨੂੰ ਪੜਾਈ ਨਿਰੀ ਜਹਿਰ ਵਰਗੀ।
|
|
21 Aug 2010
|
|
|
|
http://www.youtube.com/watch?v=EbraMOkNOwY
veere ehe suneyo maada k..
|
|
23 Aug 2010
|
|
|
|
ਬਾਈ ਜੀ ਕੀ ਸਾਰੇ ਜੱਟ ਇਹੋ ਜਿਹੇ ਹੀ ਹੁੰਦੇ ਨੇ ਜਿਹੋ ਜਿਹੇ ਤੁਹਾਡੀ ਰਚਨਾ ਦੱਸ ਰਹੀ ਏ ?
|
|
23 Aug 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|